Maa Chintpurni Sewa Society Jalalabad

Maa Chintpurni Sewa Society Jalalabad सेवा जितनी करनी है कर लो अैसा ना हो कही देर हो जाऐ Always Open

Last Night ਜਾਗਰਣ ਪਿੰਡ ਢਾਬ ਕੜਿਆਲ ਬਹੁਤ ਕਿਰਪਾ ਹੋਈ ਮਾਤਾ ਰਾਣੀ ਦੀ ਬਹੁਤ ਪਿਆਰ ਮਿਲਿਆ ਪਿੰਡ ਵਾਲਿਆ ਤੋ.....Jai Mata DiTania Khurana
28/03/2021

Last Night ਜਾਗਰਣ ਪਿੰਡ ਢਾਬ ਕੜਿਆਲ ਬਹੁਤ ਕਿਰਪਾ ਹੋਈ ਮਾਤਾ ਰਾਣੀ ਦੀ ਬਹੁਤ ਪਿਆਰ ਮਿਲਿਆ ਪਿੰਡ ਵਾਲਿਆ ਤੋ.....

Jai Mata Di

Tania Khurana

26/03/2021

Live पिंडी दर्शन मॉं चिंतपुणी दरबार

ਮਾਂ ਚਿੰਤਪੁਰਣੀ ਸੇਵਾ ਸੁਸਾਇਟੀ ਦੀ ਸ਼ਾਨ ਸੂਫੀ ਭਜਨ ਗਾਇਕ ਤਾਨਿਆ ਖੁਰਾਣਾ ਦਾ ਅੱਜ ਜਨਮ ਦਿੱਨ ਹੈ, ਮਾਂ ਚਿੰਤਪੁਰਣੀ ਕਿਰਪਾ ਬਨਾਈ ਰੱਖੇ..ਮਾਂ ਚਿੰ...
23/03/2021

ਮਾਂ ਚਿੰਤਪੁਰਣੀ ਸੇਵਾ ਸੁਸਾਇਟੀ ਦੀ ਸ਼ਾਨ ਸੂਫੀ ਭਜਨ ਗਾਇਕ ਤਾਨਿਆ ਖੁਰਾਣਾ ਦਾ ਅੱਜ ਜਨਮ ਦਿੱਨ ਹੈ, ਮਾਂ ਚਿੰਤਪੁਰਣੀ ਕਿਰਪਾ ਬਨਾਈ ਰੱਖੇ..
ਮਾਂ ਚਿੰਤਪੁਰਣੀ ਸੇਵਾ ਸੁਸਾਇਟੀ ਦੀ ਟੀਮ ਵੱਲੋ ਜਨਮ ਦਿੱਨ ਦੀ ਵਧਾਈ...

Birthday singer #

Tania Khurana

ਜਲਾਲਾਬਾਦ ਦੀ ਸ਼ਾਨ ਸਮਾਜਸੇਵੀ ਨਿਉ ਐਟੀ ਕਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਅਸ਼ੋਕ ਕੰਬੋਜ ਜੀ ਦਾ ਅੱਜ ਜਨਮ ਦਿੱਨ ਹੈ ਮਾਂ ਚਿੰਤਪੁਰਣੀ ਕਿਰਪਾ ਕਰੇ ਤ...
20/03/2021

ਜਲਾਲਾਬਾਦ ਦੀ ਸ਼ਾਨ ਸਮਾਜਸੇਵੀ ਨਿਉ ਐਟੀ ਕਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਅਸ਼ੋਕ ਕੰਬੋਜ ਜੀ ਦਾ ਅੱਜ ਜਨਮ ਦਿੱਨ ਹੈ ਮਾਂ ਚਿੰਤਪੁਰਣੀ ਕਿਰਪਾ ਕਰੇ ਤਰੱਕੀਆ ਦੇਵੇ
Happy Birthday 🎂

Ashok Kamboj

ਮਾਂ ਆਪਣੀ ਔਲਾਦ ਦੀ ਖਾਤਿਰ ਦੁਨੀਆਂ ਦਾ ਹਰ ਦੁੱਖ ਸਹਿ ਜਾਂਦੀ ਹੈ ਪਰ ਬਾਪ ਵੀ ਆਪਣੇ ਬੱਚਿਆਂ ਲਈ ਕਿਸੇ ਰਹਿਮਤ ਤੋਂ ਘੱਟ ਨਹੀਂ ਹੁੰਦਾ ਹੈ ਇਹ ਬੱਚਾ ...
16/03/2021

ਮਾਂ ਆਪਣੀ ਔਲਾਦ ਦੀ ਖਾਤਿਰ ਦੁਨੀਆਂ ਦਾ ਹਰ ਦੁੱਖ ਸਹਿ ਜਾਂਦੀ ਹੈ ਪਰ ਬਾਪ ਵੀ ਆਪਣੇ ਬੱਚਿਆਂ ਲਈ ਕਿਸੇ ਰਹਿਮਤ ਤੋਂ ਘੱਟ ਨਹੀਂ ਹੁੰਦਾ ਹੈ ਇਹ ਬੱਚਾ 9 ਮਹੀਨਿਆਂ ਦੇ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਗਿਆ ਅਤੇ ਸਮੇਂ ਤੋਂ ਪਹਿਲਾਂ ਪੈਦਾਇਸ਼ ਦੀ ਵਜਾ ਨਾਲ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰ ਰਿਹਾ ਸੀ ਅਤੇ ਮਰਨ ਦੇ ਕਰੀਬ ਸੀ ਡਾਕਟਰਾਂ ਨੇ ਇੱਕ ਸੁਝਾਅ ਦੱਸਿਆ ਕਿ ਕਿਸੇ ਦੂਸਰੇ ਇਨਸਾਨ ਦੇ ਫੇਫੜਿਆਂ ਤੋਂ ਇਸਨੂੰ ਸਾਹ ਦੀ ਨਲੀ ਜੋੜਕੇ ਮਰਨ ਤੋਂ ਬਚਾਇਆ ਜਾ ਸਕਦਾ ਹੈ ਇਸਦੀ ਜਾਨ ਬਚ ਸਕਦੀ ਹੈ ਬੱਸ ਫੇਰ ਕੀ ਬਾਪ ਤਾਂ ਬਾਪ ਹੀ ਹੁੰਦਾ ਹੈ ਡਾਕਟਰਾਂ ਨੂੰ ਕਿਹਾ ਸਿੱਧਾ ਮੇਰਾ ਸੀਨਾ ਹੀ ਚੀਰ ਲਵੋ ਮੈਂ ਤਿਆਰ ਹਾਂ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਤੇ ਡਾਕਟਰਾਂ ਨੇ ਬਾਪ ਦੇ ਫੇਫਡ਼ਿਆਂ ਨਾਲ ਬੱਚੇ ਦੀ ਸਾਹ ਨਲੀ ਜੋੜ ਦਿੱਤੀ ਬਾਪ ਕਈ ਦਿਨਾਂ ਤੱਕ ਬੱਚੇ ਨੂੰ ਇਸੇ ਤਰ੍ਹਾਂ ਹੀ ਸੀਨੇ ਨਾਲ ਚਿਪਕਾਈ ਰੱਖਦਾ ਸੀ ਅੰਤ ਆਪਣੇ ਜਿਗਰ ਦੇ ਟੁੱਕੜੇ ਦੀ ਜਾਨ ਬਚਾ ਹੀ ਲਈ

Proud moment of every Fathar...
❤️❤️

11/03/2021
ਆਪਣੇਂ ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ, ਇੱਕ ਛੋਟੀ ਜਹੀ ਗ਼ਲਤੀ ਨੇ ਬੱਚੀ ਦੀ ਜਾਨ ਲੈ ਲਈ😭😭😭😭 ਫਿਲੀਪੀਨ ਦੀ ਰਹਿਣ ਵਾਲੀ ਇਸ ਦੋ ਸਾਲ ਦੀ ਬੱਚੀ ਨ...
27/02/2021

ਆਪਣੇਂ ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ, ਇੱਕ ਛੋਟੀ ਜਹੀ ਗ਼ਲਤੀ ਨੇ ਬੱਚੀ ਦੀ ਜਾਨ ਲੈ ਲਈ😭😭😭😭
ਫਿਲੀਪੀਨ ਦੀ ਰਹਿਣ ਵਾਲੀ ਇਸ ਦੋ ਸਾਲ ਦੀ ਬੱਚੀ ਨੇ
ਚਮਚੇ ਨੂੰ ਬਿਜਲੀ ਦੇ 🔌 ਐਕਸਟੈਨਸ਼ਨ ਵਿੱਚ ਜਾ ਦਿੱਤਾ ਅਤੇ ਕਰੰਟ ਲੱਗਣ ਨਾਲ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ
ਮਾਂ ਦਾ ਕਹਿਣਾ ਸੀ ਕਿ ਉਹ ਸਿਰਫ ਕੁਛ ਹੀ ਸਮੇਂ ਲਈ ਕਮਰੇ ਵਿੱਚੋ ਬਾਹਰ ਗਈ ਸੀ
Note ਇੰਨਾਂ ਬਿਜਲੀ ਦੀਆਂ ਤਾਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਤੇ ਛੋਟੇ ਬੱਚੇ ਕੋਲ ਹਮੇਸ਼ਾ ਇਕ ਜਾਣਾ ਨਾਲ ਹੀ ਰਹੋ
ਮਾਂ ਚਿੰਤਪੁਰਣੀ ਜੀ ਇਸ ਛੋਟੀ ਬੱਚੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ।🙏

ਦੇ ਚਰਣਾ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ, ਸਾਡੇ ਘਰ ਜਗਰਾਤਾ ਹੋਇਆ ਸਬ ਦੇਣ ਵਧਾਈਆ ਆਣ ਕੇ ਵਰਗੀਆ ਸੁੰਦਰ ਭੇਟਾ ਗਾਣ ਵਾਲੇ ਤੇ ਅਪਨੇ ਸੁ...
24/02/2021

ਦੇ ਚਰਣਾ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ, ਸਾਡੇ ਘਰ ਜਗਰਾਤਾ ਹੋਇਆ ਸਬ ਦੇਣ ਵਧਾਈਆ ਆਣ ਕੇ ਵਰਗੀਆ ਸੁੰਦਰ ਭੇਟਾ ਗਾਣ ਵਾਲੇ ਤੇ ਅਪਨੇ ਸੁਰਾ ਤੋ ਪਹਿਚਾਣੇ ਜਾਦੇ ਇੱਕ ਸੰਗੀਤ ਜਗਤ ਵਿੱਚ ਬਹੁਮੁਲੀ ਪਹਿਚਾਣ ਬਣਾ ਚੁੱਕੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਨੂੰ ਮਾਤਾ ਰਾਣੀ ਆਪਨੇ ਚਰਣਾ ਵਿੱਚ ਨਿਵਾਸ ਦੇਵੇ, RIP

Sardool sikandar

Address

Fazilka Road Opp New Grain Market
Jalalabad
152024

Alerts

Be the first to know and let us send you an email when Maa Chintpurni Sewa Society Jalalabad posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Maa Chintpurni Sewa Society Jalalabad:

Share