Surjit Baba

Surjit Baba Political

15/08/2026
15/08/2026

15.08.2026 Morning Gurbani Kirtan | Takhat Sachkhand Sri Hazoor Abchal Nagar Sahib | Nanded | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਤੋਂ ਸਿੱਧਾ ਪ੍ਰਸਾਰਣ |

15/08/2026

🙏🏻🌹ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਾਹਰਾਜ ਜੀ 🙏🏻🌹

14/08/2026

follower highlight

ਅੱਜ ਪੰਜਗਰਾਈਂ ਕਲਾਂ ਵਿੱਖੇ ਲਾਡੀ ਪੰਜਗਰਾਈਂ ਦੇ ਸਟੂਡੀਓ ਵਿਖੇ ਕਾਂਗਰਸ ਪਾਰਟੀ ਦੇ ਆਗੂ ਸਾਹਿਬਾਨਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ ਇਸ ਮੌਕੇ ਭੋਲਾ...
14/08/2026

ਅੱਜ ਪੰਜਗਰਾਈਂ ਕਲਾਂ ਵਿੱਖੇ ਲਾਡੀ ਪੰਜਗਰਾਈਂ ਦੇ ਸਟੂਡੀਓ ਵਿਖੇ ਕਾਂਗਰਸ ਪਾਰਟੀ ਦੇ ਆਗੂ ਸਾਹਿਬਾਨਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ ਇਸ ਮੌਕੇ ਭੋਲਾ ਜੌਹਲ, ਗਮਦੂਰ ਸਿੰਘ ( ਗੁਰਾ ਬਰਾੜ ) ਅਤੇ ਬਿਰਸ਼ਾ ਸਰਪੰਚ ਵੀ ਮੌਜੂਦ ਰਹੇ।

 #ਯੁੱਧਨਸ਼ਿਆਂਵਿਰੁੱਧ ਬਹੁਤ ਮੰਦਭਾਗੀ ਤੇ ਦੁੱਖਦਾਈ ਖ਼ਬਰ ਚਿੱਟੇ ਦਾ ਕਹਿਰ ਪੰਜਾਬ ਦੀ ਨੌਜਵਾਨੀ ਨੂੰ ਘੁੱਣ ਵਾਂਗ ਖਾਂ ਰਿਹਾ ਹੈ ਰੋਜ਼ਾਨਾ ਹੀ ਨੌਜਵ...
14/08/2026

#ਯੁੱਧਨਸ਼ਿਆਂਵਿਰੁੱਧ ਬਹੁਤ ਮੰਦਭਾਗੀ ਤੇ ਦੁੱਖਦਾਈ ਖ਼ਬਰ ਚਿੱਟੇ ਦਾ ਕਹਿਰ ਪੰਜਾਬ ਦੀ ਨੌਜਵਾਨੀ ਨੂੰ ਘੁੱਣ ਵਾਂਗ ਖਾਂ ਰਿਹਾ ਹੈ ਰੋਜ਼ਾਨਾ ਹੀ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਰਹੇ ਹਨ ਅੱਜ਼ ਦੋ ਨੌਜਵਾਨ ਇੱਕ ਜੈ ਸਿੰਘ ਵਾਲਾ ਤੇ ਦੂਜਾ ਜੋਧਪੁਰ ਰੋਮਾਣਾ ਦੇ ਰਹਿਣ ਵਾਲੇ ਹਨ।ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ। ਵਾਹਿਗੁਰੂ ਜੀ ਪੰਜਾਬ ਤੇ ਨੋਜਵਾਨਾਂ ਉੱਤੇ ਮੇਹਰ ਕਰੋ ਚਿੱਟੇ ਦੇ ਕਹਿਰ ਤੋਂ ਬਚਾ ਲਓ ਰੰਗਲੇ ਪੰਜਾਬ ਨੂੰ 🙏

14/08/2026

#ਯੁੱਧਨਸ਼ਿਆਂਵਿਰੁੱਧ

14/08/2026

ਪਹਿਲਾਂ ਸੜਕਾਂ ਲੁੱਕ ਨਾਲ ਬਣਦੀਆਂ ਸਨ।
ਇਹ ਸਰਕਾਰ ਸੜਕਾਂ ਥੁੱਕ ਨਾਲ ਬਣਾਉਂਦੀਆਂ ਹਨ।

Address

Jaitu

Website

Alerts

Be the first to know and let us send you an email when Surjit Baba posts news and promotions. Your email address will not be used for any other purpose, and you can unsubscribe at any time.

Shortcuts

Share

Category