Sarpanch Lakhvir Singh

Sarpanch Lakhvir Singh Sarbat da bhala

ਆਵੇ ਪੈਰੋਲ ਤੇ ਬਲਾਤਕਾਰੀ ਸਾਧ ਪਖੰਡੀ ਸਜ਼ਾਵਾਂ ਕੱਟਕੇ ਵੀ ਸਿੰਘ ਬੰਦੀ 🙏
01/02/2023

ਆਵੇ ਪੈਰੋਲ ਤੇ ਬਲਾਤਕਾਰੀ ਸਾਧ ਪਖੰਡੀ ਸਜ਼ਾਵਾਂ ਕੱਟਕੇ ਵੀ ਸਿੰਘ ਬੰਦੀ 🙏

ਸਾਰੇ ਸਕੂਲ ਸਟਾਫ਼ ਦਾ ਬਹੁਤ ਧੰਨਵਾਦ ਜੋ ਕਿ ਸਾਡੇ ਪਿੰਡ ਦੇ ਬੱਚਿਆਂ ਨੂੰ ਬਹੁਤ ਘੱਟ ਖ਼ਰਚੇ ਵਿੱਚ ਉਚੇਰੀ ਵਿੱਦਿਆ ਦਾਨ ਕਰ ਰਹੇ ਹਨ ,ਸਾਰੇ ਬੱਚਿਆਂ...
29/01/2023

ਸਾਰੇ ਸਕੂਲ ਸਟਾਫ਼ ਦਾ ਬਹੁਤ ਧੰਨਵਾਦ ਜੋ ਕਿ ਸਾਡੇ ਪਿੰਡ ਦੇ ਬੱਚਿਆਂ ਨੂੰ ਬਹੁਤ ਘੱਟ ਖ਼ਰਚੇ ਵਿੱਚ ਉਚੇਰੀ ਵਿੱਦਿਆ ਦਾਨ ਕਰ ਰਹੇ ਹਨ ,ਸਾਰੇ ਬੱਚਿਆਂ ਨੇ ਬਹੁਤ ਹੀ ਮਿਹਨਤ ਨਾਲਆਪਣੇ ਆਪਣੇ ਢੰਗ ਨਾਲ ਬਾਕਮਾਲ ਗਿੱਧਾ ਭੰਗੜਾ ਨਾਟਕ ਕੋਰੀਓਗ੍ਰਾਫੀ ਪੇਸ਼ ਕੀਤੀ,ਇਸ ਤਰਾਂ ਦੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਨੇ ਜੋ ਕਿ ਬੱਚਿਆਂ ਦੇ ਹੌਸਲੇ ਨੂੰ ਹੋਰ ਵਧਾਉਂਣ,ਵਾਹਿਗੁਰੂ ਇਸ ਸੰਸਥਾ ਨੂੰ ਹੋਰ ਤਰੱਕੀਆਂ ਬਖਸ਼ਣ 🙏

ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਹਰ ਘਰ ਵਿੱਚ ਖੁਸ਼ੀਆਂ ਖੇੜੇ ਹੋਵਣ ਸਦਾ ਸੱਚ ਬੋਲਣ ਦਾ ਬਲ ਬਖ਼ਸ਼ਿਓ 🙏
31/12/2022

ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਹਰ ਘਰ ਵਿੱਚ ਖੁਸ਼ੀਆਂ ਖੇੜੇ ਹੋਵਣ ਸਦਾ ਸੱਚ ਬੋਲਣ ਦਾ ਬਲ ਬਖ਼ਸ਼ਿਓ 🙏

ਪਿੰਡ ਸੁਖਾਨੰਦ ਦੇ ਸਰਪੰਚ ਲਖਵੀਰ ਸਿੰਘ ਖਾਲਸਾ ਨੇ ਇਲਾਕਾ ਨਿਵਾਸੀਆਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ

09/06/2022

🙏🙏🙏🙏🙏

27/04/2022

ਕਿਸਾਨ ਵੀਰੋ ਇਸ ਤਰਾ ਨਾ ਕਰੋ ਜਿੰਦਗੀ ਵਿੱਚ ਵਾਧੇ ਘਾਟੇ ਚਲਦੇ ਰਹਿੰਦੇ ਨੇ

27/04/2022

ਵਾਹਿਗੁਰੂ ਜੀ ਫਿਰ ਲਿਖਣਾ ਪੂਰਾ ਪੜ ਲਵੋ ਪਹਿਲਾ ,ਹਾਏ ਓਏ ਨਿਰਦਈ ਲੋਕੇ ਭੱਜ ਗਏ ਬਾਬੇ ਨਾਨਕ ਦੇ ਸਿਧਾਤ ਤੋ ਬੱਸ ਕੱਲਾ ਨਿੱਜ ਹੈ ਪੱਲੇ ਮੇਰਾ ਮੁੰਡਾ ਬਾਹਰ ਬਗ ਜਾਵੇ ਮੇਰਾ ਜਵਾਕਾ ਦਾ ਕੀ ਬਣੂ ਲੋਕ ਮਰਦੇ ਨੇ ਮਰ ਜਾਣ ਮੇਰਾ ਘਰ ਪੈਸਿਆ ਨਾਲ ਭਰ ਜਾਵੇ.ਕੀ ਯਾਰ ਪੈਸਾ ਤੇ ਨਿੱਜ ਮੂਹਰੇ ਕਰ ਲਿਆ .ਆਹ ਸਰਦਾਰ ਵਿਚਾਰਾ ਕਾਰ ਮੱਚਦੀ ਦੇ ਅੰਦਰ ਹਾਰਨ ਤੇ ਲਾਇਟਾ ਮਾਰਦਾ ਰਿਹਾ ਕਿਸੇ ਨੇ ਟਾਕੀ ਨਹੀ ਖੋਲੀ ਦੋ ਸੌ ਮੋਬਾਇਲ ਕੱਢ ਕਿ ਵੀਡਿਓ ਬਣਾਉਦੇ ਰਹੇ ਸਟੋਰੀਆ ਪਾਉਂਦੇ ਰਹੇ ਜਾ ਕਹਿੰਦੇ ਰਹੇ ਗੱਡੀ ਤੋ ਦੂਰ ਰਹੋ ਇਹ ਬੰਬ ਵਾਗੂ ਫਟੇਗੀ .ਸਦਕੇ ਤੁਹਾਡੇ ਦਰੱਖਤ ਤੁਸੀ ਮਚਾ ਰਹੇ ਹੋ ਜਾਨਵਰ ਤੁਸੀ ਮਾਰ ਰਹੇ ਹੋ ਖਾਣ ਪੀਣ ਵਾਲੀਆ ਚੀਜਾ ਤੁਸੀ ਜਹਿਰਲੀਆ ਕਰਤੀਆ ਸਪਰੇਆ ਨਾਲ ਚਲੋ ਵਧੀਆ ਨਿਬੜ ਗਿਆ ਛੱਡ ਦਿਓ ਇੱਕ ਦੂਜੇ ਦੀ ਸਹਾਇਤਾ ਕਰਨੀ .ਮਾਰ ਦਿਓ ਇੱਕ ਦੂਜੇ ਨੂੰ ਪੁਰਾਣੇ ਸਮੇਂ ਵਾਲੀ ਸਾਂਝ ਛੱਡ ਦਿਓ ਵਧੀਆ ਕਾਮਯਾਬ ਹੋ ਜਾਵੋਗੇ .ਬੱਲੇ ਓਏ ਤੁਹਾਡੇ ਕੋਈ ਨਾ ਦੇਖਦੇ ਜਾਵੋ ਵਾਲ ਅੱਗੇ ਹੀ ਡਿੱਗਣਗੇ:ਰੰਧਾਵਾ

07/02/2022
24/01/2022
23/01/2022

Address

Jaitu
151202

Website

Alerts

Be the first to know and let us send you an email when Sarpanch Lakhvir Singh posts news and promotions. Your email address will not be used for any other purpose, and you can unsubscribe at any time.

Share

Category