23/05/2026
ਜਨਰਲ ਬਾਡੀ ਮੀਟਿੰਗ ਦੀ ਸੁਚਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
ਸਤਿਕਾਰ ਯੋਗ ਸੰਗਤ ਜੀ ਬੇਨਤੀ ਹੈ ਕਿ ਗੁਰੂਦਵਾਰਾ ਵੈਸ਼ਾਲੀ ਨਗਰ ਜੈਪੁਰ ਦੀ ਸੰਗਤ ਦੀ ਜਨਰਲ ਬਾਡੀ ਦੀ ਮੀਟਿੰਗ 23.05.2026 ਦਿਨ ਸ਼ਨੀਵਾਰ ਨੂੰ ਸ਼ਾਮ 6.30 ਵਜੇ ਗੁਰਦੁਆਰਾ ਸਾਹਿਬ ਵੈਸ਼ਾਲੀ ਨਗਰ ਜੈਪੁਰ ਵਿਖੇ ਹੋਵੇਗੀ। ਸੋ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਜਨਰਲ ਬਾਡੀ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋ ਕਰ ਜਰੂਰੀ ਫ਼ੈਸਲੇ ਲੈਣ ਵਿੱਚ ਸਹਿਯੋਗ ਕਰੋ ਜੀ ।
ਆ ਮੀਟਿੰਗ ਸਿਰਫ ਗੁਰੂਦਵਾਰਾ ਸਾਹਿਬ ਵੈਸ਼ਾਲੀ ਨਗਰ ਦੀ ਸੰਗਤ ਦੀ ਹੈ ਜੀ।
ਗੁਰਦੁਆਰਾ ਪ੍ਰਬੰਧਕ ਕਮੇਟੀ
ਵੈਸ਼ਾਲੀ ਨਗਰ, ਜੈਪੁਰ