Dhan Guru Ramdas ji

Dhan Guru Ramdas ji dhan guru ramdas ji

27/09/2024

---ਅੱਜ ਦਾ ਵਿਚਾਰ---
🌹ਪੈਸਾ ਅਤੇ ਸਤਿਕਾਰ🌹
ਸਮਾਂ ਇਹ ਆ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾ ਸਭ ਤੁਹਾਡਾ ਸਤਿਕਾਰ ਕਰਨਗੇ, ਫਿਰ ਤੁਸੀਂ ਜੋ ਵੀ (ਚਾਹੇ ਜਾਣਬੁੱਝ ਕੇ) ਵੱਡੀ ਗਲਤੀ ਕਰ ਦੇਵੋ, ਸਭ ਮਜਾਕ ਤੇ ਮਾਫ਼ ਹੈ.... ਪਰ....ਪਰ.... ਪਰ,
ਜੇ ਤੁਹਾਡੇ ਕੋਲ ਪੈਸਾ ਨਹੀ ਰਿਹਾ ਤਾ ਤੁਹਾਡੇ ਆਪਣੇ ਵੀ ਬਹਾਨੇ ਬਣਾ ਬਣਾ ਕੇ ਸਾਥ ਛੱਡ ਜਾਣਗੇ, ਸਤਿਕਾਰ ਤਾਂ ਭੁੱਲ ਹੀ ਜਾਵੋ, ਤੇ ਹਾਂ ਜੋ ਤੁਸੀਂ ਗਲਤੀ ਕੀਤੀ ਨਾ ਹੋਵੇ ਜਾਂ ਮਾਫੀ਼ ਵੀ ਮੰਗ ਲਈ ਹੋਵੇ। ਮਾਫ਼ ਨਹੀਂ ਕਰਿਆ ਜਾਵੇਗਾ।
ਇਹ ਹੈ ਪੈਸੇ ਦੀ ਤਾਕਤ, ਪੈਸੇ ਨਾਲ ਹੀ ਇੱਜਤ ਮਾਨ-ਸਨਮਾਨ ਹੈ।। ਬਾਕੀ ਸਭ ਭੁੱਲੇਖਾ ਹੀ ਹੈ 🤙🤙🙏🙏

Gaurika Devi D/o Rajiv Kumar Hoshiarpur Punjab 146001Missing 2 pm , Date 12/08/2024Contact Number 9914900155Meri sab nu ...
16/08/2024

Gaurika Devi D/o Rajiv Kumar
Hoshiarpur Punjab 146001

Missing 2 pm , Date 12/08/2024

Contact Number 9914900155

Meri sab nu hath jodh🙏🙏🙏 ke vinti aa agar kisse nu v eh bachi dikhe te please contact me +919115103093, eh kal duppehre (12.08.2024) 2pm toh baad ghar vapis nahin aayi.

Please share maximum 🙏🙏🙏
Tuhade sabde ik share naal bache di Jaan bach sakdi a please share maximum.

10/08/2024

ਹੀਰਾ ਬਾਗ, ਪੰਜਾਬੀ, ਗੁਲਾਬੀ, ਗੋਲਡਨ ਬਾਗ, ਆਤਮ ਨਗਰ, ਅਜੀਤ ਨਗਰ ਸਹਿਰ ਜਗਰਾਓਂ ਵਿੱਚ ਜੇਕਰ ਕਿਸੇ ਕੋਲ ਦੋ/ਤਿੰਨ ਬੈੱਡ,ਇੱਕ ਡ੍ਰਾਇੰਗ ਰੂਮ, ਕਿੰਚਨ, ਬਾਥਰੂਮਜ਼ ਵਾਲਾ 10-12,15 ਹਜਾਰ ਰੁਪਏ ਰੈਂਟ (ਕਿਰਾਏ) ਵਾਲਾ ਸੈਪਰਟ ਮਕਾਨ, ਕੋਠੀ ਹੋਵੈ ਤਾਂ ਸੰਪਰਕ ਕਰੋ। 7696706303

31/07/2024
31/07/2024
31/07/2024
28/07/2024
28/07/2024
26/07/2024
25/07/2024
23/07/2024
23/07/2024

Address

Jagraon

Website

Alerts

Be the first to know and let us send you an email when Dhan Guru Ramdas ji posts news and promotions. Your email address will not be used for any other purpose, and you can unsubscribe at any time.

Share