Gurudwara Iknoor Sahib

Gurudwara Iknoor Sahib Gurudwara Iknoor Sahib is especially created on the memory of Shaheed Baba Deep Singh Ji

Gurudwara Iknoor Sahib is especially created on the memory of Shaheed Baba Deep Singh Ji. The Karsewa of Gurudwara Sahib is under progress with above layout design, supervision by Bhai Surinder Singh Khalsa Ji with very dedicated manner.Mobile No :+91-8699915892
Email Id : [email protected]

14/04/2018
17/03/2017

❤ Waheguru ❤

14/11/2016

☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏

11/03/2015

Ik Changa Insaan Apni Zubaan To Pehchanya Janda, Nahi Changiaan Galan Tan Diwaran Te v Likhiya Hundiya Ne..

ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇਹੁੰਦੀਆਂ ਨੇ __,ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂਓਥੇ ਹੁੰਦੀਆਂ ਨੇ..                admin tehal
04/09/2013

ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ
ਹੁੰਦੀਆਂ ਨੇ __,
ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ
ਓਥੇ ਹੁੰਦੀਆਂ ਨੇ..
admin tehal

15/07/2013

Qus :ਪਰਮਾਤਮਾ ਤੋਂ ਪਹਿਲੇ ਕੀ ਸੀ ?
Ans :
ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸੀ ,, ਦਸਤਗੀਰ
ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ,ਪਰਮਾਤਮਾ ਤੋਂ
ਪਹਿਲੇ ਕੀ ਸੀ ?
ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੂੰ ਕਿਹਾ,, ਕੁਝ
ਮੋਤੀ ਲਿਆ , ਦਸਤਗੀਰ ਮੋਤੀ ਲੈ ਆਇਆ ,,,,,
ਹੁਣ ਨਾਨਕ ਜੀ ਕਹਿੰਦੇ ਇਹਨਾ ਮੋਤੀਆਂ ਨੂੰ ਗਿਣੋ
ਦਸਤਗੀਰ ਗਿਣਦਾ ,, ਇੱਕ,,ਦੋ,,ਤਿੰਨ,, ਚਾਰ
ਨਾਨਕ ਦੇਵ ਜੀ ਉਹਦਾ ਹੱਥ ਫੜਕੇ ਕਹਿੰਦੇ ,, ਠੀਕ
ਗਿਣਤੀ ਕਰੋ ,, ਤੇ ਦੋਬਾਰਾ ਕਰੋ
ਦਸਤਗੀਰ ਫਿਰ ਗਿਣਦਾ ,,ਇੱਕ ,,ਦੋ,,ਤਿੰਨ
ਨਾਨਕ ਜੀ ਫਿਰ ਕਹਿੰਦੇ ਠੀਕ ਗਿਣੋ ,ਗਲਤ ਗਿਣ ਰਹੇ
ਹੋ
ਦਸਤਗੀਰ ਕਹਿੰਦਾ ਮੈਂ ਠੀਕ ਗਿਣ ਰਿਹਾਂ ,, ਮੈਂ ਫਿਰ
ਗਿਣਦਾਂ ਹਾਂ, ਤੇ ਜਿਥੇ ਮੈਂ ਗਲਤੀ ਕਰਾਂ ਉਥੇ ਮੈਨੂੰ ਰੋਕ
ਦਿਉ
ਦਸਤਗੀਰ ਫਿਰ ਗਿਣਦਾ ,, ਇੱਕ ,
ਗੁਰੂ ਨਾਨਕ ਰੋਕ ਕੇ ,,ਕਹਿੰਦੇ ਤੂੰ ਇਥੇ ਹੀ ਗਲਤੀ ਕਰਦਾਂਹੈਂ
ਮੈਂ ਇਥੇ ਕੀ ਗਲਤੀ ਕਰਦਾਂ ਹਾਂ ?
ਤੂੰ ਇੱਕ ਤੋਂ ਪਹਿਲੋਂ ਗਿਣਤੀ ਸ਼ੁਰੂ ਕਰ
ਦਸਤਗੀਰ ਹੈਰਾਨ ਹੋਕੇ ,,,, ਨਾਨਕ ਜੀ ਇੱਕ ਤੋਂ ਪਹਿਲੇ ਤੇ
ਕੁਝ ਵੀ ਨਹੀ ਹੁੰਦਾ , ਸਾਰੀ ਗਿਣਤੀ ਤੇ ਇੱਕ ਤੋ ਸ਼ੁਰੂ
ਹੁੰਦੀ ਹੈ
ਗੁਰੂ ਨਾਨਕ ਜੀ ਕਹਿੰਦੇ ,, ਉਸ ਇੱਕ ਪਰਮਾਤਮਾ ਤੋਂ
ਪਹਿਲੇਵੀ ਕੁਝ ਨਹੀਂ ,, ਸਾਰਾ ਕੁਝ ਉਸੇ ਇੱਕ ਤੋਂ ਸ਼ੁਰੂ
ਹੁੰਦਾ ਹੈ ,,,,ਉਹ ਪਰਮਾਤਮਾ ਤੋਂ ਪਹਿਲੇ ਕੁਝ
ਵੀ ਨਹੀ ਹੈ ,,,,,

ਸੋਚ ਚੰਗੀ ਹੋਵੇ ਤਾਂ " ਪ੍ਰਮਾਤਮਾ ਵੀ ਸਾਥ ਦਿੰਦਾ ਹੈ:) Ram Jagraon :)
06/07/2013

ਸੋਚ ਚੰਗੀ ਹੋਵੇ ਤਾਂ " ਪ੍ਰਮਾਤਮਾ ਵੀ ਸਾਥ ਦਿੰਦਾ ਹੈ
:) Ram Jagraon :)

* ਅੱਜ ਦੇ ਦਿਨ *ਸ਼੍ਰੀ ਗੁਰੂ ਅਰਜੁਨ ਦੇਵ ਜੀ ਸ਼ਹੀਦੀ ਨੂ ਪ੍ਰਾਪਤ ਹੋ ਗਏਤੱਤੀ ਤਵੀ ਤੇ ਬੈਠ ਕੇ ਓਹਨਾ ਨੇ ਸ਼ਹੀਦੀ ਦਿੱਤੀਵਾਹੇਗੁਰੁ ਜੀ ਕਾ ਖਾਲਸਾ ...
12/06/2013

* ਅੱਜ ਦੇ ਦਿਨ *

ਸ਼੍ਰੀ ਗੁਰੂ ਅਰਜੁਨ ਦੇਵ ਜੀ ਸ਼ਹੀਦੀ ਨੂ ਪ੍ਰਾਪਤ ਹੋ ਗਏ

ਤੱਤੀ ਤਵੀ ਤੇ ਬੈਠ ਕੇ ਓਹਨਾ ਨੇ ਸ਼ਹੀਦੀ ਦਿੱਤੀ

ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ _/\_

08/06/2013

ਸਤਿਨਾਮ~ਵਾਹਿਗੁਰ ਸਤਿਨਾਮ~ਵਾਹਿਗੁਰ
ਸਤਿਨਾਮ~ਵਾਹਿਗੁਰ
ਸਤਿਨਾਮ~ਵਾਹਿਗੁਰ
ਸਤਿਨਾਮ~ਵਾਹਿਗੁਰ ਸਤਿਨਾਮ~ਵਾਹਿਗੁਰ
ਸਤਿਨਾਮ~ਵਾਹਿਗੁਰ
ਸਤਿਨਾਮ~ਵਾਹਿਗੁਰ

_ღ•ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ ,ਔਖ਼ੇ ਵੇਲੇ ਕੰਮ ਆਊਗ਼ਾਵਾਹਿਗੁਰੂ ਵਾਹਿਗੁਰੂ ਵਾਹਿਗੁਰੂ,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ |
06/06/2013

_ღ•
ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ ,
ਔਖ਼ੇ ਵੇਲੇ ਕੰਮ ਆਊਗ਼ਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ |

Address

Jagraon
142026

Alerts

Be the first to know and let us send you an email when Gurudwara Iknoor Sahib posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Iknoor Sahib:

Share