Guruduwara Bhajangarh sahib

Guruduwara Bhajangarh sahib ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ, ਗਲੀ ਨੰਬਰ 3, ਕੱਚਾ ਮਲਕ ਰੋਡ, ਜਗਰਾਉਂ ਇੱਕ ਧਾਰਮਿਕ ਸੰਸਥਾ ਹੈ

10/09/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

"ਪਹਿਲਾ ਪੑਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅਤੇ ਹਫਤਾਵਾਰੀ ਗੁਰਮਤਿ ਸਮਾਗਮ"।

ਸਨਿਮਰ ਬੇਨਤੀ ਹੈ ਕਿ, ਕੱਲ੍ਹ ਮਿਤੀ 12-09-2026
ਦਿਨ ਸ਼ਨਿੱਚਰ ਵਾਰ ਨੂੰ ਸ਼ਾਮ 6-30 ਤੋਂ ਰਾਤ 08-45 ਵੱਜੇ ਤੱਕ, ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂਗ੍ਰੰਥ ਸਾਹਿਬ ਨੂੰ ਸਮਰਪਿਤ ਅਤੇ ਹਫ਼ਤਾਵਾਰੀ ਗੁਰਮਤਿ ਦੀਵਾਨ ਸਜੇਗਾ, ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।
ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।
ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਪ੍ਰਬੰਧਕ ਸੇਵਾਦਾਰ

09/09/2026
15/08/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ, ਗਲੀ ਨੰਬਰ-3,ਕੱਚਾ ਮਲਕ ਰੋਡ, ਜਗਰਾਉਂ।

"ਅਰਦਾਸ ਸਮਾਗਮ "
{ਮਿਤੀ 16-08-2026 ਐਤਵਾਰ ਰਾਤ 07-45}

1947 ਦੀ ਦੇਸ਼/ ਪੰਜਾਬ ਵੰਡ ਸਮੇੰ ਹੋਏ ਕਤਲੇਆਮ ਵਿਚ ਮਾਰੇ ਗਏ ਪੰਜਾਬੀਆਂ /ਭਾਰਤੀਆਂ ਨੂੰ ਯਾਦ ਕਰਦੇ ਹੋਏ, ਉਹਨਾਂ ਦੀ ਨਮਿਤ ਕੱਲ੍ਹ ਮਿਤੀ 16-08-2026 ਐਤਵਾਰ ਨੂੰ ਸਾ਼ਮ 06-30 ਤੋਂ ਰਾਤ 08 ਵੱਜੇ ਤਕ ਸਮਾਗਮ ਹੋਵੇਗਾ। ਠੀਕ ਰਾਤ 07-45 ਤੇ ਉਹਨਾਂ ਨਮਿਤ ਅਰਦਾਸ ਹੋਵੇਗੀ।
ਆਪ ਜੀ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ।
ਪ੍ਰਬੰਧਕ ਸੇਵਾਦਾਰ

29/06/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

"ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ"।

ਸਨਿਮਰ ਬੇਨਤੀ ਹੈ ਕਿ, ਕੱਲ੍ਹ ਮਿਤੀ 30-06-2026
ਦਿਨ ਮੰਗਲਵਾਰ ਨੂੰ ਸ਼ਾਮ 6-30 ਤੋਂ ਰਾਤ 08-45 ਵੱਜੇ ਤੱਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਦੀਵਾਨ ਸਜੇਗਾ, ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।
ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।
ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

2. ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਫਿਜੀ਼ਓਥੈ੍ਰਪੀ ਸੈਂਟਰ ਸੁ਼ਰੂ ਕੀਤਾ ਜਾ ਰਿਹਾ ਹੈ, ਜਿਸ ਦਾ ਉਧਘਾਟਨ ਮਿਤੀ 01-07-2026 ਬੁੱਧਵਾਰ ਨੂੰ ਸਵੇਰੇ ਠੀਕ 09 ਵੱਜੇ ਕੀਤਾ ਜਾਣਾ ਹੈ। ਸੰਗਤੀ ਰੂਪ ਵਿਚ ਸਵੇਰੇ 07-30 ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਰੰਭ ਹੋਵੇਗਾ।
ਸਮਾਪਤੀ ਤੇ ਸਵੇਰੇ 09 ਵੱਜੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।
ਆਪ ਜੀ ਸਭ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਪ੍ਰਬੰਧਕ ਸੇਵਾਦਾਰ।

14/06/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

"ਮਹੀਨਾਵਾਰੀ ਗੁਰਮਤਿ ਸਮਾਗਮ"।

ਸਨਿਮਰ ਬੇਨਤੀ ਹੈ ਕਿ, ਕੱਲ੍ਹ ਮਿਤੀ 15-06-2026
ਦਿਨ ਸੋਮਵਾਰ ਨੂੰ ਸ਼ਾਮ 6-30 ਤੋਂ ਰਾਤ 08-45 ਵੱਜੇ ਤੱਕ ਮਹੀਨਾਵਾਰੀ ਗੁਰਮਤਿ ਸਮਾਗਮ(ਸੰਗਰਾਂਦ ਹਾੜ)ਸਜੇਗਾ, ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।
ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।
ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਪ੍ਰਬੰਧਕ ਸੇਵਾਦਾਰ

30/05/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ,ਗਲੀ ਨੰਬਰ 3,ਕੱਚਾ ਮਲਕ ਰੋਡ, ਜਗਰਾਉਂ।।

"ਹਫਤਾਵਾਰੀ ਗੁਰਮਤਿ ਸਮਾਗਮ"

ਅੱਜ ਮਿਤੀ 30-05-2026 ਦਿਨ ਸ਼ਨੀਵਾਰ ਨੂੰ ਸ਼ਾਮ 06-00 ਤੋਂ ਰਾਤ 09 ਵੱਜੇ ਤੱਕ ਹਫਤਾਵਾਰੀ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਜਾਪ, ਸ੍ਰੀ ਰਹਿਰਾਸ ਸਾਹਿਬ ਦਾ ਜਾਪ,ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।
ਆਪ ਜੀ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।

ਵਿਸੇਸ ਨੋਟ:- ਕੁੱਝ ਪ੍ਰਬੰਧਕੀ ਕਾਰਨਾਂ ਕਰਕੇ, ਹਫਤਾਵਾਰੀ ਦਿਵਾਨ,ਕੁੱਝ ਸਮੇਂ ਲਈ ਬੰਦ ਕਰ ਦਿਤੇ ਗਏ ਹਨ। ਭਾਵ ਜੂਨ ਮਹੀਨੇ ਤੋਂ ਹਫਤਾਵਾਰੀ ਦਿਵਾਨ ਨਹੀਂ ਹੋਣਗੇ।
ਪ੍ਰਬੰਧਕ ਸੇਵਾਦਾਰ

30/04/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ, ਗਲੀ ਨੰਬਰ 3, ਜਗਰਾਓਂ।

"ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ "।

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਅੱਜ ਮਿਤੀ 30-04-2026 ਵੀਰਵਾਰ ਸ਼ਾਮ 6-30 ਤੋਂ ਰਾਤ 08-00 ਤੱਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਹੋਵੇਗਾ। ਜਿਸ ਵਿੱਚ ਗੁਰੂ ਜੱਸ ਕਥਾ ਕੀਰਤਨ ਹੋਵੇਗਾ।
ਆਪ ਜੀ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ।

ਸਮਾਪਤੀ ਤੇ ਦੁੱਧ ਦਾ ਲੰਗਰ ਅਤੁੱਟ ਵਰਤੇਗਾ ਜੀ।

ਪ੍ਰਬੰਧਕ ਸੇਵਾਦਾਰ,
ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜਗਰਾਉਂ।

17/04/2026

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਕੱਚਾ ਮਲਕ ਰੋਡ, ਗਲੀ ਨੰਬਰ -3,ਮੋਤੀ ਬਾਗ, ਜਗਰਾਓਂ।
"ਪ੍ਰਕਾਸ਼ ਪੁਰਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ।"

ਮਿਤੀ 18-04-2025 ਦਿਨ ਸਨਿੱਚਰਵਾਰ ਨੂੰ ਹਫਤਾਵਾਰੀ ਗੁਰਮਿਤ ਸਮਾਗਮ" ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ " ਨੂੰ ਸਮਰਪਿਤ ਹੋਵੇਗਾ। ਸਾ਼ਮ 06-30 ਤੋਂ ਰਾਤ 08-45 ਤੱਕ ਕਥਾ ਕੀਰਤਨ ਅਤੇ ਗੁਰਮਿਤ ਵਿਚਾਰ ਹੋਵੇਗੀ।
ਪਰਿਵਾਰ ਸਮੇਤ ਦਰਸਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।
ਪ੍ਰਬੰਧਕ ਸੇਵਾਦਾਰ

Address

Jagraon
142026

Telephone

+919417600502

Website

Alerts

Be the first to know and let us send you an email when Guruduwara Bhajangarh sahib posts news and promotions. Your email address will not be used for any other purpose, and you can unsubscribe at any time.

Shortcuts

Share