ਸਾਡਾ ਪਰਿਵਾਰ.Baba Sunder Anoop Ji

ਸਾਡਾ ਪਰਿਵਾਰ.Baba Sunder Anoop Ji ਬਾਬਾ ਸੁੰਦਰ ਅਨੂਪ ਜੀ ਪੋਨੇ ਵਾਲਿਆਂ ਦੀ ਸੰਗਤ ਨੂੰ ਜੀ ਆਇਆ ਨੂੰ
PAID PROMOTIONS AVAILABLE

20/08/2026

😍♥️

ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਖੁਸ਼ੀਆਂ, ਚੜ੍ਹਦੀ ਕਲਾ, ਤੰਦਰੁਸਤੀ ਤੇ ਸੁੱਖ-ਸ਼ਾਂਤੀ ਬਖ਼ਸ਼ਣ। ❤️ਨਵਾਂ ਮਹੀਨਾ ਹਰ ਕਿਸੇ ਲਈ ਨਵੀਆਂ ਉਮੀਦਾਂ ਤੇ...
17/08/2026

ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਖੁਸ਼ੀਆਂ, ਚੜ੍ਹਦੀ ਕਲਾ, ਤੰਦਰੁਸਤੀ ਤੇ ਸੁੱਖ-ਸ਼ਾਂਤੀ ਬਖ਼ਸ਼ਣ। ❤️
ਨਵਾਂ ਮਹੀਨਾ ਹਰ ਕਿਸੇ ਲਈ ਨਵੀਆਂ ਉਮੀਦਾਂ ਤੇ ਨਵੀਆਂ ਖੁਸ਼ੀਆਂ ਲੈ ਕੇ ਆਵੇ। 🙏

ਤੁਹਾਨੂੰ ਸਾਰਿਆਂ ਨੂੰ ਸੰਗਰਾਂਦ ਦੀਆਂ ਬਹੁਤ-ਬਹੁਤ ਮੁਬਾਰਕਾਂ! 🌺

👇 ਕਮੈਂਟ ਵਿੱਚ “ਵਾਹਿਗੁਰੂ ਜੀ” ਲਿਖ ਕੇ ਅਰਦਾਸ ਵਿੱਚ ਸ਼ਾਮਲ ਹੋਵੋ ਜੀ 🙏❤️

16/08/2026

DHAN BABA ANOOP JI DE RANG 🙏🙏

12/08/2026

ਨਹੀਂ ਰਿਹਾ ਕਬੱਡੀ ਜਗਤ ਦਾ ਬੁਰਜ ਖਲੀਫਾ… 🥀💔

ਗੁਰਜੀਤ ਤੂਤ ਦਾ ਇਸ ਦੁਨੀਆ ਤੋਂ ਤੁਰ ਜਾਣਾ ਕਬੱਡੀ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਮੈਦਾਨ ਵਿੱਚ ਆਪਣੀ ਖੇਡ ਨਾਲ ਵੱਖਰੀ ਪਛਾਣ ਬਣਾਉਣ ਵਾਲਾ ਇਹ ਨਾਮ ਅੱਜ ਸਾਡੇ ਵਿਚਕਾਰ ਨਹੀਂ ਰਿਹਾ, ਪਰ ਉਹਨਾਂ ਦੀਆਂ ਯਾਦਾਂ ਤੇ ਕਬੱਡੀ ਲਈ ਦਿੱਤਾ ਯੋਗਦਾਨ ਹਮੇਸ਼ਾ ਜ਼ਿੰਦਾ ਰਹੇਗਾ।

ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। 🙏🏻🕊️

Tribute

12/08/2026

✨ ਰੋਸ਼ਨੀ ਦਾ ਮੇਲਾ ✨
ਧੰਨ ਧੰਨ ਬਾਬਾ ਸੁੰਦਰ ਅਨੂਪ ਜੀ ਦੀ ਬਰਸੀ ਸਮਾਗਮ ਪਿੰਡ ਪੋਨਾ 24-25-26 ਫ਼ਰਵਰੀ 🙏♥️

ਆਓ ਜੀ, ਦਰਸ਼ਨ ਦਿਓ, ਅਸੀਸਾਂ ਲਵੋ ਤੇ ਮੇਲੇ ਦੀ ਰੌਣਕ ਵਧਾਓ।

11/08/2026

JoloChip kha ke pata laggya asli pain ki hunda! 😂 -Full challenge dekho te dasso — tusi eh chip try karoge? 👀

Address

Jagraon

Alerts

Be the first to know and let us send you an email when ਸਾਡਾ ਪਰਿਵਾਰ.Baba Sunder Anoop Ji posts news and promotions. Your email address will not be used for any other purpose, and you can unsubscribe at any time.

Shortcuts

Share