ਗੁਰਦਵਾਰਾ ਪਾਤਸ਼ਾਹੀ ਛੇਵੀ , ਹਠੂਰ

  • Home
  • India
  • Jagraon
  • ਗੁਰਦਵਾਰਾ ਪਾਤਸ਼ਾਹੀ ਛੇਵੀ , ਹਠੂਰ

ਗੁਰਦਵਾਰਾ ਪਾਤਸ਼ਾਹੀ ਛੇਵੀ , ਹਠੂਰ ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ॥ ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ॥

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ਜੀ 🏆🥇🥇🥇ਸ਼੍ਰੀ ਹਜੂਰ ਬਾਬਾ ਬਿਕਰਮਾ ਸਿੰਘ ਬੇਦੀ ਯਾਦਗਾਰੀ ਦਮਦਮਾ ਅਸਥਾਨ   (ਮਨਸੂਰਾ ਜੋਧਾ )ਵਿਖੇ ...
11/01/2025

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
🏆🥇🥇🥇ਸ਼੍ਰੀ ਹਜੂਰ ਬਾਬਾ ਬਿਕਰਮਾ ਸਿੰਘ ਬੇਦੀ ਯਾਦਗਾਰੀ ਦਮਦਮਾ ਅਸਥਾਨ (ਮਨਸੂਰਾ ਜੋਧਾ )ਵਿਖੇ ਪਹਿਲਾਂ ਗੱਤਕਾ ਕੱਪ ਕਰਵਾਇਆ ਗਿਆ ।ਜਿਸ ਵਿੱਚ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ । ਟੀਮ ਪ੍ਰਦਰਸ਼ਨ ਵਿੱਚ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਦੀ ਟੀਮ ਨੂੰ ਬੈਸਟ ਟੀਮ ਚੁਣਿਆ ਗਿਆ ।।
ਗੁਰੂ ਸਾਹਿਬ।ਕਿਰਪਾ ਕਰਨ ਚੜਦੀਕਲਾ ਬਖਸ਼ਿਸ਼ ਕਰਨ 🏆🥇❤️❤️
ਬਾਣੀ ਬਾਣੇ ਨਾਲ ਜੋੜ ਕੇ।ਰੱਖਣ ❤️❤️

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ  🏆🥇🥇🥇🥇🏆🏆🥇🥇 ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਡਿਗਰੀ ਕਰਦੇ ਬੱਚੇ ਜੈਪੁਰ (ਰਾਜ...
30/12/2024

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🏆🥇🥇🥇🥇🏆🏆🥇🥇 ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਡਿਗਰੀ ਕਰਦੇ ਬੱਚੇ ਜੈਪੁਰ (ਰਾਜਸਥਾਨ)ਵਿਖੇ ਇੰਟਰਵਸਿਟੀ ਦੇ ਵਿੱਚ 5 ਬੱਚੇ।ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਦੇ ਬੱਚਿਆਂ ਨੇ ਗੋਲਡ ਮੈਡਲ ਹਾਸਲ ਕੀਤੇ ਗੁਰੂ ਸਾਹਿਬ ਕਿਰਪਾ ਕਰਨ ਚੜਦੀਕਲਾ ਬਖਸ਼ਿਸ਼ ਕਰਨ 🏆🏆🥇🥇 ਸਮੂਹ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜਦੀਕਲਾ ਬਖਸ਼ਿਸ਼ ਕਰਨ 🏆🥇everyonefollowme

24/12/2024
Pind Hathurਗੁਰਚਰਨ ਸਿੰਘ Hathur - ਹਠੂਰ
24/12/2024

Pind Hathurਗੁਰਚਰਨ ਸਿੰਘ Hathur - ਹਠੂਰ

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ਜੀ 🏆🥇🥇🥇ਬਾਜ ਖਾਲਸਾ ਗੱਤਕਾ ਕਲੱਬ ਰੋਪੜ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਜਰੂੜ ਵੱਲੋ ਸਥਾਨ  ਗੁਰਦੁਆ...
18/12/2024

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
🏆🥇🥇🥇ਬਾਜ ਖਾਲਸਾ ਗੱਤਕਾ ਕਲੱਬ ਰੋਪੜ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਜਰੂੜ ਵੱਲੋ ਸਥਾਨ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ (ਰੋਪੜ )ਵਿਖੇ 5ਵਾ ਗੱਤਕਾ ਕੱਪ ਕਰਵਾਇਆ ਗਿਆ ।ਜਿਸ ਵਿੱਚ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ । ਟੀਮ ਪ੍ਰਦਰਸ਼ਨ ਵਿੱਚ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਨੇ 🏆🏆🥇🥇1st ਪਹਿਲਾ ਸਥਾਨ ਹਾਸਲ ਕੀਤਾ । ਫਰੀ ਸੋਟੀ ਫਾਇਟ ਮੁਕਾਬਲੇ ਚ 3rd 🏆🥉ਸਥਾਨ ਹਾਸਲ ਕੀਤਾ ।
ਗੁਰੂ ਸਾਹਿਬ।ਕਿਰਪਾ ਕਰਨ ਚੜਦੀਕਲਾ ਬਖਸ਼ਿਸ਼ ਕਰਨ 🏆🥇❤️❤️
ਬਾਣੀ ਬਾਣੇ ਨਾਲ ਜੋੜ ਕੇ।ਰੱਖਣ ❤️❤️Pind Hathur

Address

ਪਿੰਡ/ਹਠੂਰ
Jagraon
142031

Alerts

Be the first to know and let us send you an email when ਗੁਰਦਵਾਰਾ ਪਾਤਸ਼ਾਹੀ ਛੇਵੀ , ਹਠੂਰ posts news and promotions. Your email address will not be used for any other purpose, and you can unsubscribe at any time.

Shortcuts

Share

Category