Apostle Av Abraham Ministries, Jagraon

Apostle Av Abraham Ministries, Jagraon बीमारों को चंगा करो: मरे हुओं को जिलाओ: कोढिय़ों को शुद्ध करो: दुष्टात्माओं को निकालो:

***** APOSTLE AV ABRAHAM MINISTRIES*****  THE CHURCH OF SIGNS AND GLORY, JAGRAON 12TH OCTOBER 2022 GET READY  WEDNESDAY ...
06/10/2022

***** APOSTLE AV ABRAHAM MINISTRIES*****
THE CHURCH OF SIGNS AND GLORY, JAGRAON

12TH OCTOBER 2022 GET READY WEDNESDAY
WITH MAN OF GOD APOSTLE ABRAHAM JI.

VENUE- SUGAR MILL COLONY, NEAR MOGA DHABA, MOGA ROAD, CITY JAGRAON , DISTRICT LUDHIANA PUNJAB

CONTACT - 7814929234
By church media

06/10/2022
05/10/2022

AV ABRAHAM MINISTRIES, JAGRAON

THE CHURCH OF SIGNS AND GLORY

DELIVERANCE MEETINGS

PRAYER - 7814929234

BY CHURCH MEDIA

Father saab ji
05/10/2022

Father saab ji

JAGRAON CHURCH LEADING BY APOSTLE  AV ABRAHAM 2 OCT 2022 SUNDAYBY CHURCH MEDIA7814929234
03/10/2022

JAGRAON CHURCH

LEADING BY APOSTLE AV ABRAHAM
2 OCT 2022 SUNDAY

BY CHURCH MEDIA

7814929234

28/09/2022

ਜੇ ਸਿੱਖ ਪ੍ਰਚਾਰਕ ਵਿੱਚ ਹਿੰਮਤ ਹੈ ਤਾਂ ਬਾਣੀ ਦਾ ਪ੍ਰਚਾਰ ਕਰਕੇ ਜਿੱਤੋ।
ਅਸੀਂ ਆਪਣੀ ਪਵਿੱਤਰ ਬਾਈਬਲ ਦਾ ਪ੍ਰਚਾਰ ਕਰਕੇ ਯਿਸੂ ਮਸੀਹ ਦੇ ਕੰਮਾਂ ਨੂੰ ਦੱਸਦੇ ਹਾਂ.ਜੇ ਤੁਹਾਡੇ ਵਿੱਚ ਹਿੰਮਤ ਹੈ, ਤਾਂ ਪੈਨਟੇਕੋਸਟਲ ਪਾਦਰੀ ਨਾਲ ਬੈਠੋ। ਜੇ ਸਾਨੂ ਬਾਈਬਲ ਹੁਕਮ ਨਹੀਂ ਦਿੰਦੇ, ਤਾਂ ਅਸੀਂ ਪ੍ਰਚਾਰ ਕਰਨਾ ਬੰਦ ਕਰ ਦੇਵਾਂਗੇ।
ਕਿਉਂਕਿ ਚੰਗਾ ਕਰਨ ਵਾਲਾ ਯਿਸੂ ਮਸੀਹ ਹੈ ਨਾ ਕਿ ਪਾਦਰੀ । ਪਾਦਰੀ ਬਸ ਪ੍ਰਾਰਥਨਾ ਕਰਦਾ ਹੈ
ਅਤੇ ਯਿਸੂ ਮਸੀਹ ਚੰਗਾ ਕਰਦਾ ਹੈ

ਸਾਡਾ ਰੱਬ ਤੁਹਾਡੇ ਵਰਗੇ ਲੋਕਾਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ। ਜੇ ਤੁਸੀਂ ਬੋਲੋ. ਤਾਂ ਮੁਰਦਿਆਂ ਨੂੰ ਜੀਉਂਦਾ ਕਰੇ ਅਤੇ ਜੇ ਤੁਸੀਂ ਬੋਲੋ , ਤੇ ਲੋਕਾਂ ਨੂੰ ਛੂਹ ਕੇ ਵਖਾੳ ਵਾਹ ਜੀ।
ਪ੍ਰਭੂ ਯਿਸੂ ਦੀ ਹਜ਼ੂਰੀ ਵਿਚ ਘੰਟੇ ਬਿਤਾਉਣੇ ਪੈਂਦੇ ਹਨ। ਉਸ ਨਾਲ ਸਮਾਂ ਬਿਤਾਉਣਾ ਪੈਦਾੰ ਹੈ ਜੀ.

Read ਕੂਚ 33:19 ਜਿਸ ਉਤੇ ਮੈਂ ਮਿਹਰ ਕਰਨੀ ਚਾਹਾਂਗਾ, ਮੈਂ ਉਸ ਤੇ ਮਿਹਰ ਕਰਾਂਗਾ,
ਯਾਦ ਰੱਖੋ ਕਿ ਇਹ ਭਸਮ ਕਰਨ ਵਾਲੀ ਅੱਗ ਹੈ
ਜਿਵੇਂ ਕਿ ਹਿਟਲਰ ਸਾਡੇ ਰੱਬ ਦੇ ਸਾਹਮਣੇ ਨਹੀ ਟਿਕਿਆ

ਕੀ ਤੁਹਾਡੇ ਧਰਮ ਗ੍ਰੰਥ ਵਿੱਚ ਲਿਖਿਆ ਹੈ ਕਿ ਮਾਰੋ, ਸੁੱਟੋ ਅਤੇ ਆਪਣੇ ਧਰਮ ਨੂੰ ਉੱਚਾ ਕਰੌ .
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ। ਲਵੋ ਜੀ

ਜੇ ਲਿਖਿਆ ਹੈ ਤਾਂ ਸਾਡੀ ਪਵਿੱਤਰ ਬਾਈਬਲ ਵਿਚ ਲਿਖਿਆ ਹੈ ਕਿ ਮੇਰਾ ਪ੍ਰਚਾਰ ਦੁਨੀਆ ਦੇ ਅੰਤ ਤੱਕ ਪਹੁੰਚਣਾ ਚਾਹੀਦਾ ਹੈ, ਸਭ ਤੋਂ ਵੱਡਾ ਹੁਕਮ ਸਾਨੂੰ ਯਿਸੂ ਮਸੀਹ ਨੇ ਦਿੱਤਾ ਹੈ। ਜੇ ਇਹ ਨਾ ਲਿਖਿਆ ਤਾਂ ਮੈਂ ਪ੍ਰਚਾਰ ਕਰਨਾ ਬੰਦ ਕਰ ਦੇਵਾਂਗਾ
ਫਿਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਛਕਾਗਾਂ

ਸ਼ਬਦ●●●●● ( ਰਸੂਲ ਏ• ਵੀ ਅਬਰਾਹਾਮ)●●●●●

27/09/2022

ਮੇਰੇ ਸਿਖ ਭੈਣੌ ਤੇ ਭਰਾਵੌ,ਅਸੀਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਕਰਨਾ ਚਾਹੁੰਦੇ, ਇਹ ਵੀਰ ਜੋ ਅੰਮ੍ਰਿਤਪਾਲ ਬੋਲ ਰਿਹਾ ਹੈ ਇਸ ਬਿਆਨ ਕਾਰਨ ਈਸਾਈ ਲੋਕਾਂ 'ਤੇ ਦੋਸ਼ ਲਾਉਣ ਤੋਂ ਰੋਕਣ ਲਈ ਕੈਨੇਡਾ ਅਤੇ ਹੋਰ ਦੇਸ਼ਾਂ 'ਚ ਰੋਸ ਹੈ।
ਸਾਨੂੰ ਪਰਵਾਹ ਨਹੀਂ ਕਿ ਕੀ ਹੋਵੇਗਾ ਪਰ ਪੰਜਾਬ ਦੇ ਅੱਧੇ ਤੋਂ ਵੱਧ ਸਿੱਖ ਨੌਜਵਾਨ ਬਾਹਰ ਬੈਠੇ ਹਨ। ਇੱਥੋਂ ਤੁਸੀਂ ਲੋਕ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹੋ, ਅਸੀਂ ਕੁਸ਼ ਵੀ ਨਹੀਂ ਬੋਲਾਂਗੇ, ਪਰ ਇੰਟਰਨੈੱਟ ਮੀਡੀਆ ਉਨ੍ਹਾਂ ਨੂੰ ਸਾਰਾ ਕੁਸ਼ ਬੋਲੇਗਾ।

ਬਾਕੀ ਤੁਸੀਂ ਆਪ ਹੀ ਸਮਝੋ

by Apostle Av Abraham

APOSTLE AV ABRAHAM MINISTRYTHE CHURCH OF SIGNS AND GLORY               (JAGRAON CHURCH)GOOD NEWS.        GOOD NEWS.     ...
18/09/2022

APOSTLE AV ABRAHAM MINISTRY

THE CHURCH OF SIGNS AND GLORY
(JAGRAON CHURCH)
GOOD NEWS. GOOD NEWS.
GOSPEL PREACHING ON YOUR CITY JAGRAON
WITH APOSTLE ABRAHAM JI

ALL PEOPLES COME AND BE BLESS
CONTACT 7814929234
By CHURCH MEDIA

11/09/2022

ਸਿੱਖ ੴ ਵਿਰੋ ਲੜਨਾ ਹੈ ਤਾ ( ਗਿਆਨ ) ਨਾਲ ਲੜੋ । ਐਵੇ ਨਾ ਮਾਰੀ ਜਾਵੋ ਆਪਦਿਆ।
ਫਿਰ ਦੇਖਦੇ ਕਿਸਮੇ ਕਿਤਨਾ ਹੈ ਦਮ।

ਹਥਿਆਰਾ ਨਾਲ ਲੜਨ ਵਾਲਿਆ ਨੂ ਅਸੀ ਡਰਪੋਕ ਸਮਝਦੇ ਹਾ ।
ਕਿੳਕਿ ਹਥਿਆਰ ਰਖਨਾ ਆਪਨੀ ਸੁਰਖਿਆ ਨੂ ਦਾਸਦਾ ਹੈ।

ਹਰ ਇਕ ਗ੍ਥ ਹਥਿਆਰਾ ਨੂ ਆਪਨੀ ਸੁਰਖਿਆ ਕਰਨਾ ਦਾਸਦਾ ਹੈ।
ਇਥੌ ਤਕ ਕਿ ਸਾਨੂ ਵੀ ਪਵਿੱਤਰ ਬਾਈਬਲ ਕਹਿੰਦੀ ਹੈ ਕਿ ਤੁਸੀਂ ਆਪਣੇ ਨਾਲ ਕੋਈ ਹਥਿਆਰ ਨਹੀਂ ਰੱਖ ਸਕਦੇ।
ਤੁਸੀਂ ਸਿਰਫ਼ ਪਰਮੇਸ਼ੁਰ ਦੇ ਬਚਨ ਨਾਲ ਰਹੋ। ਅਤੇ ਓਸ ਨੂ ਆਪਨੇ ਕੋਲ ਰਖੌ।

By Apostle Av Abraham

Posted By Church Media

Address

Village Rahla De Kothe
Jagraon
142026

Telephone

+917814929234

Website

Alerts

Be the first to know and let us send you an email when Apostle Av Abraham Ministries, Jagraon posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Apostle Av Abraham Ministries, Jagraon:

Share