shahid baba hakam singh ji

shahid baba hakam singh ji Contact information, map and directions, contact form, opening hours, services, ratings, photos, videos and announcements from shahid baba hakam singh ji, Sikh Temple, Deharka, Jagraon.

ਧੰਨ ਧੰਨ ਸ਼ਹੀਦ ਬਾਬਾ ਹਾਕਮ ਸਿੰਘ ਜੀ ਦੇ ਬਰਸੀ ਸਮਾਗਮ  ਨੂੰ ਮੁੱਖ ਰੱਖਦੇ ਹੋਏ ਕਲ ਦਿਨ ਤੋ ਮਿਤੀ 28.06.2023 ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ...
29/06/2023

ਧੰਨ ਧੰਨ ਸ਼ਹੀਦ ਬਾਬਾ ਹਾਕਮ ਸਿੰਘ ਜੀ ਦੇ ਬਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਕਲ ਦਿਨ ਤੋ ਮਿਤੀ 28.06.2023 ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਮਿਤੀ 02.07.2023 ਸ੍ਰੀ ਅਖੰਡ ਪਾਠ ਸਾਹਿਬਾ ਦੇ ਭੋਗ ਪਾਏ ਜਾਣਗੇ ਮਿਤੀ 01.07.2023 ਨੂੰ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਜਾਵੇਗੀ ਤੇ 5 ਦਿਨ ਲੰਗਰ ਅਤੁੱਟ ਵਰਤੇਗਾ
ਸਮੂਹ ਸੰਗਤਾ ਨੂੰ ਬੇਨਤੀ ਹੈ ਕਿ ਦਰਸ਼ਨ ਦੇ ਦੀ ਕ੍ਰਿਪਾਲਤਾ ਕਰਨੀ🙏🏻

Shaheed baba hakam singh ji
07/05/2023

Shaheed baba hakam singh ji

Address

Deharka
Jagraon
142026

Website

Alerts

Be the first to know and let us send you an email when shahid baba hakam singh ji posts news and promotions. Your email address will not be used for any other purpose, and you can unsubscribe at any time.

Share

Category