Dhan Dhan Baba Sahib Singh Ji Bedi Akhara

Dhan Dhan Baba Sahib Singh Ji Bedi Akhara ਗੁਰਦੁਆਰਾ ਦੂਖ ਨਿਵਾਰਨ ਸਰੋਵਰ (ਕੈਮਾਂ ਵਾਲੀ ਢਾਬ) ਅਖਾੜਾ
ਗੁਰਦੁਆਰਾ ਦਮਦਮਾ ਸਾਹਿਬ ਅਖਾੜਾ

08/08/2026
31/07/2026

ਬਰਿਆਰ (ਅਖਾੜਾ ਜਗਰਾਉਂ)

ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਗੁਰਦੁਵਾਰਾ ਦੂਖ ਨਿਵਾਰਨ ਸਰੋਵਰ (ਕੈਮਾਂ ਵਾਲੀ ਢਾਬ) ਤੋਂ ਤਿਆਰੀ ਕਰਕੇ ਮਲੇਰਕੋਟਲੇ ਦੇ ਸ਼ੇਰ ਖਾਂ ਦੇ ਪੋਤਰੇ ਉੱਲਾ...
26/07/2026

ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਗੁਰਦੁਵਾਰਾ ਦੂਖ ਨਿਵਾਰਨ ਸਰੋਵਰ (ਕੈਮਾਂ ਵਾਲੀ ਢਾਬ) ਤੋਂ ਤਿਆਰੀ ਕਰਕੇ ਮਲੇਰਕੋਟਲੇ ਦੇ ਸ਼ੇਰ ਖਾਂ ਦੇ ਪੋਤਰੇ ਉੱਲਾ ਖਾਂ ਅਤੇ ਰਾਏਕੋਟ ਦੇ ਅਲਿਆਸ ਨਾਲ ਪਿੰਡ ਦੂਲੋਂ ਦੇ ਮੈਦਾਨ ਵਿੱਚ ਜੰਗ ਕਰਕੇ ਕਾਠ (ਲੱਕੜ) ਦੀਆਂ ਤੋਪਾਂ ਨਾਲ ਗੋਲੇ ਬਰਸਾਏ ਜਿਹੜੇ ਗੋਲੇ ਅੱਜ ਵੀ ਗੁਰਦੁਵਾਰਾ ਦਮਦਮਾ ਸਾਹਿਬ ਵਿੱਚ ਸ਼ਸੋਭਿਤ ਹਨ ਇਸ ਤੋਂ ਪ੍ਰਭਾਵਿਤ ਹੋ ਕਿ ਅਖਾੜਾ ਪਿੰਡ ਵਾਸੀਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕੁਝ ਦੁਸ਼ਮਣ ਲੋਕ ਸਾਡੇ ਪਿੰਡ ਨੂੰ ਉਜਾੜ ਦਿੰਦੇ ਹਨ ਤੇ ਬਸਣ ਨਹੀ ਦਿੰਦੇ ਸਾਡੇ ਤੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਤਾਂ ਬਾਬਾ ਜੀ ਨੇ ਬਚਨ ਕੀਤਾ ਚੜ੍ਹੀ ਆਊ ਲੱਥੀ ਜਾਊ
ਉਸ ਤੋਂ ਬਾਅਦ ਇਸ ਨਗਰ ਦੀ ਸਦਾ ਚੜ੍ਹਦੀ ਕਲਾਂ ਰਹੀ
ਪਿੰਡ ਅਖਾੜਾ (ਜਗਰਾਉੰ)

ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਕੈਮਾਂ ਵਾਲੀ ਢਾਬ ਪਿੰਡ ਅਖਾੜਾ (ਲੁਧਿਆਣਾ)
23/07/2026

ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਬੇਦੀ
ਕੈਮਾਂ ਵਾਲੀ ਢਾਬ ਪਿੰਡ ਅਖਾੜਾ (ਲੁਧਿਆਣਾ)

Address

Akhara
Jagraon
142026

Telephone

+919872227067

Website

Alerts

Be the first to know and let us send you an email when Dhan Dhan Baba Sahib Singh Ji Bedi Akhara posts news and promotions. Your email address will not be used for any other purpose, and you can unsubscribe at any time.

Shortcuts

Share

Category