SIKH Missionary College Circle-Ismailabad

SIKH Missionary College Circle-Ismailabad Sikh Missionary College Circle-Ismailabad

05/01/2026
ਸਿੱਖ ਮਿਸ਼ਨਰੀ ਕਾਲਜ ਸਰਕਲ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਅਕਤੂਬਰ ਨੂੰ ਧਾਰਮਿਕ ਪ੍ਰੀਖਿਆ ਕਰਵਾਈ ਗਈ। 84 ਹਜਾਰ ਵਿਦਿਆਰਥੀਆ ...
27/10/2025

ਸਿੱਖ ਮਿਸ਼ਨਰੀ ਕਾਲਜ ਸਰਕਲ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਅਕਤੂਬਰ ਨੂੰ ਧਾਰਮਿਕ ਪ੍ਰੀਖਿਆ ਕਰਵਾਈ ਗਈ। 84 ਹਜਾਰ ਵਿਦਿਆਰਥੀਆ ਨੇ ਭਾਗ ਲਿਆ ਜਿਸ ਵਿਚ ਸਿੱਖ ਮਿਸ਼ਨਰੀ ਕਾਲਜ ਸਰਕਲ ਇਸਮਾਈਲਾਬਾਦ ਦੇ 6 ਸਕੂਲ ਦੇ 415 ਵਿਦਿਆਰਥੀਆ ਨੇ ਭਾਗ ਲਿਆ ।ਸਭ ਵਿਦਿਆਰਥੀਆ ਦੀ ਪ੍ਰੀਖਿਆ ਸਾਂਝੇ ਤੌਰ ਤੇ ਗੁਰਦੁਆਰਾ ਸਿੰਘ ਸਭਾ ਇਸਮਾਈਲਾਬਾਦ ਵਿਖੇ ਹੋਈ।

03/09/2025

Punjab Flood Relief — Our Duty, Our Service

Dear Sangat Ji,
Due to the floods, many families have been displaced. Children are without milk, and homes have been destroyed.

Relief work has been started by Sikh Missionary College, Ludhiana.

Urgently Needed Items:
Dry food (biscuits, rusks, roasted grams)
Pulses, rice
Milk powder, baby food, diapers
Blankets, clothes, bed sheets
Soap, sanitary pads, toothpaste
Basic medicines, ORS, mosquito repellents

Please deliver relief items at:
Gurdwara Sikh Missionary College
Sector 39, Chandigarh Road, Ludhiana

Let us come together and help our brothers and sisters as our own families.

📞 9814790299 (Gurjeet Singh Azad)
📞 9781526562 (Head Granthi: Ranjit Singh)

👉 For financial support, please scan the QR code.

22/06/2025
https://forms.gle/mTB9iLevRH5kmHSz8 ਗੁਰਮਤਿ ਟ੍ਰੇਨਿੰਗ ਕੈਂਪ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਲਿੰਕ ਤੇ ਜਾ ਕੇ ਫਾਰਮ ਭਰੌ👆👆
23/05/2025

https://forms.gle/mTB9iLevRH5kmHSz8
ਗੁਰਮਤਿ ਟ੍ਰੇਨਿੰਗ ਕੈਂਪ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਲਿੰਕ ਤੇ ਜਾ ਕੇ ਫਾਰਮ ਭਰੌ👆👆

ਸਿੱਖ ਮਿਸ਼ਨਰੀ ਕਾਲਜ ਸਰਕਲ ਇਸਮਾਈਲਾਬਾਦ ਵਲੋ 16 ਮਈ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿੱਖੇ ਧਾਰਮਿਕ ਪ੍ਰੀਖਿਆ 2024 ਈਨਾਮ ਵੰਡ ਸਮਾਰੋਹ ਕਰਵ...
18/05/2025

ਸਿੱਖ ਮਿਸ਼ਨਰੀ ਕਾਲਜ ਸਰਕਲ ਇਸਮਾਈਲਾਬਾਦ ਵਲੋ 16 ਮਈ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿੱਖੇ ਧਾਰਮਿਕ ਪ੍ਰੀਖਿਆ 2024 ਈਨਾਮ ਵੰਡ ਸਮਾਰੋਹ ਕਰਵਾਇਆ ਗਿਆ ਆਰੰਭਤਾ ਮੂਲਮੰਤਰ ਗੁਰਮੰਤਰ ਦੇ ਜਾਪ ਨਾਲ ਹੋਈ।ਮਹਲੀਨ ਕੋਰ,ਬਿਸਮਨ ਕੋਰ,ਹਰਜੋਤ ਸਿੰਘ ਨੇ ਸ਼ਬਦ ਕੀਰਤਨ ਦੀ ਸੇਵਾ ਨਿਭਾਈ। ਰਵਿੰਦਰ ਕੋਰ,ਸ.ਅਮਰੀਕ ਸਿੰਘ, ਸ.ਗੁਰਪ੍ਰੀਤ ਸਿੰਘ ਜੀ ਨੇ,ਧਾਰਮਿਕ ਪ੍ਰੀਖਿਆ ਬਾਰੇ ਆਪਣੇ-ਆਪਣੇ ਵਿਚਾਰ ਦਿੱਤੇ। ਇਸ ਸਮਾਗਮ ਵਿੱਚ ਛੇ ਸਕੂਲ ,128 ਬਚਿੱਆ ਅਤੇ ਅਧਿਆਪਕ ਸਾਹਿਬਾਨ ਨੇ ਭਾਗ ਲਿਆ। A,B,C Grade ਲੈਣ ਵਾਲੇ ਬਚਿੱਆ ਨੂੰ ਸਰਟੀਫਿਕੇਟ ਅਤੇ ਈਨਾਮ ਦਿੱਤੇ ਗਏ।

Address

Ismailabad
136129

Telephone

+919315008100

Website

Alerts

Be the first to know and let us send you an email when SIKH Missionary College Circle-Ismailabad posts news and promotions. Your email address will not be used for any other purpose, and you can unsubscribe at any time.

Contact The Place Of Worship

Send a message to SIKH Missionary College Circle-Ismailabad:

Share