Dhan Dhan baba Jawahar Dass ji susan

Dhan Dhan baba Jawahar Dass ji  susan Contact information, map and directions, contact form, opening hours, services, ratings, photos, videos and announcements from Dhan Dhan baba Jawahar Dass ji susan, Religious organisation, ਡੇਰਾ ਗੁਰਦੁਆਰਾ ਬਾਬਾ ਜਵਾਹਰ ਦਾਸ ਜ, Hoshiarpur.

02/05/2024
🙏🙏🙏🙏
17/01/2023

🙏🙏🙏🙏

ਮਾਘਿ ਮਜਨ ਸੰਗਿ ਸਾਧੂਆ ਧੂੜੀ ਕਰਿ ਇਸ਼ਨਾਨੁ ਧੰਨ ਧੰਨ ਬਾਬਾ ਜਵਾਹਰਦਾਸ ਜੀ ਆਪਣੇ ਸੇਵਕਾ ਤੇ ਮਿਹਰ ਭਰਿਆ ਹੱਥ ਰਖੋ ਅਜ ਮਾਘ ਮਹੀਨਾ ਚੜਿਆ ਹੈ ਆਪ ਦੇ ...
14/01/2023

ਮਾਘਿ ਮਜਨ ਸੰਗਿ ਸਾਧੂਆ ਧੂੜੀ ਕਰਿ ਇਸ਼ਨਾਨੁ
ਧੰਨ ਧੰਨ ਬਾਬਾ ਜਵਾਹਰਦਾਸ ਜੀ ਆਪਣੇ ਸੇਵਕਾ ਤੇ ਮਿਹਰ ਭਰਿਆ ਹੱਥ ਰਖੋ ਅਜ ਮਾਘ ਮਹੀਨਾ ਚੜਿਆ ਹੈ ਆਪ ਦੇ ਸੇਵਕ ਆਪ ਦੇ ਸੰਦੇਸ਼ ਤੇ ਉਦੇਸ਼ ਨੂੰ ਜੀਵਨ ਚੇ ਅਪਣਾ ਕੇ ਉਸ ਸੰਤਾ ਦੇ ਗਿਆਨ ਦਾ ਇਸ਼ਨਾਨ ਕਰਕੇ ਆਪਣਾ ਮਨ ਪਵਿਤਰ ਕਰਨ ਤੇ ਤੁਹਾਡੇ ਬਚਨਾ ਤੇ ਚਲਣ
:ਡੇਰਾ ਬਾਬਾ ਜਵਾਹਰਦਾਸ ਜੀ ਸੂਸਾ

ਧੰਨ ਧੰਨ ਬਾਬਾ ਜਵਾਹਰ ਦਾਸ ਜੀ ਇਹ ਨਵਾ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ
01/01/2023

ਧੰਨ ਧੰਨ ਬਾਬਾ ਜਵਾਹਰ ਦਾਸ ਜੀ ਇਹ ਨਵਾ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ

🙏🙏
27/12/2022

🙏🙏

ਅੱਜ ਪੋਹ ਦਾ ਮਹੀਨਾ ਚੜਿਆ ਹੈ ਬਾਬਾ ਜਵਾਹਰਦਾਸ ਜੀ ਆਪਣੇ ਸੇਵਕਾ ਤੇ ਮਿਹਰ ਭਰਿਆ ਹੱਥ ਰਖਣਾ ਚੜਦੀ ਕਲਾ ਕਰਨੀ ਨਗਰ ਡੇਰੇ ਦੀ ਸਚ ਦਾ ਪਰਕਾਸ਼ ਕਰਨਾ ਝੂ...
16/12/2022

ਅੱਜ ਪੋਹ ਦਾ ਮਹੀਨਾ ਚੜਿਆ ਹੈ ਬਾਬਾ ਜਵਾਹਰਦਾਸ ਜੀ ਆਪਣੇ ਸੇਵਕਾ ਤੇ ਮਿਹਰ ਭਰਿਆ ਹੱਥ ਰਖਣਾ ਚੜਦੀ ਕਲਾ ਕਰਨੀ ਨਗਰ ਡੇਰੇ ਦੀ ਸਚ ਦਾ ਪਰਕਾਸ਼ ਕਰਨਾ ਝੂਠ ਦਾ ਨਾਸ਼ ਕਰਨਾ ਗੁਰਬਾਣੀ ਦਾ ਫਰਮਾਨ ਹੈ,

ਪੋਖਿ ਤੁਖਾਰੁੁੁ ਨਾ ਵਿਆਪੀਏ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹ ॥

Address

ਡੇਰਾ ਗੁਰਦੁਆਰਾ ਬਾਬਾ ਜਵਾਹਰ ਦਾਸ ਜ
Hoshiarpur
144105

Website

Alerts

Be the first to know and let us send you an email when Dhan Dhan baba Jawahar Dass ji susan posts news and promotions. Your email address will not be used for any other purpose, and you can unsubscribe at any time.

Share