Gurudwara Singh Sabha Khadiala Sainian - ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ

  • Home
  • India
  • Hoshiarpur
  • Gurudwara Singh Sabha Khadiala Sainian - ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ

Gurudwara Singh Sabha Khadiala Sainian - ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ ★ Page Of Singh Sabha Khadiala Sainian★1st March historical day ☬Sang Dera Baba Nanak Sahib Ji ☬ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਸਾਹਿਬ ਜੀ ☬

30/04/2026

❤️🙏🏻

14/04/2026
13/04/2026

ਪਿੰਡ ਖਡਿਆਲਾ ਸੈਣੀਆਂ
ਲੰਗਰ🙏🏻

07/04/2026

🙏🏻🙏🏻

ਨਵਾਂ ਸਾਲ ਗੁਰੂ ਦੇ ਨਾਲ
14/03/2026

ਨਵਾਂ ਸਾਲ ਗੁਰੂ ਦੇ ਨਾਲ

ਸੰਗ ੨੦੨੬ ਖਡਿਆਲਾ ਸੈਣੀਆਂ
08/03/2026

ਸੰਗ ੨੦੨੬ ਖਡਿਆਲਾ ਸੈਣੀਆਂ

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ llਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ llਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ...
12/06/2025

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ll
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ll

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏼

02/06/2025

ਕੌਮਾਂ ਘੱਲੂਘਾਰਿਆਂ ਵਿਚ ਨਹੀਂ ਖ਼ਤਮ ਹੁੰਦੀਆਂ
ਘੱਲੂਘਾਰੇ ਭੁੱਲ ਜਾਣ ਕਰਕੇ ਖ਼ਤਮ ਹੁੰਦੀਆਂ

ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ "ਸ਼ਹੀਦਾਂ ਦੇ ਸਿਰਤਾਜ" ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ...
30/05/2025

ਜਪਿਓ ਜਿਨ ਅਰਜਨ ਦੇਵ ਗੁਰੂ
ਫਿਰ ਸੰਕਟ ਜੋਨ ਗਰਭ ਨਹੀਂ ਆਇਓ

"ਸ਼ਹੀਦਾਂ ਦੇ ਸਿਰਤਾਜ" ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ । ਧਰਮ ਤੇ ਕੌਮ ਦੀ ਖ਼ਾਤਰ ਤੱਤੀ ਤਵੀ 'ਤੇ ਬੈਠ ਕੇ ਲਾਸਾਨੀ ਸ਼ਹਾਦਤ ਦੇਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਗੁਰੂ ਹੋਏ ਹਨ!!

Address

VPO Khadiala Sainian
Hoshiarpur
146113

Telephone

+919872201923

Website

Alerts

Be the first to know and let us send you an email when Gurudwara Singh Sabha Khadiala Sainian - ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ posts news and promotions. Your email address will not be used for any other purpose, and you can unsubscribe at any time.

Share

Category