07/09/2026
ਦੁੱਖਾਂ ’ਚ ਤੂੰ, ਸੁੱਖਾਂ ’ਚ ਤੂੰ,
ਧੁੱਪਾਂ ’ਚ ਤੂੰ, ਛਾਵਾਂ ’ਚ ਤੂੰ। 🙏❤️
ਹਰ ਸਾਹ ਦੇ ਨਾਲ ਤੇਰਾ ਨਾਮ ਰਹੇ,
ਹਰ ਔਖੇ ਵੇਲੇ ਤੇਰਾ ਸਹਾਰਾ ਰਹੇ। 🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ⚔️🙏
ਮੇਰੇ ਪਰਿਵਾਰ ’ਤੇ ਸਦਾ ਆਪਣੀ ਮੇਹਰ ਭਰੀ ਨਜ਼ਰ ਰੱਖਿਓ। ❤️🙏
#ਬਾਬਾਦੀਪਸਿੰਘਜੀ #ਧੰਨਧੰਨਬਾਬਾਦੀਪਸਿੰਘਜੀ