Rozana khabr Hoshiarpur

Rozana khabr Hoshiarpur ਹੁਸ਼ਿਆਰਪੁਰ ਦੀ ਹਰ ਵੱਡੀ ਖ਼ਬਰ, ਸਿਆਸੀ ਹਲਚਲ ਅਤੇ ਪ੍ਰਸ਼ਾਸਨ ਦੇ ਫੈਸਲੇ ਸਭ ਤੋਂ ਪਹਿਲਾਂ ਦੇਖਣ ਲਈ 'Follow' ਬਟਨ ਜ਼ਰੂਰ ਦੱਬੋ, ਤਾਂ ਜੋ ਕੋਈ ਖ਼ਬਰ ਮਿਸ ਨਾ ਹੋਵੇ! 🔔

15/09/2026

ਪਿੰਡ ਬਾੜੀਆਂ ਕਲਾਂ 'ਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦ.ਬੀ, ਭਾਈਚਾਰੇ 'ਚ ਭਾਰੀ ਰੋ*ਸ਼।

15/09/2026

MLA ਨੇ ਖਿੱਚ ਕੇ ਮਾਰਿਆ ਥੱ.ਪ.ੜ ਟਰੱਕ ਡਰਾਈਵਰ ਦੀ ਗੱਲ ਸੁਣ ਕੇ।

15/09/2026

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਚ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦੀ ਮੂਰਤੀ ਦੀ ਕੀਤੀ ਗਈ ਬੇਅਦ*ਬੀ।

15/09/2026

ਪਿੰਡ ਲਿੱਦੜਾਂ 'ਚ ਬੇਸਹਾਰਾ ਮਾਤਾ ਕੇਵਲ ਕੌਰ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜਬੂਰ ਟੁੱਟੀਆਂ ਛੱਤਾਂ ਤੋਂ ਮਦਦ ਦੀ ਗੁਹਾਰ।

15/09/2026

ਤਸਵੀਰਾਂ ਨਲੋਈਆਂ ਚੌਂਕ ਹੁਸ਼ਿਆਰਪੁਰ ਦੀਆਂ।

15/09/2026

ਤਸਵੀਰਾਂ ਹੁਸ਼ਿਆਰਪੁਰ ਦੇ ਨਲੋਈਆਂ ਚੌਂਕ ਚ ਲੱਗੇ ਖੰਡੇ ਵਾਲੇ ਚੌਂਕ ਦੀਆਂ ਨੇ ਜਿੱਥੇ ਤੇ*ਜ਼ ਰਫ/ਤਾਰ ਟਰੱਕ ਨੇ ਕੀਤਾ ਕਹਿ+ਰ।

14/09/2026

ਅਣਪਛਾਤਿਆਂ ਨੇ ਸੀਮੈਂਟ ਕਾਰੋਬਾਰੀ ਗੁਲਜ਼ਾਰ ਸਿੰਘ ਦਾ ਕੀਤਾ ਬੇ*ਰਹਿਮੀ ਨਾਲ ਕਤ/ਲ

14/09/2026

ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚੋਂ ਈ-ਰਿਕਸ਼ਾ ਚੋਰੀ: ਗਰਭਵਤੀ ਪਤਨੀ ਦਾ ਇਲਾਜ ਕਰਵਾਉਣ ਆਏ ਵਿਅਕਤੀ ਦੀ ਰੋਜ਼ੀ-ਰੋਟੀ 'ਤੇ ਡਾਕਾ

14/09/2026

ਸਰਕਾਰ ਦੀ ਬੇਰੁਖ਼ੀ ਕਾਰਨ ਧਰਨੇ 'ਤੇ ਬੈਠਣ ਲਈ ਮਜਬੂਰ ਕਿਸਾਨ ਆਗੂ ਮਨਜੀਤ ਸਿੰਘ ਰਾਏ

14/09/2026

ਆਖਿਰ ਇਸ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ।

Address

Hoshiarpur
146001

Telephone

+919646908951

Website

Alerts

Be the first to know and let us send you an email when Rozana khabr Hoshiarpur posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Rozana khabr Hoshiarpur:

Shortcuts

Share