Gurmat Parchar Sewa Society, Miani

Gurmat Parchar Sewa Society, Miani competitions, seminar, katha, kirtan and various other activities.

Established in 2018, Gurmat Society aims to educate Sikh doctrine to Sikh children through various academic and educational activities such as painting, calligraphy, lecture etc.

27/09/2022
ਵਾਹਿਗੁਰੂ ਜੀ
17/06/2022

ਵਾਹਿਗੁਰੂ ਜੀ

ਲੰਗਰ ਚਲੈ ਗੁਰ ਸ਼ਬਦ ਤੋਟ ਨ ਆਵੀ ਖਟੀਐਡੇਰਾ ਬਾਬਾ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਪੈਦਲ ਯਾਤਰਾ ਲਈ ਗੁਰਮਤਿ ਪ੍ਚਾਰ ਸੇਵਾ ਸੁਸਾਇਟੀ ਮਿਆਣੀ ਗੁਰ...
02/03/2022

ਲੰਗਰ ਚਲੈ ਗੁਰ ਸ਼ਬਦ ਤੋਟ ਨ ਆਵੀ ਖਟੀਐ
ਡੇਰਾ ਬਾਬਾ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਪੈਦਲ ਯਾਤਰਾ ਲਈ ਗੁਰਮਤਿ ਪ੍ਚਾਰ ਸੇਵਾ ਸੁਸਾਇਟੀ ਮਿਆਣੀ ਗੁਰਮਤਿ ਕਿਤਾਬਾਂ ਦਾ ਲੰਗਰ ਲਗਾਇਆ ਗਿਆ
ਧੰਨਵਾਦ ਸਮੂਹ ਵੀਰਾਂ ਭੈਣਾਂ ਦਾ ਅਤੇ NRI ਸੰਗਤਾਂ ਦਾ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ

ਨਾਨਕ ਸ਼ਾਹੀ ਕੈਲੰਡਰ ਅਨੂਸਾਰ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਹੈ
31/08/2021

ਨਾਨਕ ਸ਼ਾਹੀ ਕੈਲੰਡਰ ਅਨੂਸਾਰ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਹੈ

ਸਚਾਈ ਦਾ ਹੋਣਾ , ਵਿਖਾਵੇ ਤੋਂ ਜ਼ਿਆਦਾ ਜ਼ਰੂਰੀ ਹੈ |
14/08/2021

ਸਚਾਈ ਦਾ ਹੋਣਾ , ਵਿਖਾਵੇ ਤੋਂ ਜ਼ਿਆਦਾ ਜ਼ਰੂਰੀ ਹੈ |

ਮਿਆਣੀ ਦੀਆਂ ਸੰਗਤਾਂ ਲਾਹਾ ਪ੍ਰਾਪਤ ਕਰੋ ਜੀ
16/07/2021

ਮਿਆਣੀ ਦੀਆਂ ਸੰਗਤਾਂ ਲਾਹਾ ਪ੍ਰਾਪਤ ਕਰੋ ਜੀ

ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮਿਆਣੀ ਵੱਲੋ ਗੁਰਦੁਆਰਾ ਭਗਤ ਸ੍ਰੀ ਰਵਿਦਾਸ ਜੀ ਮਿਆਣੀ ਵਿਖੇ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤੱਕ ਗੁਰਮਤਿ ਦੀ ਕਲਾਸ...
04/07/2021

ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮਿਆਣੀ ਵੱਲੋ ਗੁਰਦੁਆਰਾ ਭਗਤ ਸ੍ਰੀ ਰਵਿਦਾਸ ਜੀ ਮਿਆਣੀ ਵਿਖੇ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤੱਕ ਗੁਰਮਤਿ ਦੀ ਕਲਾਸ ਲੱਗ ਰਹੀ ਹੈ ਜਿੱਸ ਵਿੱਚ ਬਚਿਆਂ ਨੂੰ ਗੁਰਬਾਣੀ ,ਇਤਿਹਾਸ ,ਰਹਿਤ ਮਰਿਆਦਾ ਤੇ ਕਵਿਤਾਵਾਂ , ਭਾਸ਼ਣ ਤੇ ਨੈਤਿਕ ਸਿੱਖਿਆ ਦਿੱਤੀ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵਧ ਤੋਂ ਵਧ ਲਾਹਾ ਪ੍ਰਾਪਤ ਕਰੋ ਜੀ ਭਾਈ ਦਿਲਬਾਗ ਸਿੰਘ ਮਿਆਣੀ 9501920460

ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰਮਤਿ ਕਲਾਸ ਦਾ ਲਾਹਾ ਪ੍ਰਾਪਤ ਕੀਤਾ ਜਾਵੇ
01/07/2021

ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰਮਤਿ ਕਲਾਸ ਦਾ ਲਾਹਾ ਪ੍ਰਾਪਤ ਕੀਤਾ ਜਾਵੇ

*ਸੋ ਸਿਖੁ ਸਖਾ ਬੰਧਪੁ ਹੈ ਭਾਈ* #ਪ੍ਰੋਗਰਾਮ : ਵਿਚਾਰ ਵਟਾਂਦਰਾ #ਵਿਸ਼ਾ : ਨੌਜਵਾਨਾਂ ਦਾ ਸਿੱਖੀ ਸਿਧਾਂਤਾਂ ਤੋਂ ਬਾਗੀ ਹੋਣਾ ਇਸਦਾ ਜਿਮੇਂਵਾਰ ਕੌਣ?...
10/06/2021

*ਸੋ ਸਿਖੁ ਸਖਾ ਬੰਧਪੁ ਹੈ ਭਾਈ*

#ਪ੍ਰੋਗਰਾਮ : ਵਿਚਾਰ ਵਟਾਂਦਰਾ

#ਵਿਸ਼ਾ : ਨੌਜਵਾਨਾਂ ਦਾ ਸਿੱਖੀ ਸਿਧਾਂਤਾਂ ਤੋਂ ਬਾਗੀ ਹੋਣਾ ਇਸਦਾ ਜਿਮੇਂਵਾਰ ਕੌਣ?

#ਸੰਚਾਲਕ : ਭਾਈ ਰਾਜਬੀਰ ਸਿੰਘ

#ਮ

#ਸਮਾਂ ਦੇਸ਼ #ਪੰਜਾਬ ਸ਼ਾਮ 8:30 PM

#ਕੈਲੀਫੋਰਨੀਆ : 7:30 AM

ਯੂਰੋਪ : 5:00 PM

ਯੂ ਕੇ : 4:00 PM

Address

VPO-Miani, Ward No-6
Hoshiarpur
144202

Telephone

+919501920460

Website

Alerts

Be the first to know and let us send you an email when Gurmat Parchar Sewa Society, Miani posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurmat Parchar Sewa Society, Miani:

Share