13/12/2025
*ਗੁਰਮੁਖੀ ਪੰਜਾਬੀ ਸੁੰਦਰ ਲਿਖਾਈ ਮੁਕਾਬਲਾ* ਪਹਿਲੀ ਵਾਰ ਗੁਰਦੂਆਰਾ ਮੰਜੀ ਸਾਹਿਬ ਪਿੰਜੌਰ ਵਿੱਚ ਕਰਵਾਇਆ ਜਾ ਰਿਹਾ ਹੈ।ਇਸ ਵਿੱਚ *ਹਰ ਧਰਮ ਦੇ ਪਹਿਲੀ ਤੋਂ ਬਾਰ੍ਹਵੀ ਜਮਾਤ ਤੱਕ ਦੇ ਵਿਦਿਆਰਥੀ* ਭਾਗ ਲੈ ਸਕਦੇ ਹਨ। ਜੇਤੂ ਵਿਦਿਆਰਥੀ ਤੇ ਸਾਰੇ ਹੀ ਵਿਦਿਆਰਥੀਆਂ ਦਾ ਸਨਮਾਨ *ਜੱਥਾ ਪੰਜ ਸਿੰਘ ਨੌਜਵਾਨ ਵੀਰਾਂ* ਵਲੋਂ ਕੀਤਾ ਜਾਵੇਗਾ। ਆਪ ਸਮੂਹ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਅਪਣੇ ਬੱਚਿਆਂ ਨੂੰ ਮੁਕਾਬਲੇ ਵਿੱਚ ਭਾਗ ਲੈਣ ਲਈ ਗੁਰਦੁਆਰਾ ਸਾਹਿਬ ਲੈਕੇ ਆਉਣ ਜੀ। ਤੇ ਗੁਰਮੁਖੀ ਪੰਜਾਬੀ ਨਾਲ ਬੱਚਿਆਂ ਨੂੰ ਜੋੜਨ ਲਈ ਜੱਥੇ ਵੱਲੋਂ ਕਿਤੇ ਉਪਰਾਲੇ ਵਿੱਚ ਸ਼ਾਮਲ ਹੋਕੇ ਸਹਿਯੋਗ ਕਰੋ ਜੀ।
*ਬੇਨਤੀ :-ਜੱਥਾ ਪੰਜ ਸਿੰਘ ਨੌਜਵਾਨ ਵੀਰ*