26/01/2025
ਵਾਹਿਗੁਰੂ ਜੀ ਦੀ ਮੇਹਰ ਨਾਲ, ਸਾਡੀ ਧੀ ਸਿਮਰਨਜੀਤ ਕੌਰ ਗੁਰਮੁਖੀ ਸਿੱਖ ਕੇ ਅਤੇ ਗੁਰਮਤ ਗਿਆਨ ਸਮਾਗਮਾਂ ਵਿੱਚ ਭਾਗ ਲੈ ਕੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਇਹ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ। ਉਸਦੇ ਜਤਨਾਂ ਅਤੇ ਸਮਰਪਣ ਨੂੰ ਵੇਖ ਕੇ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏