ਲਖਵਿੰਦਰ ਸਿੰਘ ਖਾਲਸਾ ਦਮਦਮੀ ਟਕਸਾਲ,ਗੁਰਦਾਸਪੁਰ

  • Home
  • India
  • Gurdaspur
  • ਲਖਵਿੰਦਰ ਸਿੰਘ ਖਾਲਸਾ ਦਮਦਮੀ ਟਕਸਾਲ,ਗੁਰਦਾਸਪੁਰ

ਲਖਵਿੰਦਰ ਸਿੰਘ ਖਾਲਸਾ ਦਮਦਮੀ ਟਕਸਾਲ,ਗੁਰਦਾਸਪੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

27/08/2026
*ਤਬਾਹੀ ਦਾ ਮੰਜ਼ਰ... ਪਹਿਲਾਂ ਤੇ ਬਾਅਦ ਵਿੱਚ 😢*ਇਹ ਤਸਵੀਰ ਸਿਰਫ਼ ਇੱਕ ਪਿੰਡ ਦੀ ਨਹੀਂ, ਸਾਡੀ ਸੋਚ ਦੀ ਤਬਾਹੀ ਦੀ ਤਸਵੀਰ ਆ।ਖੱਬੇ ਪਾਸੇ ਰੰਗ-ਬਰੰ...
27/08/2026

*ਤਬਾਹੀ ਦਾ ਮੰਜ਼ਰ... ਪਹਿਲਾਂ ਤੇ ਬਾਅਦ ਵਿੱਚ 😢*

ਇਹ ਤਸਵੀਰ ਸਿਰਫ਼ ਇੱਕ ਪਿੰਡ ਦੀ ਨਹੀਂ, ਸਾਡੀ ਸੋਚ ਦੀ ਤਬਾਹੀ ਦੀ ਤਸਵੀਰ ਆ।

ਖੱਬੇ ਪਾਸੇ ਰੰਗ-ਬਰੰਗੇ ਘਰ, ਵਗਦਾ ਦਰਿਆ, ਹੱਸਦੀ ਵੱਸਦੀ ਦੁਨੀਆ...
ਤੇ ਸੱਜੇ ਪਾਸੇ ਉਹੀ ਜਗ੍ਹਾ - ਮਿੱਟੀ 'ਚ ਦੱਬੇ ਸੁਪਨੇ, ਟੁੱਟੇ ਘਰ, ਤੇ ਬਰਬਾਦੀ ਦਾ ਸਿਲਸਿਲਾ।

ਕੁਦਰਤ ਜਦੋਂ ਰੁੱਸਦੀ ਆ ਤਾਂ ਕੁਝ ਨਹੀਂ ਬਚਦਾ।
ਪਰ ਸਵਾਲ ਇਹ ਆ - ਕੀ ਅਸੀਂ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ?
ਨਜਾਇਜ਼ ਮਾਈਨਿੰਗ, ਦਰੱਖਤਾਂ ਦੀ ਅੰਨ੍ਹੀ ਕਟਾਈ, ਤੇ ਦਰਿਆਵਾਂ ਦੇ ਰਾਹ ਰੋਕਣ ਦਾ ਨਤੀਜਾ ਹੀ ਇਹ ਤਬਾਹੀ ਆ।

ਅੱਜ ਉਹ ਤਬਾਹ ਹੋਏ ਨੇ, ਕੱਲ੍ਹ ਸਾਡਾ ਪੰਜਾਬ ਵੀ ਇਸੇ ਹੜ੍ਹ ਦੀ ਲਪੇਟ 'ਚ ਆ...
ਸਰਕਾਰਾਂ ਸੁੱਤੀਆਂ ਪਈਆਂ ਨੇ, ਸਾਨੂੰ ਜਾਗਣਾ ਪਊਗਾ।

ਤੁਹਾਡੀ ਕੀ ਰਾਏ ਆ ਜੀ? ਇਹ ਕੁਦਰਤੀ ਕਰੋਪੀ ਆ ਜਾਂ ਸਰਕਾਰਾਂ ਦੀ ਨਾਕਾਮੀ? ਕਮੈਂਟ 'ਚ ਜ਼ਰੂਰ ਦੱਸੋ।

ਵਾਹਿਗੁਰੂ ਸਭ ਤੇ ਮਿਹਰ ਕਰੇ 🙏 ਲਖਵਿੰਦਰ ਸਿੰਘ ਆਦੀਆਂ

27/08/2026

🔴 ਬ੍ਰੇਕਿੰਗ - ਨੇਪਾਲ 'ਚ ਕੁਦਰਤ ਦਾ ਕਹਿਰ 😢 1000 ਲੋਕ ਰੁੜ੍ਹੇ, 13 ਲਾਸ਼ਾਂ ਮਿਲੀਆਂ। ਆਓ ਰਲ ਕੇ ਅਰਦਾਸ ਕਰੀਏ 🙏
26/08/2026

🔴 ਬ੍ਰੇਕਿੰਗ - ਨੇਪਾਲ 'ਚ ਕੁਦਰਤ ਦਾ ਕਹਿਰ 😢 1000 ਲੋਕ ਰੁੜ੍ਹੇ, 13 ਲਾਸ਼ਾਂ ਮਿਲੀਆਂ। ਆਓ ਰਲ ਕੇ ਅਰਦਾਸ ਕਰੀਏ 🙏

(੧੨ )ਭਾਦੋਂ ਦਿਨ ਸ਼ੁੱਕਰਵਾਰ ਸੰਮਤ ਨਾਨਕਸ਼ਾਹੀ ( ੫੫੮ ) 28 ਅਗਸਤ 2026
26/08/2026

(੧੨ )ਭਾਦੋਂ ਦਿਨ ਸ਼ੁੱਕਰਵਾਰ ਸੰਮਤ ਨਾਨਕਸ਼ਾਹੀ ( ੫੫੮ ) 28 ਅਗਸਤ 2026

Address

Adi
Gurdaspur
143526

Website

Alerts

Be the first to know and let us send you an email when ਲਖਵਿੰਦਰ ਸਿੰਘ ਖਾਲਸਾ ਦਮਦਮੀ ਟਕਸਾਲ,ਗੁਰਦਾਸਪੁਰ posts news and promotions. Your email address will not be used for any other purpose, and you can unsubscribe at any time.

Shortcuts

Share