26/05/2026
☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ☬ ਅੱਜ ਦਿਨ ਮੰਗਲਵਾਰ ਹੈ।
(੧੨)(ਜੇਠ ਹੈ,ਤੀਜਾ ਮਹੀਨਾ ਹੈ, ਸੰਮਤ ਨਾਨਕਸ਼ਾਹੀ (੫੫੮) ਹੈ
(੧੨)(੩)(੫੫੮ ,ਗੁਰੂ ਕੇ ਸਿੱਖੋ, ਆਪਣੇ ਅਕੀਦੇ ਨਾਲ ਜੁੜੋ, ਆਪਣੇ ਇਤਿਹਾਸ ਨੂੰ ਯਾਦ ਰੱਖੋ, ਆਪਣੇ ਦੇਸੀ ਮਹੀਨੇ ਦੀਆਂ ਤਰੀਕਾਂ ਨੂੰ ਗੁਰਮਤਿ ਸਮਾਗਮ, ਵਿਆਹ ਅਤੇ ਸ਼ਾਦੀ ਦੇ ਕਾਰਡਾਂ ਵਿੱਚ ਜਰੂਰ ਲਿਖਿਆ ਕਰੋ ।
ਅਸੀਂ ਭੁੱਲ ਚੁੱਕੇ ਹਾਂ, ਸਾਡੇ ਤੋਂ ਕਿਸੇ ਨੇ ਖੋਹਿਆ ਨਹੀਂ ਹੈ, ਜਿੰਮੇਵਾਰ ਸੰਸਥਾਂਵਾਂ ਆਪਣਾ ਫਰਜ ਨਿਭਾਉਣ ਬੇਨਤੀ ਕਰਤਾ ਦਾਸ ਲਖਵਿੰਦਰ ਸਿੰਘ ਆਦੀਆਂ ਸੀਨੀਅਰ ਮੀਤ ਪ੍ਰਧਾਨ ਪੰਥਕ ਅਕਾਲੀ ਲਹਿਰ ਜ਼ਿਲ੍ਹਾ ਗੁਰਦਾਸਪੁਰ ਅਤੇ ਇੰਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਧਾਰੀਵਾਲ।ਆਉ ਰਲ਼ ਮਿਲ਼ ਕੇ ਨਰੈਣੂ ਮਹੰਤ ਦੇ ਵਾਰਸਾਂ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਡੀਏ ਪੰਥਕ ਅਕਾਲੀ ਲਹਿਰ ਨਾਲ ਜੁੜੀਏ।।ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ