23/08/2026
ਲੋ ਪਿਆਰਿਓ ਇਸ ਕਹਿੰਦੇ ਜੁਮਲੇਵਾਜ। ਹਰਨਾਸਕ ਨੇ ਵੀ ਭਗਵਾਨ ਬਣਨ ਦੀ ਕੋਸ਼ਿਸ਼ ਕੀਤੀ ਸੀ।
ਤੇ ਕੀ ਹੋਇਆ ਸਰਵਨਾਸ਼ ਪਰ ਇਸ ਨੇ ਤਾਂ ਸਤਾ ਖਾਤਰ ਸ੍ਰੀ ਰਾਮ ਚੰਦਰ ਜੀ ਦੇ ਰੂਪ ਨਾਲ ਨਾਲ ਮੋਰ ਖੰਭ ਲਾ ਕੇ ਵੈਸ਼ਨਵ ਭਗਤਾਂ ਨੂੰ ਲੁਭਾਉਣ ਲਈ ਇਹ ਭੇਖ ਧਾਰਨ ਕਰ ਲਿਆ🤔