ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ [ ਗੁਰਦਾਸਪੁਰ ]

  • Home
  • India
  • Gurdaspur
  • ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ [ ਗੁਰਦਾਸਪੁਰ ]

ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ [ ਗੁਰਦਾਸਪੁਰ ] ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਿੱਕੇ ਘੁੰਮਣ ਬਾਬਾ ਬੁੱਧ ਸਿੰਘ ਮੁਖੀ ਸੰਪ੍ਰਦਾਇ ਨਿੱਕੇ ਘੁੰਮਣ
(3)

ਸਤਿਨਾਮ ਵਾਹਿਗੁਰੂ 🙏
27/08/2026

ਸਤਿਨਾਮ ਵਾਹਿਗੁਰੂ 🙏

ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲਿਆਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਬਾਬਾ ਬੁੱਧ ਸਿੰਘ ਜੀ ਨਿ...
26/08/2026

ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲਿਆਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣ ਵਾਲਿਆਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਸ ਮੌਕੇ 13, 14 ਅਤੇ 15 ਅਕਤੂਬਰ ਨੂੰ ਹੋਣ ਵਾਲੇ ਸਲਾਨਾ ਬਰਸੀ ਸਮਾਗਮਾਂ ਦੇ ਸਬੰਧ ਵਿੱਚ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਨਾਲ ਹੀ ਸਮਾਗਮਾਂ ਦੀਆਂ ਤਿਆਰੀਆਂ, ਸੇਵਾ-ਸੰਭਾਲ ਅਤੇ ਸਮੁੱਚੇ ਪ੍ਰਬੰਧਾਂ ਸਬੰਧੀ ਜ਼ਰੂਰੀ ਵਿਚਾਰ ਸਾਂਝੇ ਕੀਤੇ ਗਏ।

ਕਾਨੂੰਨ ਛਿੱਕੇ ਟੰਗ ਕੇ ਸੌਦਾ ਸਾਧ ਨੂੰ 17ਵੀਂ ਵਾਰ ਦਿੱਤੀ ਪੈਰੋਲ : ਐਡਵੋਕੇਟ ਲੋਕਦੀਪ ਸਿੰਘ ਘੁੰਮਣ ‘ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿ...
25/08/2026

ਕਾਨੂੰਨ ਛਿੱਕੇ ਟੰਗ ਕੇ ਸੌਦਾ ਸਾਧ ਨੂੰ 17ਵੀਂ ਵਾਰ ਦਿੱਤੀ ਪੈਰੋਲ : ਐਡਵੋਕੇਟ ਲੋਕਦੀਪ ਸਿੰਘ ਘੁੰਮਣ

‘ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਨਾਲ ਵਿਤਕਰਾ ਕਿਉਂ’

‘ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਨਿਆਂ ’ਚ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ’

ਅੱਜ ਸਤਿਕਾਰਯੋਗ ਡਾ.ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲਿਆਂ ਨਾਲ ਬਚਨਾਂ ਦੀ ਸਾਂਝ ਪਾਉਦੇ ਹੋਏ ਐਡਵੋਕੇਟ ਲੋਕਦੀਪ ਸਿੰਘ ਘੁੰਮਣ (ਪੜਪੋਤੇ ਸੰਤ ਬਾਬਾ ਹਜ...
23/08/2026

ਅੱਜ ਸਤਿਕਾਰਯੋਗ ਡਾ.ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲਿਆਂ ਨਾਲ ਬਚਨਾਂ ਦੀ ਸਾਂਝ ਪਾਉਦੇ ਹੋਏ ਐਡਵੋਕੇਟ ਲੋਕਦੀਪ ਸਿੰਘ ਘੁੰਮਣ (ਪੜਪੋਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ)

ਸੰਤ ਬਾਬਾ ਗੁਰਭੇਜ ਸਿੰਘ ਜੀ ਖੁਜਾਲੇ ਵਾਲਿਆਂ ਵੱਲੋਂ ਸੱਚਖੰਡਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡੇਵਾਲਿਆਂ ਦੀ 45ਵੀਂ ਬਰਸੀ ਨਗਰ ਖੁਜਾਲਾ ਵਿਖੇ ...
22/08/2026

ਸੰਤ ਬਾਬਾ ਗੁਰਭੇਜ ਸਿੰਘ ਜੀ ਖੁਜਾਲੇ ਵਾਲਿਆਂ ਵੱਲੋਂ ਸੱਚਖੰਡਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡੇਵਾਲਿਆਂ ਦੀ 45ਵੀਂ ਬਰਸੀ ਨਗਰ ਖੁਜਾਲਾ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਇਸ ਮੌਕੇ ਸੰਪ੍ਰਦਾਇ ਨਿੱਕੇ ਘੁੰਮਣ ਵੱਲੋਂ ਐਡਵੋਕੇਟ ਲੋਕਦੀਪ ਸਿੰਘ ਘੁੰਮਣ ਨੇ ਹਾਜ਼ਰੀ ਲਗਵਾ ਕੇ ਸੰਤ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

22/08/2026

ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ 🙏

21 ਅਗਸਤ ਦੇ ਪੰਜਾਬ ਬੰਦ ਨੂੰ ਸੰਪ੍ਰਦਾਇ ਨਿੱਕੇ ਘੁੰਮਣ ਵੱਲੋਂ ਪੁਰਜ਼ੋਰ ਹਮਾਇਤਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦੀ...
20/08/2026

21 ਅਗਸਤ ਦੇ ਪੰਜਾਬ ਬੰਦ ਨੂੰ ਸੰਪ੍ਰਦਾਇ ਨਿੱਕੇ ਘੁੰਮਣ ਵੱਲੋਂ ਪੁਰਜ਼ੋਰ ਹਮਾਇਤ

ਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਸਰਕਾਰਾਂ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਜਲਦ ਰਿਹਾਅ ਕਰਨ।

- ਬਾਬਾ ਬੁੱਧ ਸਿੰਘ ਮੁਖੀ ਸੰਪ੍ਰਦਾਇ ਨਿੱਕੇ ਘੁੰਮਣ

Address

Gurdawara Shri Angitha Sahib Nikke Ghuman Sant Baba Hazara Singh Ji
Gurdaspur
143518

Telephone

+919814851510

Website

Alerts

Be the first to know and let us send you an email when ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ [ ਗੁਰਦਾਸਪੁਰ ] posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ [ ਗੁਰਦਾਸਪੁਰ ]:

Shortcuts

Share