16/09/2026
ਮਸੀਹ ਭਾਈਚਾਰੇ ਲਈ ਦੁਖਦਾਇਕ ਖ਼ਬਰ !
ਇਸਾਈ ਕੌਮ ਦਾ ਹੀਰਾ ਜੇਮਸ ਨਾਹਰ ਜਰਨਲਿਸਟ
ਅਜੀਤ ਅਖ਼ਬਾਰ ਦਾ ਪਤਰਕਾਰ
ਮੇਰਾ ਵੀਰ
ਇਸਾਈ ਭਾਈਚਾਰੇ ਨੂੰ ਅਜੀਤ ਅਖ਼ਬਾਰ ਦੇ ਜਨਰਲ ਪੇਜਾ ਤੇ ਲਾਉਣ ਵਾਲਾ
ਇਸ ਦੁਨੀਆ ਤੇ ਨਹੀਂ ਰਿਹਾ!
ਪ੍ਰਭੂ ਮੇਰੇ ਵੀਰ ਦੀ ਰੂਹ ਨੂੰ ਸਵਰਗ ਵਿਚ ਨਿਵਾਸ ਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏!