ਗੁਰਦੁਆਰਾ ਸਿੰਘ ਸਭਾ , ਗੁਰਾਇਆ .

  • Home
  • India
  • Goraya
  • ਗੁਰਦੁਆਰਾ ਸਿੰਘ ਸਭਾ , ਗੁਰਾਇਆ .

ਗੁਰਦੁਆਰਾ ਸਿੰਘ ਸਭਾ , ਗੁਰਾਇਆ . First Gurdwara in goraya, since 1937

14/01/2026
03/01/2026

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਪੰਜਵੀਂ ਪ੍ਰਭਾਤ ਫੇਰੀ ਗੁਰਦੁਆਰਾ ਸਿੰਘ ਸਭਾ ਪੱਤੀ ਨੱਥਾ ਕੀ ਸਰਗੂੰਦੀ ਰੋਡ ਗੁਰਾਇਆ

02/01/2026

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਚੌਥੀ ਪ੍ਰਭਾਤ ਫੇਰੀ ਗੁਰਦੁਆਰਾ ਸਿੰਘ ਸਭਾ ਪੱਤੀ ਨੱਥਾ ਕੀ ਸਰਗੂੰਦੀ ਰੋਡ ਗੁਰਾਇਆ

01.01.2026 Live
01/01/2026

01.01.2026 Live

Enjoy the videos and music you love, upload original content, and share it all with friends, family, and the world on YouTube.

01/01/2026

01.01.2026

01/01/2026

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਤੀਸਰੀ ਪ੍ਰਭਾਤ ਫੇਰੀ ਗੁਰਦੁਆਰਾ ਸਿੰਘ ਸਭਾ ਪੱਤੀ ਨੱਥਾ ਕੀ ਸਰਗੂੰਦੀ ਰੋਡ ਗੁਰਾਇਆ Happy New years 2026

31/12/2025

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਦੂਸਰੀ ਪ੍ਰਭਾਤ ਫੇਰੀ ਗੁਰਦੁਆਰਾ ਸਿੰਘ ਸਭਾ ਪੱਤੀ ਨੱਥਾ ਕੀ ਸਰਗੂੰਦੀ ਰੋਡ ਗੁਰਾਇਆ 31.12.2025

30/12/2025

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਪਹਿਲੀ ਪ੍ਰਭਾਤ ਫੇਰੀ ਗੁਰਦੁਆਰਾ ਸਿੰਘ ਸਭਾ ਪੱਤੀ ਨੱਥਾ ਕੀ ਗੁਰਾਇਆ

ਚਮਕੌਰ ਸਾਹਿਬ ਦੇ ਮੈਦਾਨ ਵਿੱਚ ਸ਼ਹੀਦ ਹੋਏ 1. ਸਾਹਿਬਜ਼ਾਦਾ ਅਜੀਤ ਸਿੰਘ  2. ਸਾਹਿਬਜ਼ਾਦਾ ਜੁਝਾਰ ਸਿੰਘ  3. ਭਾਈ ਹਿੰਮਤ ਸਿੰਘ (ਪਿਆਰੇ) 4. ਭਾਈ ...
23/12/2025

ਚਮਕੌਰ ਸਾਹਿਬ ਦੇ ਮੈਦਾਨ ਵਿੱਚ ਸ਼ਹੀਦ ਹੋਏ
1. ਸਾਹਿਬਜ਼ਾਦਾ ਅਜੀਤ ਸਿੰਘ 2. ਸਾਹਿਬਜ਼ਾਦਾ ਜੁਝਾਰ ਸਿੰਘ
3. ਭਾਈ ਹਿੰਮਤ ਸਿੰਘ (ਪਿਆਰੇ) 4. ਭਾਈ ਸਾਹਿਬ ਸਿੰਘ (ਪਿਆਰੇ)
5. ਭਾਈ ਮੋਹਕਮ ਸਿੰਘ (ਪਿਆਰੇ) 6. ਭਾਈ ਸਨਮੁਖ ਸਿੰਘ
7. ਭਾਈ ਕ੍ਰਿਪਾ ਸਿੰਘ(ਪੰਡਤ ਕਿਰਪਾ ਦੱਤ , ਕਸ਼ਮੀਰੀ ਪੰਡਤ ਜੋ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ)8. ਭਾਈ ਨਾਨੂ ਸਿੰਘ ਦਿਲਵਾਲੀ
9. ਭਾਈ ਦੇਵਾ ਸਿੰਘ (ਮੁਕਤੇ) 10. ਭਾਈ ਬਖਸ਼ੀਸ਼ ਸਿੰਘ
11. ਭਾਈ ਰਾਮ ਸਿੰਘ (ਮੁਕਤੇ) 12. ਭਾਈ ਗੁਰਬਖਸੀਸ਼ ਸਿੰਘ
13. ਭਾਈ ਟਹਿਲ ਸਿੰਘ (ਮੁਕਤੇ) 14. ਭਾਈ ਮੁਕੰਦ ਸਿੰਘ
15. ਭਾਈ ਈਸ਼ਰ ਸਿੰਘ (ਮੁਕਤੇ) 16. ਭਾਈ ਫਤਹਿ ਸਿੰਘ (ਮੁਕਤੇ)
17. ਭਾਈ ਖਜਾਨ ਸਿੰਘ 18. ਭਾਈ ਲਾਲ ਸਿੰਘ
19. ਭਾਈ ਜਵਾਹਰ ਸਿੰਘ ਪੋਤਰੇ ਬਾਬਾ ਮੱਖਣ ਸ਼ਾਹ ਲੁਬਾਣਾ 20. ਭਾਈ ਕੀਰਤ ਸਿੰਘ
21. ਭਾਈ ਸ਼ਿਆਮ ਸਿੰਘ 22. ਭਾਈ ਹੁਕਮ ਸਿੰਘ
23. ਭਾਈ ਕੇਸਰਾ ਸਿੰਘ 24. ਭਾਈ ਧੰਨਾ ਸਿੰਘ
25. ਭਾਈ ਸੁੱਖਾ ਸਿੰਘ 26. ਭਾਈ ਮਦਨ ਸਿੰਘ
27. ਭਾਈ ਬੁੱਢਾ ਸਿੰਘ 28. ਭਾਈ ਕਾਠਾ ਸਿੰਘ
29. ਭਾਈ ਆਨੰਦ ਸਿੰਘ 30. ਭਾਈ ਨਾਹਰ ਸਿੰਘ
31. ਭਾਈ ਸੰਤ ਸਿੰਘ ਬੰਗਸ਼ੇਰੀ 32. ਭਾਈ ਸ਼ੇਰ ਸਿੰਘ
33. ਭਾਈ ਸੰਗਤ ਸਿੰਘ 34. ਭਾਈ ਮੁਕੰਦ ਸਿੰਘ ਦੂਜਾ)
35. ਭਾਈ ਅਨਕ ਸਿੰਘ ਪੁੱਤਰ ਭਾਈ ਮਨੀ ਸਿੰਘ) 36. ਭਾਈ ਅਜੈਬ ਸਿੰਘ ਪੁੱਤਰ ਭਾਈ ਮਨੀ ਸਿੰਘ)
37. ਭਾਈ ਅਜੈਬ ਸਿੰਘ ਪੁੱਤਰ ਭਾਈ ਮਨੀ ਸਿੰਘ) 38. ਭਾਈ ਦਾਨ ਸਿੰਘ ਪੁੱਤਰ ਭਾਈ ਮਨੀ ਸਿੰਘ)
39. ਭਾਈ ਆਲਮ ਸਿੰਘ ਨਚਣਾ 40. ਭਾਈ ਵੀਰ ਸਿੰਘ ਭਰਾ/ਭਾਈ ਆਲਮ ਸਿੰਘ ਨਚਣਾ)
41. ਭਾਈ ਮੋਹਰ ਸਿੰਘ ਪੁੱਤਰ ਭਾਈ ਆਲਮ ਸਿੰਘ ਨਚਣਾ) 42. ਭਾਈ ਅਮੋਲਕ ਸਿੰਘ ਪੁੱਤਰ ਭਾਈ ਆਲਮ ਸਿੰਘ ਨਚਣਾ
Martyrs on the battle field of Chamkaur Sahib
1. Sahibzada Ajit Singh (s/o Guru Gobind Singh) 2. Sahibzada Jujhar Singh (s/o Guru Gobind Singh)
3. Bhai Himmat Singh (Piarey) 4. Bhai Sahib Singh (Piarey)
5. Bhai Mohkam Singh (Piarey) 6. Bhai Sanmukh Singh
7. Bhai Kirpa Singh 8. Bhai Naanu Singh Dilwaali
9. Bhai Devaa Singh (Mukte) 10. Bhai Bakhsish Singh
11. Bhai Ram Singh (Mukte) 12. Bhai Gurbakhsish Singh
13. Bhai Tahil Singh (Mukte) 14. Bhai Mukand Singh
15. Bhai Ishar Singh (Mukte) 16. Bhai Fateh Singh (Mukte)
17. Bhai Khajaan Singh 18. Bhai Laal Singh
19. Bhai Jawahar Singh 20. Bhai Keerat Singh
21. Bhai Shyam Singh 22. Bhai Hukam Singh
23. Bhai Kesra Singh 24. Bhai Dhanna Singh
25. Bhai Sukha Singh 26. Bhai Madan Singh
27. Bhai Budda Singh 28. Bhai Kaatha Singh
29. Bhai Anand Singh 30. Bhai Naahar Singh
31. Bhai Sant Singh Bangesheri 32. Bhai Sher Singh
33. Bhai Sangat Singh 34. Bhai Mukand Singh Duja)
35. Bhai Anak Singh (s/o Bhai Mani Singh) 36. Bhai Ajab Singh (s/o Bhai Mani Singh)
37. Bhai Ajaaeb Singh s/o Bhai Mani Singh) 38. Bhai Daan Singh b/o Bhai Mani Singh)
39. Bhai Aalim Singh Nachanaa 40. Bhai Veer Singh (b/o Bhai Aalim Singh Nachanaa)
41. Bhai Mohar Singh s/o Bhai Aalim Singh Nachanaa) 42. Bhai Amolak Singh s/o Bhai Aalim Singh Nachanaa

23/12/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਅਤੇ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ Goraya

Address

ਸਗਰੂੰਦੀ ਰੌੇਡ
Goraya
144409

Website

Alerts

Be the first to know and let us send you an email when ਗੁਰਦੁਆਰਾ ਸਿੰਘ ਸਭਾ , ਗੁਰਾਇਆ . posts news and promotions. Your email address will not be used for any other purpose, and you can unsubscribe at any time.

Share