Joginder "Bhaji"

Joginder "Bhaji" Contact information, map and directions, contact form, opening hours, services, ratings, photos, videos and announcements from Joginder "Bhaji", Religious Center, Goraya.

ਬੁੱਲ੍ਹਿਆ ਕਸੂਰ ਬੇਦਸਤੂਰ,ਓਥੇ ਜਾਣਾ ਬਣਿਆ ਜ਼ਰੂਰ। ਨਾ ਕੋਈ ਪੁੰਨ ਨਾ ਦਾਨ ਹੈ,ਨਾ ਕੋਈ ਲਾਗ ਦਸਤੂਰ।    #ਪੀਰਨਿਗਾਹਾ   ਜੈ ਬਾਬਾ ਜੋਗਿੰਦਰ ਭਾਜੀ ...
13/02/2025

ਬੁੱਲ੍ਹਿਆ ਕਸੂਰ ਬੇਦਸਤੂਰ,ਓਥੇ ਜਾਣਾ ਬਣਿਆ ਜ਼ਰੂਰ। ਨਾ ਕੋਈ ਪੁੰਨ ਨਾ ਦਾਨ ਹੈ,ਨਾ ਕੋਈ ਲਾਗ ਦਸਤੂਰ। #ਪੀਰਨਿਗਾਹਾ ਜੈ ਬਾਬਾ ਜੋਗਿੰਦਰ ਭਾਜੀ ਬੱਬੀ ਦੀਦੀ ਗੁਰਾਇਆ ਵਾਲੇ 🌹🌹🙏

🌹ਗੁਰੂਆਂ ਪੀਰਾ ਪੈਗਬਰਾ ਫਕਰ ਫਕੀਰਾ ਔਲੀਆ ਅਵਤਾਰਾ ਦੇਵੀ ਦੇਵਤਿਆਂ ਨੂੰ ,ਪੂਰੀ ਦੁਨੀਆ ਦੇ ਹਰ ਪ੍ਰਾਣੀ ਨੂੰ ,ਵਣ- ਤ੍ਰਿਣ ਧਰਤੀ ਆਕਾਸ਼ ਪਤਾਲ ਨੂੰ ,...
01/01/2025

🌹ਗੁਰੂਆਂ ਪੀਰਾ ਪੈਗਬਰਾ ਫਕਰ ਫਕੀਰਾ ਔਲੀਆ ਅਵਤਾਰਾ ਦੇਵੀ ਦੇਵਤਿਆਂ ਨੂੰ ,ਪੂਰੀ ਦੁਨੀਆ ਦੇ ਹਰ ਪ੍ਰਾਣੀ ਨੂੰ ,ਵਣ- ਤ੍ਰਿਣ ਧਰਤੀ ਆਕਾਸ਼ ਪਤਾਲ ਨੂੰ ,ਨਵਾਂ ਸਾਲ ਮੁਬਾਰਕ 2025।ਬਾਬਾ ਜੋਗਿੰਦਰ ਜੀ ਅਰਦਾਸ ਬੇਨਤੀ ਹੈ ਜੀ ਕ੍ਰਿਪਾ ਕਰਨੀ ਹਰ ਜੀਵ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ। ਹਰ ਘਰ ਖੁਸ਼ੀਆ ਖੇੜੇ ਲੇ ਕੇ ਆਵੀ। ਹਰ ਕੋਈ ਜੀਵ ਤੈਨੂੰ ਧਿਆਵੈ ਤੇਰਾ ਨਾਮ ਚਿੱਤ ਆਵੇ🌹

🙏🌹 ਜੈ ਬਾਬਾ ਜੋਗਿੰਦਰ ਭਾਜੀ ਬੱਬੀ ਦੀਦੀ ਗੁਰਾਇਆ ਵਾਲੇ 🌹🙏ਆਜਾ ਬੁੱਲਿਆ ਚਰਖ਼ਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,ਰੱਬ ਤਾਂ ਸਾਡੇ ਅੰਦਰ ਵੱਸਦਾ, ...
25/12/2024

🙏🌹 ਜੈ ਬਾਬਾ ਜੋਗਿੰਦਰ ਭਾਜੀ ਬੱਬੀ ਦੀਦੀ ਗੁਰਾਇਆ ਵਾਲੇ 🌹🙏
ਆਜਾ ਬੁੱਲਿਆ ਚਰਖ਼ਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾਂ ਲਾ ਕਿ ਧੂਣੀ ਨੂੰ,
ਜਾਣਾਂ ਪੈਣਾਂ ਇੱਕ ਦਿਨ ਜੱਗ ਤੋਂ,ਅਸੀਂ ਆਏ ਹਾਂ ਵਾਂਗ ਪਰਾਉਣੇ,ਨਾਂ ਕਿਸੇ ਏਥੇ ਲਾਏ ਪੱਕੇ ਡੇਰੇ,ਤੇ ਨਾਂ ਕਿਸੇ ਲਾਉਣੇ,
ਸੱਜਣਾਂ ਤੂੰ ਕੱਟ ਲੈ ਹੱਸ ਖੇਡ ਕੇ ਜ਼ਿੰਦਗੀ, ਕਿਸ ਗੱਲ ਦੇ ਝੱਲਿਆ ਰੋਣੇ,ਜਿਉਂਦੇ ਜੀਅ ਦੇ ਏਥੇ ਬਸ ਮੇਲੇ ਸੱਜਣਾਂ,ਨਾਂ ਮੁੜ ਮੇਲ ਦੋਬਾਰਾ ਹੋਣੇ,

11/10/2024
🌹🌹 ਪੀਰਵਾਰ ਮੁਬਾਰਕ 🌹🌹ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਇਬਾਦਤ ਕਰ...✍️🌹🌹🙏
10/10/2024

🌹🌹 ਪੀਰਵਾਰ ਮੁਬਾਰਕ 🌹🌹
ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਇਬਾਦਤ ਕਰ...✍️🌹🌹🙏

🌹ਜੈਕਾਰਾ ਪੀਰ ਨਿਗਾਹੇ ਦਾ ਬੋਲ ਸੱਚੇ ਦਰਬਾਰ ਕੀ ਜੈ 🌹ਆਪ ਸਭ ਸੰਗਤਾਂ ਨੂੰ ਜੇਠੇ ਵੀਰਵਾਰ ਦੀਆਂ ਬਹੁਤ ਬਹੁਤ ਮੁਬਾਰਕਾਂ।
19/09/2024

🌹ਜੈਕਾਰਾ ਪੀਰ ਨਿਗਾਹੇ ਦਾ ਬੋਲ ਸੱਚੇ ਦਰਬਾਰ ਕੀ ਜੈ 🌹
ਆਪ ਸਭ ਸੰਗਤਾਂ ਨੂੰ ਜੇਠੇ ਵੀਰਵਾਰ ਦੀਆਂ ਬਹੁਤ ਬਹੁਤ ਮੁਬਾਰਕਾਂ।

ਆਪ ਸਭ ਸੰਗਤਾਂ ਨੂੰ ਅੱਸੂ ਮਹੀਨੇ ਦੀ ਸੰਗਰਾਂਦ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ 🙏ਬਾਬਾ ਜੀ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ
16/09/2024

ਆਪ ਸਭ ਸੰਗਤਾਂ ਨੂੰ ਅੱਸੂ ਮਹੀਨੇ ਦੀ ਸੰਗਰਾਂਦ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ 🙏
ਬਾਬਾ ਜੀ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ

ਤੇਰੇ ਲਈ ਦੁਆਵਾਂ ਮੇਰੇ ਭਰਾ,ਤੂੰ ਖਿੜਦਾ ਹੋਇਆ ਗੁਲਾਬ ਹੋਵੇਂ..ਹਰ ਮੰਜ਼ਿਲ ਤੇਰੇ ਪੈਰਾਂ ਤੱਕ, ਨਵੇਂ ਰਾਹਾਂ ਦਾ ਨਵਾਂ ਆਗਾਜ਼ ਹੋਵੇਂ..ਅਸੀਂ ਤਾਂ ਇ...
31/08/2024

ਤੇਰੇ ਲਈ ਦੁਆਵਾਂ ਮੇਰੇ ਭਰਾ,ਤੂੰ ਖਿੜਦਾ ਹੋਇਆ ਗੁਲਾਬ ਹੋਵੇਂ..
ਹਰ ਮੰਜ਼ਿਲ ਤੇਰੇ ਪੈਰਾਂ ਤੱਕ, ਨਵੇਂ ਰਾਹਾਂ ਦਾ ਨਵਾਂ ਆਗਾਜ਼ ਹੋਵੇਂ..
ਅਸੀਂ ਤਾਂ ਇਕ ਤੁਪਕਾ ਹਾਂ ਯਾਰਾ, ਤੇਰੀ ਸਮੰਦਰ ਜਿਹੀ ਹਸਤੀ ਐ..
ਤੂੰ ਹੱਸਦਾ ਵੱਸਦਾ ਖੁਦਾਈਆ ਦਾ, ਪੰਜਾ ਪਾਣੀਆ ਵਾਲਾ ਪੰਜਾਬ ਹੋਵੇਂ....✍️
ਅੱਜ 31 ਅਗਸਤ ਬਾਬਾ ਜੋਗਿੰਦਰ ਭਾਜੀ ਦੇ ਦੋਹਤਾ ਅਤੇ ਬੀਬੀ ਰਣਜੀਤ ਕੌਰ ਬੱਬੀ ਦੀਦੀ ਦੇ ਪੁੱਤਰ ਸੱਭ ਦੇ ਲਾਡਲੇ ਅਤੇ ਪਿਆਰੇ ਕਰਨਪ੍ਰੀਤ ਬਾਨੂ ਜੀ ਦਾ ਜਨਮਦਿਨ ਹੈ।🎉🎉🎉🎉

ਬੋਲੋ ਜੈਕਾਰਾ ਪੀਰ ਨਿਗਾਹੇ ਦਾ,ਬੋਲ ਸੱਚੇ ਦਰਬਾਰ ਕੀ ਜੈ🌹🌹ਦਰਬਾਰ ਬਾਬਾ ਜੋਗਿੰਦਰ ਭਾਜੀ ਬੱਬੀ ਦੀਦੀ ਗੁਰਾਇਆ ਵਾਲੇ🌹ਸੇਵਾਦਾਰ ਮੋਨੂੰ ਸਰਵਟੇ 🙏✍️
25/08/2024

ਬੋਲੋ ਜੈਕਾਰਾ ਪੀਰ ਨਿਗਾਹੇ ਦਾ,ਬੋਲ ਸੱਚੇ ਦਰਬਾਰ ਕੀ ਜੈ🌹
🌹ਦਰਬਾਰ ਬਾਬਾ ਜੋਗਿੰਦਰ ਭਾਜੀ ਬੱਬੀ ਦੀਦੀ ਗੁਰਾਇਆ ਵਾਲੇ🌹
ਸੇਵਾਦਾਰ ਮੋਨੂੰ ਸਰਵਟੇ 🙏✍️

गुरु ना मांगे तेरी धन दौलत,गुरु ना पूछे तेरी जात,गुरु को प्यार वह शिष्य,जो माने गुरु की बात..✍️🌹जय बाबा जोगिंदर भाजी बब्...
07/08/2024

गुरु ना मांगे तेरी धन दौलत,गुरु ना पूछे तेरी जात,गुरु को प्यार वह शिष्य,जो माने गुरु की बात..✍️
🌹जय बाबा जोगिंदर भाजी बब्बी दीदी गुराया वाले🌹

Address

Goraya
144409

Telephone

+919915349435

Website

Alerts

Be the first to know and let us send you an email when Joginder "Bhaji" posts news and promotions. Your email address will not be used for any other purpose, and you can unsubscribe at any time.

Share