Jathedar Sarup Singh Dhesi

Jathedar Sarup Singh Dhesi ਸਾਬਕਾ ਮੈਂਬਰ ਸ੍ਰੋਮਣੀ ਸਰੋਮਣੀ ਗੁਰਦਵਾਰਾ ?

01/04/2022
16 ਵੀਂ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕਣ ਤੇ ਮੈਂ ਭਗਵੰਤ ਮਾਨ ਅਤੇ ਓਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕ ਦਿੰਦਾ ਹਾਂ। ਉਮੀਦ...
16/03/2022

16 ਵੀਂ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕਣ ਤੇ ਮੈਂ ਭਗਵੰਤ ਮਾਨ ਅਤੇ ਓਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕ ਦਿੰਦਾ ਹਾਂ। ਉਮੀਦ ਹੈ ਪੰਜਾਬ ਅਤੇ ਪੰਜਾਬੀਅਤ ਦੇ ਪੱਖ ਲਈ ਭਗਵੰਤ ਮਾਨ ਦੀ ਅਗੁਵਾਈ ਵਿੱਚ ਇੱਕ ਮਜ਼ਬੂਤ ਸਰਕਾਰ ਬਣੇਗੀ .......

11/03/2022

ਬਾਦਲ ਭਜਾਓ ਪੰਥ ਬਚਾਓ.
ਸਮਾਂ ਆ ਗਿਆ SGPC ਦੇ ਉੱਤੇ ਬਾਦਲਾਂ ਦੇ ਕਬਜ਼ੇ ਨੂੰ ਹਟਾਉਣ ਦਾ .
ਆਪਣੇ ਵਿਚਾਰ ਦਿਓ ਜੀ

Old pic my villge Halti
02/02/2022

Old pic my villge Halti

ਸਾਰਿਆਂ ਨੂੰ ਨਵੇਂ ਸਾਲ 2022 ਦੀਆਂ ਲੱਖ ਲੱਖ ਵਧਾਈਆਂ। ਇਹ ਸਾਲ ਤੁਹਾਡੇ ਲਈ ਬੇਹੱਦ ਖੁਸ਼ੀਆਂ, ਤਰੱਕੀ ਤੇ ਖੁਸ਼ਹਾਲੀ ਲੈ ਕੇ ਆਵੇ।  Happy New Year...
01/01/2022

ਸਾਰਿਆਂ ਨੂੰ ਨਵੇਂ ਸਾਲ 2022 ਦੀਆਂ ਲੱਖ ਲੱਖ ਵਧਾਈਆਂ।

ਇਹ ਸਾਲ ਤੁਹਾਡੇ ਲਈ ਬੇਹੱਦ ਖੁਸ਼ੀਆਂ, ਤਰੱਕੀ ਤੇ ਖੁਸ਼ਹਾਲੀ ਲੈ ਕੇ ਆਵੇ।

Happy New Year, everyone!

May this year bring you great happiness, progress and prosperity.

ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪਰਨਾਮ 🙏🙏❤
27/12/2021

ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪਰਨਾਮ 🙏🙏❤

ਦੋ ਘੁੱਟਾਂ ਦੁੱਧ ਦੀ ਸੇਵਾ ਬਦਲੇ ਜਿਸਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ ਹੋਵੇ , ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ 🙏
26/12/2021

ਦੋ ਘੁੱਟਾਂ ਦੁੱਧ ਦੀ ਸੇਵਾ ਬਦਲੇ ਜਿਸਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ ਹੋਵੇ , ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ 🙏

🌻🌹🌻🌹🌻🌹🌻🌹🌻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤ ਜੇ ਮੰਡਿਓ ਸੂਰਮਾ ਅਬ ਜੁਝਨ ਕੋ ਦਾਉ ਸੂਰਾ ਸੋ ਪਹਿਚਾਨਿਆ ਜੇ ਲਰੈ...
22/12/2021

🌻🌹🌻🌹🌻🌹🌻🌹🌻
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤ ਜੇ ਮੰਡਿਓ ਸੂਰਮਾ ਅਬ ਜੁਝਨ ਕੋ ਦਾਉ
ਸੂਰਾ ਸੋ ਪਹਿਚਾਨਿਆ ਜੇ ਲਰੈ ਦਿਨ ਕੇ ਹੇਤ॥
ਪੂਜਾ ਪੂਜਾ ਕਟ ਮਰੈ ਕਬਹੁ ਨ ਛਾਡੈ ਖੇਤ"
❤🙏🏻❤🙏🏻❤🙏🏻❤🙏🏻❤
ਸਾਹਿਬ-ਏ-ਕਮਾਲ, ਸਰਬੰਸ ਦੀਨੀ, ਅੰਮ੍ਰਿਤ ਦੇ ਦਾਤੇ, ਪੰਥ ਦੀਵਾਲੀ, ਧਰਮ ਦੇ ਰਖਵਾਲਾ ਕਲਗੀਧਰ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖ-ਏ-ਜਿਗਰ ਵਡੇ ਸਾਹਿਬਜਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦੀ ਅਨੂਠੀ ਤੇ ਅਦੂਤੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਨਾਮ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
🌻🌹🌻🌹🌻🌹🌻🌹🌻

ਸਰਕਾਰ ਨੇ ਕਿਸਾਨਾਂ ਦੀਆ ਸਾਰੀਆ ਮੰਗਾ ਮੰਨੀਆ !ਦਿੱਲੀ ਕਿਸਾਨ🌾 ਮੋਰਚਾ ਹੋਇਆ ਫਤਹਿ✊✊ਸਾਰੀਆ ਸੰਗਤਾਂ ਨੂੰ ਸਾਰੇ ਭਾਇਚਾਰੇ ਨੂੰ ਬਹੁਤ ਬਹੁਤ ਮੁਬਾਰਕਾ...
09/12/2021

ਸਰਕਾਰ ਨੇ ਕਿਸਾਨਾਂ ਦੀਆ ਸਾਰੀਆ ਮੰਗਾ ਮੰਨੀਆ !
ਦਿੱਲੀ ਕਿਸਾਨ🌾 ਮੋਰਚਾ ਹੋਇਆ ਫਤਹਿ✊✊ਸਾਰੀਆ ਸੰਗਤਾਂ ਨੂੰ ਸਾਰੇ ਭਾਇਚਾਰੇ ਨੂੰ ਬਹੁਤ ਬਹੁਤ ਮੁਬਾਰਕਾ ਹੋਵਣ ਜੀ🙏🙏💕

"ਇੱਕ ਸਿਪਾਹੀ ਕਦੇ ਨਹੀਂ ਮਰਦਾ ਉਹ ਅਮਰ ਹੋ ਜਾਂਦਾ ਹੈ"ਬੇਹੱਦ ਦੁਖਦਾਈ ਘਟਨਾ ਜੋ ਖ਼ੌਫ਼ਨਾਕ ਹੈਲੀਕਾਪਟਰ ਹਾਦਸੇ ‘ਚ ਸਾਡੇ ਪਹਿਲੇ ਸੀ.ਡੀ.ਐੱਸ ਜਨਰਲ ...
08/12/2021

"ਇੱਕ ਸਿਪਾਹੀ ਕਦੇ ਨਹੀਂ ਮਰਦਾ ਉਹ ਅਮਰ ਹੋ ਜਾਂਦਾ ਹੈ"

ਬੇਹੱਦ ਦੁਖਦਾਈ ਘਟਨਾ ਜੋ ਖ਼ੌਫ਼ਨਾਕ ਹੈਲੀਕਾਪਟਰ ਹਾਦਸੇ ‘ਚ ਸਾਡੇ ਪਹਿਲੇ ਸੀ.ਡੀ.ਐੱਸ ਜਨਰਲ ਬਿਪਿਨ ਰਾਵਤ ਜੀ, ਉਨ੍ਹਾਂ ਦੀ ਪਤਨੀ ਅਤੇ ਨਾਲ ਮੌਜੂਦ ਸਟਾਫ਼ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹਾਂ। ਵਿਛੜੀਆਂ ਰੂਹਾਂ ਲਈ ਮੇਰੀਆਂ ਅਰਦਾਸਾਂ। ਅਕਾਲ ਪੁਰਖ ਪਰਿਵਾਰ ਨੂੰ ਦੁੱਖ ਭਰੀ ਘੜੀ ‘ਚ ਭਾਣਾ ਮੰਨਣ ਦਾ ਬਲ ਬਖਸ਼ੇ।

View Sachkhand Sri Harmandar sahib Sri Amritsar sahib ji🙏🙏💕
05/12/2021

View Sachkhand Sri Harmandar sahib Sri Amritsar sahib ji🙏🙏💕

ਮੈਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਦਿਲੋਂ ਸੁਆਗਤ ਕਰਦਾ ਹਾਂ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਪੁਰਬ ਦੇ ਮੌਕੇ 'ਤੇ ...
17/11/2021

ਮੈਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਦਿਲੋਂ ਸੁਆਗਤ ਕਰਦਾ ਹਾਂ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਪੁਰਬ ਦੇ ਮੌਕੇ 'ਤੇ ਪਵਿੱਤਰ ਅਸਥਾਨ 'ਤੇ ਮੱਥਾ ਟੇਕਣ ਜਾਣ ਲਈ ਦੁਨੀਆ ਭਰ ਦੀਆ ਸੰਗਤਾ ਦੀ ਮਨੋਕਾਮਨਾ ਪੂਰੀ ਹੋਈ ਹੈ।🙏🙏🙏💕

Address

V. P. O Sang Dhesian Tel Phillour Disst Jalandhar
Goraya
144409

Alerts

Be the first to know and let us send you an email when Jathedar Sarup Singh Dhesi posts news and promotions. Your email address will not be used for any other purpose, and you can unsubscribe at any time.

Share