Shri Shri 108 Sidh Baba Shri Ganga Ram Ji

Shri Shri 108 Sidh Baba Shri Ganga Ram Ji Dera Baba Ganga Ram Ji Is Located In Baru Road Gidderbaha. Nearby cities: Gidderbaha, Bathinda, Faridkot
Coordinates: 30°12'38"N 74°39'48"E

ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਅਦੁਤੀ ਸ਼ਹਾਦਤ ਦੇ 350ਵੇਂ ਵਰੇਗੰਢ ਮੌਕੇ ਗੁਰੂ ਚਰਨਾਂ ਵਿੱਚ ਕੋਟਿਨ ਕੋਟ ਨਮਨ……ਧੰਨ ਸ਼੍ਰੀ ਗੁਰੂ ਤੇਗ ਬਹਾ...
25/11/2025

ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਅਦੁਤੀ ਸ਼ਹਾਦਤ ਦੇ 350ਵੇਂ ਵਰੇਗੰਢ ਮੌਕੇ ਗੁਰੂ ਚਰਨਾਂ ਵਿੱਚ ਕੋਟਿਨ ਕੋਟ ਨਮਨ……
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ……

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ......ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਦੇ ਆਸ਼ੀਰਵਾਦ ਨਾਲ ਕੱਲ ਮਿਤੀ 23/11/ 2025 ਦਿਨ ਐਤ...
24/11/2025

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ......
ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਦੇ ਆਸ਼ੀਰਵਾਦ ਨਾਲ ਕੱਲ ਮਿਤੀ 23/11/ 2025 ਦਿਨ ਐਤਵਾਰ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਮਹਾਰਾਜ ਜੀ ਦੀ ਬਰਸੀ ਦੇ ਸੰਬੰਧ ਵਿੱਚ ਸੇਵਾਦਾਰਾਂ ਵੱਲੋਂ ਜਲੇਬੀਆਂ ਦਾ ਲੰਗਰ ਲਾਇਆ ਗਿਆ ਬਾਬਾ ਜੀ ਸਾਰੇ ਸੇਵਾਦਾਰਾਂ ਅਤੇ ਨਗਰ ਖੇੜੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਜੀ.....

16/11/2025

ਬਾਬਾ ਸ਼੍ਰੀ ਚੰਦ ਜੀ……

01/11/2025

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ…….

23/10/2025

ਮੈਂ ਅਸ਼ੋਕ ਕੁਮਾਰ ਸ਼ਰਮਾ ਰਿਟਾਇਰਡ ਨਾਇਬ ਤਹਿਸੀਲਦਾਰ ਆਪਣੀ ਮਰਜ਼ੀ ਨਾਲ ਡੇਰਾ ਬਾਬਾ ਸ਼੍ਰੀ ਗੰਗਾ ਰਾਮ ਜੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਤੇ ਗਊਸ਼ਾਲਾ ਕਮੇਟੀ ਤੋ ਅਸਤੀਫਾ ਦਿੰਦਾ ਹਾਂ ਅੱਜ ਤੋਂ ਬਾਅਦ ਮੇਰੀ ਦੋਨਾਂ ਸੰਸਥਾਵਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਜਿੰਮੇਵਾਰੀ ਹੋਵੇਗੀ ਇਸ ਦੇ ਨਾਲ ਹੀ
ਡਿੰਪਲ ਸ਼ਰਮਾ
ਦਿਨੇਸ਼ ਸ਼ਰਮਾ
ਰਵਿੰਦਰ ਸਿੰਘ ਗੋਲਡੀ
ਸੁਖਪਾਲ ਸਿੰਘ ਬੋਨਾ
ਜਸਮੇਲ ਸਿੰਘ ਜੱਸੀ
ਵੀ ਅਸਤੀਫ਼ਾ ਦਿੰਦੇ ਹਾਂ……

ਸ਼੍ਰੀ ਸ਼੍ਰੀ 108 ਸਿੱਧ ਬਾਬਾ ਬਾਬਾਸ਼੍ਰੀ ਗੰਗਾ ਰਾਮ ਜੀ……ਅੱਜ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰ...
23/10/2025

ਸ਼੍ਰੀ ਸ਼੍ਰੀ 108 ਸਿੱਧ ਬਾਬਾ ਬਾਬਾਸ਼੍ਰੀ ਗੰਗਾ ਰਾਮ ਜੀ……
ਅੱਜ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਵਿਖੇ ਮਹੰਤ ਬਾਬਾ ਸ਼੍ਰੀ ਭਰਪੂਰ ਦਾਸ ਜੀ ਮਲਕਾਣੇ ਵਾਲਿਆਂ ਨੇ ਗੋਵਰਧਨ ਪੂਜਾ ਕਰਵਾਈ ਉਪਰੰਤ ਅੰਨਕੁਟ ਵਰਤਾਇਆ ਗਿਆ ਬਾਬਾ ਜੀ ਦੀ ਕਿਰਪਾ ਸਮੂਹ ਸੇਵਾਦਾਰਾਂ ਅਤੇ ਨਗਰ ਖੇੜੇ ਤੇ ਹਮੇਸ਼ਾਂ ਬਣੀ ਰਹੇ…..

Address

Bharu Road Gidderbaha
Gidderbaha
152101

Opening Hours

Monday 5am - 8:30pm
Tuesday 5am - 8:30pm
Wednesday 5am - 8:30pm
Thursday 5am - 8:30pm
Friday 5am - 8:30pm
Saturday 5am - 8:30pm
Sunday 5am - 8:30pm

Telephone

+918872200511

Website

Alerts

Be the first to know and let us send you an email when Shri Shri 108 Sidh Baba Shri Ganga Ram Ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Shri Shri 108 Sidh Baba Shri Ganga Ram Ji:

Share