Jai Baba Ganga Ram Ji

Jai Baba Ganga Ram Ji 108 shri shri Baba Ganga Ram ji.... mahaan sant dharmatma... Gidderbaha rehn basera... "ਕਿ?

eh facebook te 108 shri baba ganga ram ji de Online Darshan krn lyi tuhadi sewa ch lianda gya hai...hun tusi ghar bethe ya apni mandi cho bahar kite v rehnde ho ta jdo chaho baba g de darshan kr skde ho te matha tek ke apni icha pooran kr skde ho....iss vich tuhanu baba g de dere diyan updates dittian jangian...

NOTE: eh community Dere di official nhi hai pr baba g da daas hon krke eh profile bna

ya hai..iss pofile nu bnaun da hor koi Reason(mantav) nhi hai, sirf ghar ya mandi toh bahar bethe mandi de peoples lyi eh profile bnaya gya hai...umeed hai ki tusi isnu vadh toh vadh pyar devoge te like krke Online Darshan krde rhaoge...
Tusi facebook te www.facebook.com/babagangaramji link thru baba g de online darshan kr skde ho..

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾਂ ਰਾਮ ਜੀ ਦੀ 91ਵੀਂ ਬਰਸੀ ਦੇ ਸੰਬੰਧ ਵਿੱਚ ਅੱਜ ਮਹੰਤ ਸ਼੍ਰੀ ਭਰਭੂਰ ਦਾਸ ਜੀ ਮਲਕਾਣਾ ਵਾਲਿਆਂ ਨੇ ਬਾਬਾ ਸ਼...
25/04/2022

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾਂ ਰਾਮ ਜੀ ਦੀ 91ਵੀਂ ਬਰਸੀ ਦੇ ਸੰਬੰਧ ਵਿੱਚ ਅੱਜ ਮਹੰਤ ਸ਼੍ਰੀ ਭਰਭੂਰ ਦਾਸ ਜੀ ਮਲਕਾਣਾ ਵਾਲਿਆਂ ਨੇ ਬਾਬਾ ਸ਼੍ਰੀ ਗੰਗਾਂ ਰਾਮ ਜੀ,ਸ਼੍ਰੀ ਹਨੂੰਮਾਨ ਜੀ,ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕਾਰਡ ਰੱਖ ਕੇ ਬਰਸੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਅਤੇ ਬਾਬਾ ਜੀ ਤੋਂ ਸਾਰੇ ਕਾਰਜਾਂ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ........

10/04/2022
ਜੈ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ*.....ਸਾਰੀ ਸੰਗਤ ਨੂੰ ਅੱਜ ਦੇ ਸ਼ੁਭ ਦਿਨ ਦੀਆ ਲੱਖ ਲੱਖ ਵਧਾਈਆਂ ਬਾਬਾ ਗੰਗਾ ਰਾਮ ਜੀ ਸਭ ਨੂੰ...
23/05/2020

ਜੈ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ*.....

ਸਾਰੀ ਸੰਗਤ ਨੂੰ ਅੱਜ ਦੇ ਸ਼ੁਭ ਦਿਨ ਦੀਆ ਲੱਖ ਲੱਖ ਵਧਾਈਆਂ
ਬਾਬਾ ਗੰਗਾ ਰਾਮ ਜੀ ਸਭ ਨੂੰ ਤੰਦਰੁਸਤੀ ਬਖਸ਼ਣ 🙏🙏

12/05/2020

*ਜੈ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ*.....

*ਗਿੱਦੜਬਾਹਾ ਵਿਖੇ ਹਰ ਸਾਲ 23 ਮਈ ਨੂੰ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਦੀ ਮਨਾਈ ਜਾਣ ਵਾਲੀ ਬਰਸੀ ਇਸ ਵਾਰ ਸਾਦੇ ਢੰਗ ਨਾਲ ਮਨਾਈ ਜਾ ਰਹੀ ਹੈ, ਇਹ ਜਾਣਕਾਰੀ ਦਿੰਦੇ ਹੋਏ ਬਾਬਾ ਭਰਭੂਰ ਦਾਸ ਜੀ ਮਲਕਾਣੇ ਵਾਲੇ ਅਤੇ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਸੇਵਾ ਸਮਿਤੀ ਦੇ ਵਿਨੈ ਗੋਇਲ, ਅਸ਼ੋਕ ਸ਼ਰਮਾ ਅਤੇ ਸ਼ਾਮ ਲਾਲ ਨੇ ਦੱਸਿਆ ਕਿ ਇਸ ਵਾਰ ਕਰੋਨਾ ਵਾਈਰਸ ਦੀ ਮਹਾਂਮਾਰੀ ਜੋ ਸਾਰੀ ਦੁਨੀਆ ਵਿੱਚ ਫੈਲੀ ਹੋਈ ਹੈ ਜਿਸ ਕਾਰਣ ਸਾਰਾ ਭਾਰਤ ਦੇਸ਼ ਬੰਦ ਹੈ, ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ 23 ਮਈ ਨੂੰ ਹੋਣ ਵਾਲੀ ਬਾਬਾ ਜੀ ਦੀ 89 ਵੀਂ ਬਰਸੀ ਸੀਮਿਤ ਅਤੇ ਸਾਧਾਰਣ ਢੰਗ ਨਾਲ ਮਨਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾਂ ਰਾਮ ਜੀ ਦੀ 89 ਵੀਂ ਬਰਸੀ ਦੇ ਸੰਬੰਧ ਵਿਚ ਹੋਣ ਵਾਲੀ ਸ਼੍ਰੀ ਮੱਧ ਭਾਗਵਤ ਪੁਰਾਣ ਦੀ ਕਥਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾ ਹੀ ਲੰਗਰ/ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ । ਸਰਕਾਰੀ ਹਦਾਇਤਾਂ ਅਨੁਸਾਰ ਭੀੜ ਇਕੱਠੀ ਨਾ ਹੋਵੇ ਇਸ ਲਈ ਬਰਸੀ ਵਾਲੇ ਦਿਨ ਆਮ ਪਬਲਿਕ ਨੂੰ ਡੇਰੇ ਵਿੱਚ ਆਉਣ ਦੀ ਇਜਾਜਤ ਨਹੀਂ ਹੋਵੇਗੀ ਅਤੇ ਸ਼ਰਧਾਲੂ ਆਪਣੇ ਘਰਾਂ ਵਿੱਚ ਹੀ ਬੈਠ ਕੇ ਬਾਬਾ ਜੀ ਦਾ ਸਿਮਰਨ ਕਰ ਕੇ ਆਪਣੀ ਸ਼ਰਧਾਂਜਲੀ ਅਰਪਿਤ ਕਰਨਗੇ, ਜਦੋਂ ਕਿ ਡੇਰੇ ਵਿਖੇ ਬਰਸੀ ਦੀ ਰਸਮ ਘੱਟ ਗਿਣਤੀ ਸੇਵਾਦਾਰਾਂ ਵੱਲੋਂ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਡੇਰੇ ਆ ਕੇ ਮੱਥਾ ਟੇਕਣ ਵਾਲੇ ਅਤੇ ਆਪਣੀ ਸ਼ਰਧਾ ਦੇ ਤਿੱਲ ਫੁੱਲ ਭੇਟਾਂ ਕਰਨ ਵਾਲੇ ਚਾਹਵਾਨ ਸ਼ਰਧਾਲੂ ਪੂਰੀ ਸਾਵਧਾਨੀ ਨਾਲ ਮੂੰਹ ਢੱਕ ਕੇ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਡੇਰਾ ਸਮਿਤੀ ਵੱਲੋਂ ਘਰ ਬੈਠੇ ਸ਼ਰਧਾਲੂਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ*।

श्री श्री 108 बाबा गंगा राम जी की 86वी बरसी ते सत सत नमन। शहर निवासियों को लाख लाख बधाई। बाबा जी की कृपा सब पर बनी रहे।ज...
23/05/2017

श्री श्री 108 बाबा गंगा राम जी की 86वी बरसी ते सत सत नमन। शहर निवासियों को लाख लाख बधाई। बाबा जी की कृपा सब पर बनी रहे।

जय बाबा गंगा राम जी 🙏🙏🙏🙏

01/05/2017

Jai Baba Ganga Ram Ji

86vi Barsi aa rhi ha Baba g di...Khich lo tiyaarian ...Jai Baba Ganga Ram ji
14/04/2017

86vi Barsi aa rhi ha Baba g di...
Khich lo tiyaarian ...

Jai Baba Ganga Ram ji

03/09/2016

Address

Bharu Road
Gidderbaha
152101

Alerts

Be the first to know and let us send you an email when Jai Baba Ganga Ram Ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Jai Baba Ganga Ram Ji:

Share