Shri Shri 108 Sidh Baba Shri Ganga Ram Ji

Shri Shri 108 Sidh Baba Shri Ganga Ram Ji JAI BABA GANGA RAM JI

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ......ਸਾਰੀ ਸੰਗਤ ਨੂੰ ਡੇਰਾ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਵੱਲੋਂ ਲੋਹੜੀ ਅਤੇ ਮਾਘੀ ਦੀਆ...
14/01/2026

ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ......
ਸਾਰੀ ਸੰਗਤ ਨੂੰ ਡੇਰਾ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਵੱਲੋਂ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਜੀ ਦਾ ਆਸ਼ੀਰਵਾਦ ਸਾਰੀ ਸੰਗਤ ਤੇ ਇਸ ਤਰ੍ਹਾਂ ਹੀ ਬਣਿਆ ਰਹੇ.....

ਅੱਜ ਮਿਤੀ 28/12/25 ਦਿਨ ਐਤਵਾਰ ਡੇਰਾ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾ...
28/12/2025

ਅੱਜ ਮਿਤੀ 28/12/25 ਦਿਨ ਐਤਵਾਰ ਡੇਰਾ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਰਾਹ ਜਾਦੀਆਂ ਸੰਗਤਾਂ ਲਈ ਡੇਰੇ ਦੇ ਸੇਵਾਦਾਰਾਂ ਵਲੋਂ ਦੁੱਧ ਦਾ ਲੰਗਰ ਅਤੁੱਟ ਵਰਤਾਇਆ ਗਿਆ ਬਾਬਾ ਜੀ ਦੀ ਕ੍ਰਿਪਾ ਸਮੂਹ ਸੇਵਾਦਾਰਾਂ ਅਤੇ ਨਗਰ ਖੇੜੇ ਤੇ ਹਮੇਸ਼ਾਂ ਬਣੀ ਰਹੇ.....

Address

Bharu Road Near Water Works
Giddarbaha
152101

Opening Hours

Monday 5am - 9pm
Tuesday 5am - 9pm
Wednesday 5am - 9pm
Thursday 5am - 9pm
Friday 5am - 9pm
Saturday 5am - 9pm
Sunday 5am - 9pm

Telephone

+918872200511

Website

Alerts

Be the first to know and let us send you an email when Shri Shri 108 Sidh Baba Shri Ganga Ram Ji posts news and promotions. Your email address will not be used for any other purpose, and you can unsubscribe at any time.

Share