Shri Krishna Gaushala Ghanaur -Reg. Patiala Punjab

Shri Krishna Gaushala Ghanaur -Reg. Patiala  Punjab SHRI KRISHNA GAUSHALA GHANAUR

16/07/2026

!! ਜੈ ਗਊਮਾਤਾ !!

ਸ਼੍ਰੀ ਕ੍ਰਿਸ਼ਨ ਗਊਸਾਲਾਂ ਘਨੌਰ ਵਿਚ 650 ਤੋਂ ਵੀ ਜ਼ਿਆਦਾ ਗਾਵਾਂ ਅੱਜ ਦੇ ਹਰੇ ਚਾਰੇ ਦੀ ਸੇਵਾ ਸਰਦਾਰ ਹਰਦੇਵ ਸਿੰਘ ਜੀ ( Alamdipur ) ਵਾਲੋ ਕੀਤੀ ਗਈ ਹੈ ਅਸੀਂ ਸਾਰੀ ਕਮੇਟੀ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਹਨਾਂ ਦਾ ਬੋਹਤ ਬੋਹਤ ਧੰਨਵਾਦ ਕਰਦੇ ਹਾਂ ! ਗਊ ਮਾਤਾ ਸਾਰੇ ਪਰਿਵਾਰ ਤੇ ਕਿਰਪਾ ਬਾਣੀ ਰੱਖੇ !!

09/05/2026

!! JAI GAUMATA !!

28/04/2026

!! JAI GAU MATA !!

13/04/2026

!! JAI GAUMATA!!

ਬਾਬਾ ਅਮਰੀਕ ਸਿੰਘ ਜੀ ਨੇ ਸ਼੍ਰੀ ਕ੍ਰਿਸ਼ਨ ਗਊਸਾਲਾ ਘਨੌਰ ਵਿੱਚ ਨਾਮ ਜਾਪ ਕੀਤਾ !

12/03/2026

!! JAI GAUMATA !!

MELA KAPPORI

!! ਜੈ ਗਊ ਮਾਤਾ !!!! ਜੈ ਗਊ ਮਾਤਾ !!ਅੱਜ ਦੇ ਹਰੇ ਚਾਰੇ ਦੀ ਟਰਾਲੀ Shri Vijay Kumar G ਵਾਲੋ ਦਿੱਤਾ ਗਿਆ!  ਗਊਸਾਲਾ ਵਿਚ ਹਰ  ਦਿਨ ਵੱਧ ਰਹੀ ...
01/03/2026

!! ਜੈ ਗਊ ਮਾਤਾ !!
!! ਜੈ ਗਊ ਮਾਤਾ !!
ਅੱਜ ਦੇ ਹਰੇ ਚਾਰੇ ਦੀ ਟਰਾਲੀ Shri Vijay Kumar G ਵਾਲੋ ਦਿੱਤਾ ਗਿਆ! ਗਊਸਾਲਾ ਵਿਚ ਹਰ ਦਿਨ ਵੱਧ ਰਹੀ ਗਊ ਮਾਤਾ ਨੂੰ ਦੇਖਦੇ ਹੋਏ ਅਤੇ ਹਰੇ ਚਾਰੇ ਲਈ ਕਮੇਟੀ ਕੋਲ ਘੱਟ ਬਜਟ ਨੂੰ ਦੇਖਦੇ ਹੋਏ ਹਰੇਕ ਮਹੀਨੇ ਇਕ ਹਰੇ ਚਾਰੇ ਦੀ ਟਰਾਲੀ ਦਾਨ ਦੇਣ ਲਈ ਕਿਹਾ ਅਤੇ ਪਿਛਲੇ ਕਾਫੀ ਮਹੀਨਿਆਂ ਤੋਂ ਏਹ ਸੇਵਾ ਹਰ ਮਹੀਨੇ ਆ ਰਹੀ ਹੈ ! ਗਊ ਸੇਵਾ ਲਈ ਹਰ ਸਮੇਂ ਤਿਆਰ ਰੇਹਦੇ ਹਨ | ਅਸੀਂ ਸਾਰੀ ਕਮੇਟੀ ਵਾਲੋ ਅਤੇ ਇਲਾਕਾ ਨਿਵਾਸੀਆਂ ਵਾਲੋਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ! ਗਊ ਮਾਤਾ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ
!! ਜੈ ਗਊ ਮਾਤਾ !!

24/02/2026

!! ਜੈ ਗਊ ਮਾਤਾ !!
!! ਜੈ ਗਊ ਮਾਤਾ !!
ਅੱਜ ਦੇ ਹਰੇ ਚਾਰੇ ਦੀ ਟਰਾਲੀ Shri Madanlal Ghanaur (chardikala Time Tv) ਵਾਲੋ ਦਿੱਤਾ ਗਿਆ! ਗਊਸਾਲਾ ਵਿਚ ਹਰ ਦਿਨ ਵੱਧ ਰਹੀ ਗਊ ਮਾਤਾ ਨੂੰ ਦੇਖਦੇ ਹੋਏ ਅਤੇ ਹਰੇ ਚਾਰੇ ਲਈ ਕਮੇਟੀ ਕੋਲ ਘੱਟ ਬਜਟ ਨੂੰ ਦੇਖਦੇ ਹੋਏ ਹਰੇਕ ਮਹੀਨੇ ਇਕ ਹਰੇ ਚਾਰੇ ਦੀ ਟਰਾਲੀ ਦਾਨ ਦੇਣ ਲਈ ਕਿਹਾ ਅਤੇ ਹੋਰ ਦਾਨੀ ਸੱਜਣਾਂ ਨੂੰ ਨੂੰ ਵੀ ਨਾਲ ਜੋੜਿਆ ਅਤੇ ਉਹਨਾਂ ਤੋਂ ਵੀ ਹਰੇ ਚਾਰੇ ਦੀ ਟਰਾਲੀਆਂ ਦਾਨ ਕਾਰਵਾਈਆਂ ! ਗਊ ਸੇਵਾ ਲਈ ਹਰ ਸਮੇਂ ਤਿਆਰ ਰੇਹਦੇ ਹਨ | ਅਸੀਂ ਸਾਰੀ ਕਮੇਟੀ ਵਾਲੋ ਅਤੇ ਇਲਾਕਾ ਨਿਵਾਸੀਆਂ ਵਾਲੋਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ! ਗਊ ਮਾਤਾ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ
!! ਜੈ ਗਊ ਮਾਤਾ !!

!! ਜੈ ਗਊ ਮਾਤਾ !!ਅੱਜ ਦੇ ਹਰੇ ਚਾਰੇ ਦੀ ਟਰਾਲੀ Shri Ravi kumar (M.C .GHANAUR)  ਵਾਲੋ ਦਿੱਤੀ ਗਈ | ਪਿਛਲੇ ਮਹੀਨੇ ਵੀ ਇਕ  ਟਰਾਲੀ ਦਾਨ ਵਿ...
23/02/2026

!! ਜੈ ਗਊ ਮਾਤਾ !!
ਅੱਜ ਦੇ ਹਰੇ ਚਾਰੇ ਦੀ ਟਰਾਲੀ Shri Ravi kumar (M.C .GHANAUR) ਵਾਲੋ ਦਿੱਤੀ ਗਈ | ਪਿਛਲੇ ਮਹੀਨੇ ਵੀ ਇਕ ਟਰਾਲੀ ਦਾਨ ਵਿਚ ਦਿੱਤੀ ਗਈ ਸੀ |ਗਊਸਾਲਾ ਵਿਚ ਹਰ ਦਿਨ ਵੱਧ ਰਹੀ ਗਊ ਮਾਤਾ ਦੀ ਗਿਣਤੀ ਨੂੰ ਦੇਖਦੇ ਹੋਏ ਅਤੇ ਹਰੇ ਚਾਰੇ ਲਈ ਕਮੇਟੀ ਕੋਲ ਘੱਟ ਬਜਟ ਨੂੰ ਦੇਖਦੇ ਹੋਏ ਹਰੇਕ ਮਹੀਨੇ ਇਕ ਹਰੇ ਚਾਰੇ ਦੀ ਟਰਾਲੀ ਦਾਨ ਦੇਣ ਲਈ ਕਿਹਾ | ਇਸ ਤੋਂ ਪਹਿਲਾਂ ਵੀ 21000 ਰੁਪਏ ਤੂੜੀ ਲਈ ਦਾਨ ਦਿਤਾ ਸੀ |ਗਊ ਸੇਵਾ ਲਈ ਹਰ ਸਮੇਂ ਤਿਆਰ ਰੇਹਦੇ ਹਨ | ਅਸੀਂ ਸਾਰੀ ਕਮੇਟੀ ਵਾਲੋ ਅਤੇ ਇਲਾਕਾ ਨਿਵਾਸੀਆਂ ਵਾਲੋਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ! ਗਊ ਮਾਤਾ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ
!! ਜੈ ਗਊ ਮਾਤਾ !!

21/02/2026

!! JAI GAUMATA!!
ਪੂਰੀ VIDEO ਜ਼ਰੂਰ ਦੇਖੋ ਜੀ!

Address

GAUSHALA Road GHANAUR
Ghanaur

Telephone

+919041730737

Website

Alerts

Be the first to know and let us send you an email when Shri Krishna Gaushala Ghanaur -Reg. Patiala Punjab posts news and promotions. Your email address will not be used for any other purpose, and you can unsubscribe at any time.

Shortcuts

Share

Category