Gurdwara Shaheed Baba Mat Sahib

Gurdwara Shaheed Baba Mat Sahib Contact information, map and directions, contact form, opening hours, services, ratings, photos, videos and announcements from Gurdwara Shaheed Baba Mat Sahib, Religious organisation, Banga Road, village Fatehpur kalan, Garhshankar.

27/02/2022
ਅੱਜ ਸਾਡੇ ਬਹੁਤ ਹੀ ਸਤਿਕਾਰ ਯੋਗ ਭਾਈ ਕਮਲਜੀਤ ਸਿੰਘ ਸੈਣੀ ਨਿਵਾਸੀ ਲੁਧਿਆਣਾ ਜੀ ਵੱੱਲੋਂ ਗੁਰੂ ਘਰ ਵਿੱਚ ਸ਼ੀ੍ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ...
04/10/2021

ਅੱਜ ਸਾਡੇ ਬਹੁਤ ਹੀ ਸਤਿਕਾਰ ਯੋਗ ਭਾਈ ਕਮਲਜੀਤ ਸਿੰਘ ਸੈਣੀ ਨਿਵਾਸੀ ਲੁਧਿਆਣਾ ਜੀ ਵੱੱਲੋਂ ਗੁਰੂ ਘਰ ਵਿੱਚ ਸ਼ੀ੍ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ। ਗੁਰੂ ਘਰ ਵਾਸਤੇ 2100 ਰੁਪਏ ਸੇਵਾ ਕੀਤੀ ਗਈ। ਵਾਹਿਗੁਰੂ ਜੀ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ।

17/09/2021
08/08/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਡੇ ਬਹੁਤ ਹੀ ਸਤਿਕਾਰ ਯੋਗ ਸਰਦਾਰ ਸਰਬਜੀਤ ਸਿੰਘ ਜੀ ਮਾਨ (ਅਮਰੀਕਾ ਵਾਲੇ) ਜਿਨ੍ਹਾਂ ਨੇ ਗੁਰੂਦਵਾਰਾ ਸ਼ੀੇ੍ ਸ਼ਹੀਦਾਂ ਸਿੰਘਾ ਬਾਬਾ ਮੱਟ ਸਾਹਿਬ ਬੰਗਾਂ ਰੌਡ ਫਤਿਹਪੁਰ ਕਲਾਂ ਵਿਖੇ ਸੋਲਰ ਪਲਾਂਟ ਤੇ ਵੱਡੇ ਜਨਰੇਟਰ ਦੀ ਸੇਵਾ ਕੀਤੀ। ਜਿਨ੍ਹਾਂ ਦੀ ਸੇਵਾ ਪੰਜ ਲੱਖ ਰੁਪਏ ਉਪਰੋਕਤ ਮਾਨ ਪਰਿਵਾਰ ਵੱਲੋਂ ਕੀਤੀ ਗਈ। ਗੁਰੂ ਮਹਾਰਾਜ ਜੀ ਪਰਿਵਾਰ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸ਼ੇ। ਸਮੂਹ ਸਾਧ ਸੰਗਤ ਤੇ ਪ੍ਬੰਧਕ ਕਮੇਟੀ ਵੱਲੋਂ ਸਰਬਜੀਤ ਸਿੰਘ ਜੀ ਤੇ ਸਮੂਹ ਮਾਨ ਪਰਿਵਾਰ ਦਾ ਧੰਨਵਾਦ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

Thanks to Jasvir Singh Brar and family for donating 47600 and Harjit singh for donating 12500 to Gurdwara Sahib. May God...
05/04/2021

Thanks to Jasvir Singh Brar and family for donating 47600 and Harjit singh for donating 12500 to Gurdwara Sahib. May God bless them with all the happiness.

The installation of solar system is started at Gurdwara Sahib🙏
24/03/2021

The installation of solar system is started at Gurdwara Sahib🙏

Some clips of function of Gurdwara shaheed Baba Mat Sahib which was held on 7th March 2021 and big thanks and honoured a...
14/03/2021

Some clips of function of Gurdwara shaheed Baba Mat Sahib which was held on 7th March 2021 and big thanks and honoured all those who contribute to sewa in any ways. Especially Thanks to Sarabjit Singh Mann (USA) who gives Rs 5 lakhs for solar system for Gurdwara Sahib and Jaspal singh Mann contribute by Rs 16,000.

Address

Banga Road, Village Fatehpur Kalan
Garhshankar
144527

Telephone

+918699974540

Website

Alerts

Be the first to know and let us send you an email when Gurdwara Shaheed Baba Mat Sahib posts news and promotions. Your email address will not be used for any other purpose, and you can unsubscribe at any time.

Share