Gurdwara Naulakha Sahib

Gurdwara Naulakha Sahib Contact information, map and directions, contact form, opening hours, services, ratings, photos, videos and announcements from Gurdwara Naulakha Sahib, Sikh Temple, Village/Naulakha, Fatehgarh Sahib.

Gurdwara sahib wikhe plantation krde hoye
13/09/2019

Gurdwara sahib wikhe plantation krde hoye

13/09/2019
ਗੁਰਦਵਾਰਾ ਸਾਹਿਬ ਦੀਆਂ ਰਹਿੰਦੀਆਂ ਸੇਵਾਵਾਂ ਨੂੰ ਸੰਪੂਰਨ ਕਰਨ ਲਈ ਵਿਊਂਤਬੰਦੀ ਕਰਦੇ ਹੋਏ
19/08/2019

ਗੁਰਦਵਾਰਾ ਸਾਹਿਬ ਦੀਆਂ ਰਹਿੰਦੀਆਂ ਸੇਵਾਵਾਂ ਨੂੰ ਸੰਪੂਰਨ ਕਰਨ ਲਈ ਵਿਊਂਤਬੰਦੀ ਕਰਦੇ ਹੋਏ

ਸਾਡੇ ਪਿੰਡ ਨੌਲੱਖਾ ਸਾਹਿਬ ਵਿਖੇ ਹਰੇਕ ਸਾਲ ਦੀ ਤਰਾਂ 24ਜੇਠ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੀ ਆਮਦ ਉੱਤੇ ਸਲਾਨ...
04/06/2019

ਸਾਡੇ ਪਿੰਡ ਨੌਲੱਖਾ ਸਾਹਿਬ ਵਿਖੇ ਹਰੇਕ ਸਾਲ ਦੀ ਤਰਾਂ 24ਜੇਠ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੀ ਆਮਦ ਉੱਤੇ ਸਲਾਨਾ ਸਮਾਗਮ ਕਰਵਾਏ ਜਾਂਦੇ ਹਨ। ਆਪ ਸਭਨਾ ਨੂੰ 5-6-7 ਜੂਨ ਨੂੰ ਚੱਲਣ ਵਾਲੇ ਇਸ ਸਲਾਨਾ ਸਮਾਗਮ ਉੱਤੇ ਪਰਿਵਾਰ ਅਤੇ ਸੰਗਤਾਂ ਸਮੇਤ ਵਧ ਚੜ੍ਹ ਕੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਜੀ। (⬇️ programe list⬇️⬇️) ...... ਧੰਵਾਦ ਸਹਿਤ🙏🏻🙏🏻

ਗੁਰੂ ਪਿਆਰਿਉ ਦਰਸ਼ਨ ਦਿਉ ਜੇ 28 ਅਪ੍ਰੈਲ ਨੂੰ।। ਅੰਮ੍ਰਿਤ ਅਭਿਲਾਖੀ ਸੱਜਣ ਨੋਟ ਕਰਨ ਜੀ। ਕਿਸੇ ਪੁੱਛਗਿੱਛ ਲਈ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰ...
24/04/2019

ਗੁਰੂ ਪਿਆਰਿਉ ਦਰਸ਼ਨ ਦਿਉ ਜੇ 28 ਅਪ੍ਰੈਲ ਨੂੰ।। ਅੰਮ੍ਰਿਤ ਅਭਿਲਾਖੀ ਸੱਜਣ ਨੋਟ ਕਰਨ ਜੀ। ਕਿਸੇ ਪੁੱਛਗਿੱਛ ਲਈ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। 🙏🏻🙏🏻ਗੁਰਦੀਪ ਸਿੰਘ ਨੌਲੱਖਾ

Sewaa at gurdwara sahib.
02/04/2019

Sewaa at gurdwara sahib.

Address

Village/Naulakha
Fatehgarh Sahib
147104

Telephone

01763 260574

Website

Alerts

Be the first to know and let us send you an email when Gurdwara Naulakha Sahib posts news and promotions. Your email address will not be used for any other purpose, and you can unsubscribe at any time.

Share

Category