Shri Bawa Lal Dayal ji Sewak Sabha, Fatehgarh Churian, Punjab.

Shri Bawa Lal Dayal ji Sewak Sabha, Fatehgarh Churian, Punjab. This is a religious organization, Which do the welfare as well as religious works.

This organization celebrate many festivals and managing a Hindu Temple namely "Lal Dawara Mandir Mata Sh*tla ji, Chittaurgarh road, Fatehgarh Churian".

16/10/2025
09/01/2024

ਸੱਦਾ ਪੱਤਰ

ਆਪ ਸਭ ਗੁਰੂ ਭਾਈ ਪ੍ਰੇਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 13.01.2024 ਦਿਨ ਸ਼ਨੀਵਾਰ ਪਵਿੱਤਰ ਦੂਜ ਦਾ ਦਿਹਾੜੇ ਨੂੰ ਸ੍ਰੀ ਧਿਆਨਪੁਰ ਧਾਮ ਵਿਚ ਲੰਗਰ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਹ ਲੰਗਰ ਭੰਡਾਰਾ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਜੀ ਦੀ ਆਗਿਆ ਅਨੁਸਾਰ ਦਰਬਾਰ ਦੇ ਲੰਗਰ ਹਾਲ ਵਿਚ ਕਰਵਾਇਆ ਜਾ ਰਿਹਾ ਹੈ । ਇਸ ਲੰਗਰ ਭੰਡਾਰਾ ਦਾ ਪ੍ਰਬੰਧ ਸ਼ਹਿਰਵਾਸੀਆ ਦੇ ਸਹਿਜੋਗ ਨਾਲ ਸ੍ਰੀ ਬਾਵਾ ਲਾਲ ਦਿਆਲ ਸੇਵਕ ਸਭਾ, ਫਤਿਹਗੜ੍ਹ ਚੂੜੀਆਂ ਦਵਾਰਾ ਕੀਤਾ ਗਿਆ ਹੈ। ਆਪ ਸਭ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ।
ਧੰਨਵਾਦ ਸਹਿਤ 🙏।

ਵਲੋ:-
ਸ਼੍ਰੀ ਬਾਵਾ ਲਾਲ ਦਿਆਲ ਸੇਵਕ ਸਭਾ (ਰਜਿ:), ਫਤਿਹਗੜ੍ਹ ਚੂੜੀਆਂ।

12/07/2022

Address

Lal Dawara Mandir Mata Sh*tla Ji, Chittaurgarh Road
Fatehgarh Churian
143602

Telephone

+919041817270

Website

Alerts

Be the first to know and let us send you an email when Shri Bawa Lal Dayal ji Sewak Sabha, Fatehgarh Churian, Punjab. posts news and promotions. Your email address will not be used for any other purpose, and you can unsubscribe at any time.

Share