Mallewala Charitable Trust

ਜੇਹਾ ਚਿਰਿ ਲਿਖਿਆ ਤੇਹਾ ਹੁਕਮੁ ਕਮਾਹਿ। ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।।                     ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਆਪ ਜੀ ਨੂੰ...
23/03/2026

ਜੇਹਾ ਚਿਰਿ ਲਿਖਿਆ ਤੇਹਾ ਹੁਕਮੁ ਕਮਾਹਿ।
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।।


ਪਾਠ ਦਾ ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ
ਸਾਡੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਗਿੱਲ (ਵਕੀਲ ਸਾਹਿਬ) ਸੈਕਟਰੀ ਸ਼ਹੀਦ ਨੈਬ ਸਿੰਘ ਮੈਮੋਰੀਅਲ ਸੰਤ ਬਾਬਾ ਕਰਨੈਲ ਦਾਸ ਚੈਰੀਟੇਬਲ ਟਰੱਸਟ
ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਹਨ ਉਹਨਾਂ ਦੀ ਅੰਤਿਮ ਅਰਦਾਸ ਮਿਤੀ 25 ਮਾਰਚ, 2026 ਦਿਨ ਬੁੱਧਵਾਰ,ਦੁਪਹਿਰ 12:00 ਤੋਂ 1:00 ਵਜੇ ਤੱਕ ਵਿਵੇਕ ਆਸ਼ਰਮ, ਪਿੰਡ ਮੱਲੇਵਾਲਾ ਨੇੜੇ ਪੱਖੀ ਕਲਾਂ ਫ਼ਰੀਦਕੋਟ ਵਿਖੇ ਹੋਵੇਗੀ। ਸੋ ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

16/03/2026
06/03/2026

ਵਿਵੇਕ ਆਸ਼ਰਮ ਪਿੰਡ ਮੱਲੇਵਾਲਾ ਵਿਖੇ ਅੱਖਾਂ ਦਾ ਮੁਫ਼ਤ ਲੇਂਜ ਕੈਂਪ ਦਾ ਉਦਘਾਟਨ ਸ੍ਰੀ ਗੁਰਦਿੱਤ ਸਿੰਘ ਸੇਖੋ ਐਮ ਐਲ ਏ ਫਰੀਦਕੋਟ ਵੱਲੋਂ 28 ਫਰਵਰੀ ...
01/03/2026

ਵਿਵੇਕ ਆਸ਼ਰਮ ਪਿੰਡ ਮੱਲੇਵਾਲਾ ਵਿਖੇ ਅੱਖਾਂ ਦਾ ਮੁਫ਼ਤ ਲੇਂਜ ਕੈਂਪ ਦਾ ਉਦਘਾਟਨ ਸ੍ਰੀ ਗੁਰਦਿੱਤ ਸਿੰਘ ਸੇਖੋ ਐਮ ਐਲ ਏ ਫਰੀਦਕੋਟ ਵੱਲੋਂ 28 ਫਰਵਰੀ ਨੂੰ ਕੀਤਾ ਗਿਆ। ਇਹ ਫਰੀ ਕੈਂਪ 28 ਫਰਵਰੀ ਤੋਂ 8 ਮਾਰਚ ਤੱਕ ਚੱਲੇਗਾ।

ਵਿਵੇਕ ਆਸ਼ਰਮ ਪਿੰਡ ਮੱਲੇਵਾਲਾ ਵਿਖੇ ਅੱਖਾਂ ਦਾ ਮੁਫ਼ਤ ਲੇਂਜ ਕੈਂਪ ਦਾ ਉਦਘਾਟਨ ਸ੍ਰੀ ਗੁਰਦਿੱਤ ਸਿੰਘ ਸੇਖੋ ਐਮ ਐਲ ਏ ਫਰੀਦਕੋਟ ਵੱਲੋਂ 28 ਫਰਵਰੀ ...
01/03/2026

ਵਿਵੇਕ ਆਸ਼ਰਮ ਪਿੰਡ ਮੱਲੇਵਾਲਾ ਵਿਖੇ ਅੱਖਾਂ ਦਾ ਮੁਫ਼ਤ ਲੇਂਜ ਕੈਂਪ ਦਾ ਉਦਘਾਟਨ ਸ੍ਰੀ ਗੁਰਦਿੱਤ ਸਿੰਘ ਸੇਖੋ ਐਮ ਐਲ ਏ ਫਰੀਦਕੋਟ ਵੱਲੋਂ 28 ਫਰਵਰੀ ਨੂੰ ਕੀਤਾ ਗਿਆ। ਇਹ ਫਰੀ ਕੈਂਪ 28 ਫਰਵਰੀ ਤੋਂ 8 ਮਾਰਚ ਤੱਕ ਚੱਲੇਗਾ। Gurdit Singh Sekhon

ਵਿਵੇਕ ਆਸ਼ਰਮ ਮੱਲੇਵਾਲਾ ਤੋਂ ਪੋਨੇ ਦੇ ਰੋਸ਼ਨੀ ਮੇਲੇ ਲਈ ਰਾਸ਼ਨ ਲਿਜਾਣ ਸਮੇਂ ਸੰਗਤ
22/02/2026

ਵਿਵੇਕ ਆਸ਼ਰਮ ਮੱਲੇਵਾਲਾ ਤੋਂ ਪੋਨੇ ਦੇ ਰੋਸ਼ਨੀ ਮੇਲੇ ਲਈ ਰਾਸ਼ਨ ਲਿਜਾਣ ਸਮੇਂ ਸੰਗਤ

ਬ੍ਰਹਮਲੀਨ ਸੰਤ ਬਾਬਾ ਮਹਿੰਦਰ ਦਾਸ ਜੀ
17/11/2025

ਬ੍ਰਹਮਲੀਨ ਸੰਤ ਬਾਬਾ ਮਹਿੰਦਰ ਦਾਸ ਜੀ

Address

Faridkot
151203

Alerts

Be the first to know and let us send you an email when Mallewala Charitable Trust posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Mallewala Charitable Trust:

Share