ਸ਼੍ਰੀ ਨਵ ਦੁਰਗਾ ਯੁਵਕ ਭਜਨ ਮੰਡਲੀ ਰਜਿ: ਫਰੀਦਕੋਟ

  • Home
  • India
  • Faridkot
  • ਸ਼੍ਰੀ ਨਵ ਦੁਰਗਾ ਯੁਵਕ ਭਜਨ ਮੰਡਲੀ ਰਜਿ: ਫਰੀਦਕੋਟ

ਸ਼੍ਰੀ ਨਵ ਦੁਰਗਾ ਯੁਵਕ ਭਜਨ ਮੰਡਲੀ ਰਜਿ: ਫਰੀਦਕੋਟ Sri Nav Durga Yuvak Bhajan Mandli Regd {Late Mahant Hari Ram Bajaj & Party] shri Vashino Mandir Jatinder Marag Faridkot Punjab

Donate For Kanjak Pujan On Durga Ashtmi Shri Vashino mandir Jatinder Marag Faridkot Punjab National Bank Main Bazzar Branch Faridkot A/c No-3442000100131542
IFSC code-PUNB0344200

20/05/2026
04/04/2026

ਅਨਮੋਲ ਮੋਤੀ। ਼਼਼਼਼਼਼਼਼਼਼ ਜਾਗਰਣ ਮੇਂ ਅਰਦਾਸ
ਹੇ ਭਗਵਤੀ ਹਮਾਰੇ ਦੁਆਰਾ ਸੈਂਹਸਰੋ ਅਪਰਾਧ ਹੋਤੇ ਰਹਤੇ ਹੈ ਯਹ ਮੇਰੇ ਦਾਸ ਹੈ ਯਹ ਸਮਝ ਕਰ ਸ਼ਮਾ ਕਰਨਾ ਬ੍ਰਹਮ ਸਰੂਪਾ ਪ੍ਰਮੇਸ਼ਵਰੀ ਜਗਤ ਮਾਤ ਕਾਮੇਸ਼ਵਰੀ ਹਮ ਅਵਾਹਣ ਕਰਨਾ ਨਹੀਂ ਜਾਨਤੇ ਹਮ ਵਿਸ਼ਰਜਣ ਕਰਨਾ ਨਹੀਂ ਜਾਨਤੇ ਹਮ ਨੇ ਜੋ ਭੀ ਕ੍ਰਿਆ ਹੀਣ ਬੁੱਧੀਹੀਣ ਮੰਤਰ ਹੀਣ ਆਪ ਕਾ ਵਿਸ਼ਰਜਣ ਕਿਆ ਵੋ ਆਪ ਕੀ ਕ੍ਰਿਪਾ ਸੇ ਸੰਪੂਰਣ ਹੋ ਬੁੱਧੀ ਬਿਰਾਤ ਹੋਣੇ ਕੇ ਕਾਰਣ ਹਮ ਸੇ ਜੋ ਭੀ ਅਧੀਮਤਾ ਹੋ ਗਈ ਸ਼ਮਾ ਕਰੋ ਜੰਗਦੰਬੇ ਮਾਂ ਸ਼ਮਾ ਕਰੋ
ਸੰਤੋ ਸੰਤ ਪਿਆਰਿਅੋ ਜੈ ਦੇਵਾ
ਮਾਤਾ ਜੀ ਨਿਹਾਲ ਹੋਏ ਨੇ ਜੈ ਦੇਵਾ
ਦੁੱਧ ਵਾਲੇ ਨੂੰ ਪੁੱਤ ਦੇਂਦੇ ਨੇ ਜੈ ਦੇਵਾ
ਨਿਰਧਨ ਨੂੰ ਮਾਇਆ ਦੇਂਦੇ ਨੇ ਜੈ ਦੇਵਾ
ਕੋਹੜਣ ਨੂੰ ਕਾਇਆ ਦੇਂਦੇ ਨੇ ਜੈ ਦੇਵਾ
ਬਾਜੇਗਾ ਨਗਾਰਾ ਅੋਹੀ ਭਗਤ ਮਾਤਾ ਜੀ ਨੂੰ ਪਿਆਰਾ
ਜੋ ਮਿਲਕੇ ਲਗਾਵੇ ਜੈਕਾਰਾ
ਜੈਕਾਰਾ ਸ਼ੇਰਾਵਾਲੀ ਮਾਤਾ ਜੀ ਦਾ
ਬੋਲ ਸੱਚੇ ਦਰਬਾਰ ਕੀ ਜੈ

08/05/2025

जो व्यक्ति सदा महामाया को किसी भी रुप मे जपता है , सबको एक ही मानता है
सम्पूर्ण देवताओ में महामाया की शक्ति को ही देखता है तथा महामाया को माँ मानता है
मातृ रुप मे प्रेम करता है
वह महामाया का प्यारा होता है तथा वो व्यक्ति सदा महामाया की गोद मे शिशु तुल्य रहता है
जय माँ तारा
सर्वत्र माँ तारा ही माँ तारा

ਮਾਤਾ ਚਿੰਤਪੁਰਨੀ ਜੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ 28 ਜੁਲਾਈ ਦਿਨ ਵੀਰਵਾਰ ਦੇ ਸਬੰਧ ਵਿੱਚ 27 ਜੁਲਾਈ ਬੁੱਧਵਾਰ ਰਾਤ 8 ਵਜੇ ਪੱਕੇ ਭਜਨ ਦਾ ਗੁਣਗਾ...
24/07/2022

ਮਾਤਾ ਚਿੰਤਪੁਰਨੀ ਜੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ 28 ਜੁਲਾਈ ਦਿਨ ਵੀਰਵਾਰ ਦੇ ਸਬੰਧ ਵਿੱਚ 27 ਜੁਲਾਈ ਬੁੱਧਵਾਰ ਰਾਤ 8 ਵਜੇ ਪੱਕੇ ਭਜਨ ਦਾ ਗੁਣਗਾਨ ਕਿਲਾ ਮੁਬਾਰਕ ਚੌਕ ਫਰੀਦਕੋਟ ਵਿਖੇ ਹੋਵੇਗਾ ਜਿਸ ਵਿੱਚ ਮਹੰਤ ਦੇਵੀ ਦਾਸ ਜੀ ਅੰਮ੍ਰਿਤਸਰ ਮਹੰਤ ਵਰਿੰਦਰ ਬਿੱਲਾ ਜੀ ਅੰਮ੍ਰਿਤਸਰ ਮਹੰਤ ਖਰੈਤੀ ਲਾਲ ਜੀ ਸੋਨੀਪਤ ਮਹੰਤ ਅਸ਼ਵਨੀ ਸ਼ਰਮਾ ਜੀ ਜਲੰਧਰ ਭਗਤ ਵਿਕੀ ਤਿਵਾੜੀ ਅੰਮ੍ਰਿਤਸਰ ਵਾਲੇ ਮਹਾਂਮਾਈ ਦੇ ਪੱਕੇ ਭਜਨ ਦਾ ਗੁਣਗਾਨ ਕਰਨਗੇ ਆਪ ਸਭ ਸ਼ਹਿਰ ਨਿਵਾਸੀ ਭਗਤਜਨ ਇਸ ਅਲੌਕਿਕ ਪੱਕੇ ਭਜਨ ਦਾ ਆਨੰਦ ਪ੍ਰਾਪਤ ਕਰੋ ਅਤੇ ਮਾਂ ਚਿੰਤਪੂਰਨੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਆਯੋਜਕ ਸਮੂਹ ਭਜਨ ਮੰਡਲੀਆਂ ਫਰੀਦਕੋਟ
#ਬੇਨਤੀ #ਕਰਤਾ #ਮਹੰਤ #ਵਿਜੈ #ਸ਼ਰਮਾ #ਫਰੀਦਕੋਟ

ਬ੍ਰਹਮਲੀਨ ਮਹੰਤ ਸ਼੍ਰੀ ਹਰੀ ਰਾਮ ਬਜਾਜ (ਘਰਾਣਾ ਬਾਲ ਮਾਤਾ) ਜੀ ਦੀ 17ਵੀ ਬਰਸੀ ਤੇ ਸ਼੍ਰੀ ਵੈਸ਼ਨੋ ਮੰਦਿਰ ਜਤਿੰਦਰ ਮਾਰਗ ਫ਼ਰੀਦਕੋਟ ਵਿਖੇ 29 ਮਈ ...
27/05/2022

ਬ੍ਰਹਮਲੀਨ ਮਹੰਤ ਸ਼੍ਰੀ ਹਰੀ ਰਾਮ ਬਜਾਜ (ਘਰਾਣਾ ਬਾਲ ਮਾਤਾ) ਜੀ ਦੀ 17ਵੀ ਬਰਸੀ ਤੇ ਸ਼੍ਰੀ ਵੈਸ਼ਨੋ ਮੰਦਿਰ ਜਤਿੰਦਰ ਮਾਰਗ ਫ਼ਰੀਦਕੋਟ ਵਿਖੇ 29 ਮਈ 2022 ਦਿਨ ਐਤਵਾਰ ਸ਼ਾਮ 4 ਵਜੇ ਤੋਂ 7 ਵਜੇ ਤੱਕ ਮਾਤਾ ਜੀ ਦੇ ਨਾਮ ਦਾ ਗੁਣਗਾਨ ਹੋਵੇਗਾ ਆਪ ਸਭ ਭਗਤਾ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਆਪ ਇਸ ਕੀਰਤਨ ਵਿੱਚ ਸ਼ਾਮਿਲ ਹੋਵੋ ਜੀ ਆਪ ਜੀ ਦੇ ਧੰਨਵਾਦੀ ਮਹੰਤ ਵਿਜੈ ਸ਼ਰਮਾ
ਸ਼੍ਰੀ ਨਵ ਦੁਰਗਾ ਯੁਵਕ ਭਜਨ ਮੰਡਲੀ ਸ਼੍ਰੀ ਵੈਸ਼ਨੋ ਮੰਦਿਰ ਜਤਿੰਦਰ ਮਾਰਗ ਫਰੀਦਕੋਟ 9915400849 ,9779200249

Address

फरीदकोट पंजाब
Faridkot
1510203

Telephone

9915400849

Website

Alerts

Be the first to know and let us send you an email when ਸ਼੍ਰੀ ਨਵ ਦੁਰਗਾ ਯੁਵਕ ਭਜਨ ਮੰਡਲੀ ਰਜਿ: ਫਰੀਦਕੋਟ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਸ਼੍ਰੀ ਨਵ ਦੁਰਗਾ ਯੁਵਕ ਭਜਨ ਮੰਡਲੀ ਰਜਿ: ਫਰੀਦਕੋਟ:

Share