National Youth Club Faridkot

National Youth Club Faridkot NATIONAL YOUTH CLUB (REGD.) FARIDKOT
Office : Sheikh Farid Mirtik Deh Sambhal Kendar Ferozpur Road, FARIDKOT (PB.)-151203 India FARIDKOT

President
PRITPAL SINGH KOHLI NATIONAL YOUTH CLUB REGD.

07/09/2024
ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਨੇ ਵਿਸ਼ਕਰਮਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਮ ਗਿਆਨ ਦੀਆਂ ਪੁਸਤਕਾਂ ਵੰਡੀਆਂ
05/08/2024

ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਨੇ ਵਿਸ਼ਕਰਮਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਮ ਗਿਆਨ ਦੀਆਂ ਪੁਸਤਕਾਂ ਵੰਡੀਆਂ

ਵੋਟਰ ਜਾਗਰੂਕ ਅਭਿਆਨ ਵਿੱਚ ਸ਼ਾਮਲ ਕਲੱਬ ਪਰਿਵਾਰ ਦੇ ਸਾਰੇ ਮੈਂਬਰ ਸਹਿਬਾਨ ਦਾ ਅਤੇ ਵਿਸ਼ੇਸ਼ ਤੌਰ ਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਡਾਕਟਰ ਬਲਜੀਤ ਸ਼ਰਮਾ...
31/05/2024

ਵੋਟਰ ਜਾਗਰੂਕ ਅਭਿਆਨ ਵਿੱਚ ਸ਼ਾਮਲ ਕਲੱਬ ਪਰਿਵਾਰ ਦੇ ਸਾਰੇ ਮੈਂਬਰ ਸਹਿਬਾਨ ਦਾ ਅਤੇ ਵਿਸ਼ੇਸ਼ ਤੌਰ ਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਡਾਕਟਰ ਬਲਜੀਤ ਸ਼ਰਮਾ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ। ਧੰਨਵਾਦ ਜੀ।

ਨੈਸ਼ਨਲ ਯੂਥ ਕਲੱਬ ਰਜਿਸਟਰਡ ਫਰੀਦਕੋਟ ਵੱਲੋਂ ਪਿੰਡ ਢੁੱਡੀ ਵਿਖੇ ਕੈਂਸਰ ਵੈਨ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ ਦਿਨ ਦਾ ਤਾਂ ਕੈਂਪ ਕਲੱਬ  ਦੇ ...
30/04/2024

ਨੈਸ਼ਨਲ ਯੂਥ ਕਲੱਬ ਰਜਿਸਟਰਡ ਫਰੀਦਕੋਟ ਵੱਲੋਂ ਪਿੰਡ ਢੁੱਡੀ ਵਿਖੇ ਕੈਂਸਰ ਵੈਨ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ ਦਿਨ ਦਾ ਤਾਂ ਕੈਂਪ ਕਲੱਬ ਦੇ ਪ੍ਰਧਾਨ ਰਕੇਸ਼ ਮਿੱਤਲ ਜੀ ਦੀ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਪਿੰਡ ਢੁੱਡੀ ਅਤੇ ਲਾਲ ਲੱਗਦੇ ਪਿੰਡਾਂ ਦੇ ਨਾਗਰਿਕਾਂ ਨੇ ਕੈਂਪ ਵਿੱਚ ਆ ਕੇ ਆਪਣੇ ਟੈਸਟ ਕਰਵਾਏ ਗਏ ਅਤੇ ਇਸ ਕੈਂਪ ਦਾ ਉਦਘਾਟਨ ਸ੍ਰੀ ਰਾਜ ਕੁਮਾਰ ਗੁਪਤਾ ਜੀ ਵੱਲੋਂ ਕੀਤਾ ਗਿਆ ਅਤੇ ਕਲੱਬ ਨੂੰ 11000 ਦਿੱਤੇ ਗਏ ਅਤੇ ਕਲੱਬ ਵੱਲੋਂ ਇਸ ਲਗਾਏ ਗਏ ਕੈਂਪ ਦੀ ਭਰਭੂਰ ਛਲਾਂਗਾ ਕੀਤੀ ਗਈ ਅਤੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਵੀ ਕਲੱਬ ਦੀ ਮਦਦ ਕੀਤੀ ਗਈ ਅਤੇ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਅਹੁਦੇਦਾਰਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਕਲੱਬ ਦੇ ਸਰਪ੍ਰਸਤ ਸ੍ਰੀ ਸੁਰੇਸ਼ ਅਰੋੜਾ ਨੇ ਇਸ ਕੈਂਪ ਲਈ ਵਿਸ਼ੇਸ਼ ਤੌਰ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਹੋਰ ਜਿੰਮੇਵਾਰ ਆਦਮੀਆਂ ਹਾਂ ਦਾ ਸਵਾਗਤ ਕੀਤਾ ਗਿਆ ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸਰਦਾਰ ਦਵਿੰਦਰ ਸਿੰਘ ਪੰਜਾਬ ਮੋਟਰ ਵੱਲੋਂ ਧੰਨਵਾਦ ਕੀਤਾ ਗਿਆ ਇਹ ਨੈਸ਼ਨਲ ਯੂਥ ਕਲੱਬ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਨੇ ਸ਼ਮੂਲੀਅਤ ਕਰਕੇ ਕੈਂਪ ਨੂੰ ਕਾਮਯਾਬ ਕੀਤਾ ਇਹ ਕੈਂਸਰ ਵੈਨ ਰੋਟਰੀ ਕਲੱਬ ਫਰੀਦਕੋਟ ਵੱਲੋਂ ਵਾਈਸ ਚਾਂਸਲਰ ਸ੍ਰੀ ਰਾਜ ਬਹਾਦਰ ਜੀ ਨਾਲ ਐਮਯੂ ਕਰਕੇ ਇਸ ਕੈਂਸਰ ਵੈਨ ਨੂੰ ਜਿੱਥੋਂ ਵੀ ਕੈਂਪ ਲਾਉਣ ਲਈ ਮੰਗ ਕੀਤੀ ਜਾਂਦੀ ਹੈ ਤਾਂ ਰੋਟੀ ਕਲੱਬ ਦੇ ਅਹੁਦੇਦਾਰ ਸਾਹਿਬਾਨ ਨਾਲ ਤਾਲਮੇਲ ਕਰਕੇ ਕੈਂਪ ਲਗਾਉਣ ਲਈ ਭੇਜਿਆ ਜਾਂਦਾ ਹੈ

Birthday celebration of Arshdeep Singh S/O Kulwinder Singh Gora.ਅੱਜ  ਦੇ ਇਸ ਪ੍ਰੋਗਰਾਮ ਵਿਚ ਸ਼ਾਮਲ ਕਲੱਬ ਪਰਿਵਾਰ ਦੇ ਸਾਰੇ ਮੈਂਬਰਾਂ...
04/04/2024

Birthday celebration of Arshdeep Singh S/O Kulwinder Singh Gora.

ਅੱਜ ਦੇ ਇਸ ਪ੍ਰੋਗਰਾਮ ਵਿਚ ਸ਼ਾਮਲ ਕਲੱਬ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਜੀ ਅਤੇ ਕੁਲਵਿੰਦਰ ਗੋਰਾ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਜੀ।ਧੰਨਵਾਦ ਜੀ।

15/06/2023

Address

NATIONAL YOUTH CLUB (REGD. ) FARIDKOT Office : Sheikh Farid Mirtik Deh Sambhal Kendar Ferozpur Road, FARIDKOT (PB. )
Faridkot
151203

Alerts

Be the first to know and let us send you an email when National Youth Club Faridkot posts news and promotions. Your email address will not be used for any other purpose, and you can unsubscribe at any time.

Contact The Place Of Worship

Send a message to National Youth Club Faridkot:

Share

Category