Sagar_joseph

Sagar_joseph I AM THE ELDER OF THE PENTECOSTAL CHURCH ....... THE NAME OF CHURCH RAIN OF BLESSINGS CHURCH

 #ਹੰਨਾਹ_ਦੀ_ਪ੍ਰਾਰਥਨਾ   ਹਂਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ।          ...
10/05/2026

#ਹੰਨਾਹ_ਦੀ_ਪ੍ਰਾਰਥਨਾ

ਹਂਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ।
--1 ਸਮੂਏਲ 1:10

ਉਸਨੇ ਪਰਮੇਸ਼ੁਰ ਨੂੰ ਖਾਸ ਬਚਨ ਦਿੱਤਾ ਅਤੇ ਕਿਹਾ, "ਹੇ ਸਰਬ ਸ਼ਕਤੀਮਾਨ ਯਹੋਵਾਹ! ਵੇਖ ਮੈਂ ਕਿੰਨੀ ਉਦਾਸ ਹਾਂ? ਮੈਨੂੰ ਚੇਤੇ ਰਖੀ! ਮੈਨੂੰ ਭੁੱਲ ਨਾ ਜਾਵੀਂ! ਜੇਕਰ ਤੂੰ ਮੇਰੇ ਘਰ ਪੁੱਤਰ ਬਖਸ਼ੀਸ਼ ਕਰੇ ਤਾਂ ਉਸਨੂੰ ਮੈਂ ਤੇਰੇ ਹਵਾਲੇ ਕਰ ਦੇਵਾਂਗੀ। ਉਹ ਨਜ਼ੀਰੀ ਹੋਵੇਗਾ। ਉਹ ਸੋਮਰਸ ਜਾਂ ਤੇਜ਼ ਸ਼ਰਾਬ ਵੀ ਨਹੀਂ ਪੀਵੇਗਾ ਅਤੇ ਨਾ ਹੀ ਕੋਈ ਸਿਰ ਦੇ ਵਾਲ ਮੁਂਨੇਗਾ।"
--1 ਸਮੂਏਲ 1:11

ਹਂਨਾਹ ਲੰਬੇ ਸਮੇਂ ਤਾਈਂ ਪ੍ਰਾਰਥਨਾ ਕਰਦੀ ਰਹੀ। ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ, ਏਲੀ ਉਸਦਾ ਮੂੰਹ ਵੇਖ ਰਿਹਾ ਸੀ।
--1 ਸਮੂਏਲ 1:12

ਹਂਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ। ਉਸਦੇ ਬੁਲ੍ਹ ਫ਼ੜਫ਼ੜਾ ਰਹੇ ਸਨ ਪਰ ਉਸਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਸ਼ਰਾਬਣ ਸੀ।
--1 ਸਮੂਏਲ 1:13

ਉਸਨੇ ਹਂਨਾਹ ਨੂੰ ਕਿਹਾ, "ਤੈਨੂੰ ਪੀਣ ਲਈ ਬਹੁਤ ਜ਼ਿਆਦੇ ਮਿਲ ਗਈ, ਇਹ ਮੈਅ ਨੂੰ ਦੂਰ ਰੱਖਣ ਦਾ ਸਮਾਂ ਹੈ।"
--1 ਸਮੂਏਲ 1:14

ਹਂਨਾਹ ਨੇ ਆਖਿਆ, "ਹੇ ਸੁਆਮੀ! ਨਾ ਮੈਂ ਕੋਈ ਨਸ਼ਾ ਕੀਤਾ ਹੈ ਨਾ ਮੈਅ ਪੀਤੀ ਹੈ। ਮੈਂ ਤਾਂ ਬੜੀ ਮੁਸੀਬਤ ਵਿੱਚ ਹਾਂ। ਮੈਂ ਤਾਂ ਯਹੋਵਾਹ ਨੂੰ ਆਪਣੀਆਂ ਦੁੱਖਾਂ ਤਕਲੀਫ਼ਾਂ ਬਾਰੇ ਦੱਸ ਰਹੀ ਸੀ।
--1 ਸਮੂਏਲ 1:15

ਮੈਨੂੰ ਬੁਰੀ ਔਰਤ ਨਾ ਸਮਝ। ਮੈਂ ਇੰਨੀ ਲੰਬੀ ਪ੍ਰਾਰਥਨਾ ਇਸ ਲਈ ਕਰ ਰਹੀ ਸਾਂ ਕਿਉਂਕਿ ਮੈਂ ਬੜੀ ਉਦਾਸ ਹਾਂ ਅਤੇ ਮੇਰੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੈ।"
--1 ਸਮੂਏਲ 1:16

ਏਲੀ ਨੇ ਕਿਹਾ, "ਜਾ! ਹੁਣ ਤੂੰ ਸੁਖ-ਸ਼ਾਂਤੀ ਨਾਲ ਘਰ ਜਾ। ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੂੰ ਉਸ ਤੋਂ ਮਂਗੀ ਹੈ।"
--1 ਸਮੂਏਲ 1:17

29/06/2025

ਪਰਮੇਸ਼ਵਰ ਨੇ ਦਿੱਤਾ ਭਾਈ ਨੂੰ ਲਾ ਇਲਾਜ਼ ਬਿਮਾਰੀ ਤੋ ਛੁਟਕਾਰਾ ✝️

ਇਸ ਭਾਈ ਦਾ ਨਾਮ ਤਰਸੇਮ ਲਾਲ ਹੈ । ਇਹ ਭਾਈ ਦਾ ਪਿੰਡ ਮਾਨੀ ਸਿੰਘ ਵਾਲਾ ਹੈ । ਇਸਨੂੰ ਸਕਿਨ ਦੀ ਲਾ ਇਲਾਜ਼ ਬਿਮਾਰੀ ਸੀ । ਬਹੁਤ ਸਾਰੀਆ ਦਵਾਈਆ ਖਾ ਕੇ ਵੀ ਇਸਦਾ ਕੋਈ ਹੱਲ ਨਹੀਂ ਸੀ ਹੋਇਆ । ਇਸਨੇ 15 ਜੂਨ 2025 ਨੂੰ ਪ੍ਰਭੂ ਦੇ ਭਵਨ ਬਰਕਤਾ ਦੀ ਬਰਸਾਤ ਚਰਚ ਵਿੱਚੋ ਪ੍ਰਭੂ ਦੇ ਦਾਸ ਪਾਸਟਰ ਸੁਨੀਲ ਕੁਮਾਰ ਕੋਲੋ ਪ੍ਰਾਰਥਨਾ ਕਰਵਾਈ । ਹੁਣ ਇਹ ਭਾਈ ਪੂਰੀ ਤਰਾ ਇਸ ਬਿਮਾਰੀ ਤੋ ਆਜ਼ਾਦ ਹੈ । ਇਸ ਵੱਡੀ ਗਵਾਹੀ ਲਈ ਅਸੀ ਪ੍ਰਭੂ ਦਾ ਧੰਨਵਾਦ ਕਰਦੇ ਹਾ ।

ਜੇ ਤੁਹਾਡੇ ਚੋ ਵੀ ਕੋਈ ਬਿਮਾਰ ਤੇ ਦੁਖੀ ਹੈ ਤਾ ਦਿਤੇ ਗਏ ਨੰਬਰ ਤੇ ਪ੍ਰਾਰਥਨਾ ਕਰਵਾ ਸਕਦੇ ਹੋ ।
+91. 88728-91037.

CHURCH ADDRESS- VILLAGE , MANI SINGH WALA , NEAR , SADIQ. DIST-FARIDKOT.

15/10/2024

🙇🏻ਸੰਸਾਰ ਦੀਆਂ ਕਾਮਨਾਵਾਂ , ਆਤਮਾ ਨਾਲ ਯੁੱਧ ਕਰਦੀਆਂ ਨੇ। ✝️ਆਪਣੇ ਆਪ ਨੂੰ ਮਸੀਹ ਦੇ ਹਵਾਲੇ ਕਰੋ 🤲🏻ਤਾਂ ਕਿ ੳਹ ਤੁਹਾਨੂੰ ਇੱਕ ਚੰਗਾ ਬਰਤਨ ਬਣਾ ਸਕੇ। ✝️🙏🏻

73408-79089.

08/10/2024

🙇🏻✝️ਚਿੰਤਾ ਵੀ ਇੱਕ ਪਾਪ ਹੈ। ਪਰਮੇਸ਼ਰ ਨੇ ਕਿਹਾ ਕਿਸੇ ਵੀ ਚੀਜ ਦੀ ਚਿੰਤਾ ਨਾ ਕਰੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ✝️ਤੇ ਤੁਹਾਨੂੰ ਕਿੰਨਾ ਵਸਤਾ ਦੀ ਲੋੜ ਹੈ।🤲🏻

Call for prayer ⁨088728 91037⁩
SAGAR JOSEPH ARORA


05/05/2024

✝️🙇🏻ਅਯੂਬ ਦੀ ਤਰਾਂ ਪਰਮੇਸ਼ਰ ਦੇ ਅਧੀਨ ਹੋ ਜਾਵੋ । ਖੜੇ ਰਹੋ ਹਰ ਹਾਲਾਤ ਵਿੱਚ ।❤️🙇🏻✝️

https://youtu.be/7xeuwBZNKOo?si=8FsmpmvGnJ1ZoeUi. ਤੁਸੀ ਯੂ ਟਿਊਬ ਤੇ ਵੀ ਇਸ ਪ੍ਰਚਾਰ ਨੂੰ ਸੁਣ ਸਕਦੇ ਹੋ

PRAYER LINE NO -73408-79089.
BROTHER SAGAR JOSEPH ARORA.

29/04/2024

✝️ਕਦੇ ਵੀ ਸ਼ੈਤਾਨ ਨਾਲ COMPROMISE ਨਾ ਕਰੋ । ਚਾਹੇ ਕੁੱਝ ਵੀ ਹੋ ਜਾਵੇ। ਕਿੰਨਾ ਵੀ ਨੁਕਸਾਨ ਤੁਹਾਨੂੰ ਝੱਲਣਾ ਪਵੇ। ✝️🙇🏻

https://youtu.be/U3kbojTYdao?si=QhPekatH_jVw05qm. ਤੁਸੀਂ ਯੂ ਟਿਊਬ ਤੇ ਵੀ ਪ੍ਰਚਾਰ ਨੂੰ ਸੁਣ ਸਕਦੇ ਹੋ

BROTHER - SAGAR JOSEPH ARORA
PRAYER LINE NO - 73408-79089

28/04/2024

ਸ਼ੈਤਾਨ ਦੇ ਤਿੰਨ ਸਭ ਤੋਂ ਵੱਡੇ ਹਥਿਆਰ ਨੇ । ਗਰੀਬੀ , ਬਿਮਾਰੀ ਤੇ ਵਿਭਚਾਰ ।

https://youtu.be/MBT5k2Fem2A?si=ORTrW8e46IYk57TK. ਤੁਸੀ ਯੂ ਟਿਊਬ ਤੇ ਵੀ ਪਰਮੇਸ਼ਰ ਦਾ ਵੱਚਣ ਸੁਣ ਸਕਦੇ ਹੋ

BROTHER - SAGAR JOSEPH ARORA
PRAYER LINE NO - 73408-79089

27/04/2024

✝️🙇🏻ਜਿੰਨੇ ਲੋਕ ਬਿਮਾਰੀ , ਪਾਪ , ਵਿਭਚਾਰ ਨਸ਼ੇ ਤੇ ਗੰਦ ਮੰਦ ਵਿੱਚ ਫਸੇ ਨੇ ੳਹਨਾ ਲਈ ਸਾਮਰਥੀ ਪ੍ਰਾਥਨਾ , ਪਰਮੇਸ਼ਰ ਦੇ ਦਾਸ ਵੱਲੋਂ । ✝️🙇🏻

https://youtu.be/-S2WvJTo1ok?si=WPZRGpEGNEzHyWo- ਤੁਸੀ ਯੂ ਟਿਊਬ ਤੇ ਵੀ ਪਰਮੇਸ਼ਰ ਦਾ ਵੱਚਣ ਸੁਣ ਸਕਦੇ ਹੋ

SAGAR JOSEPH ARORA
PRAYER LINE NO - 73408-79089.

24/04/2024

✝️🙌🏻ਪਰਮੇਸ਼ਰ ਦੀ ਅਣਆਗਿਆਕਾਰੀ , ਸਾਡੇ ਲਈ ਖਤਰੇ ਦੀ ਘੰਟੀ ਹੈ ✝️। ਅਲੀਸ਼ਾਂ ਆਗਿਆਕਾਰੀ ਦੇ ਵਿੱਚ ਸੀ 🙇🏻✝️ਤੇ ੳਸਨੇ ਬਹੁਤ ਵੱਡੇ ਮੱਸਹ ਨੂੰ ਲਿਆ। ਗੇਹਜੀ ਅਣਆਗਿਆਕਾਰ ਸੀ ਇਸ ਲਈ ਉਸਨੇ ਮੱਸਹ ਦੀ ਜਗ੍ਹਾ ਕੋੜ ਲੈ ਲਿਆ ✝️❤️। ਜਿਸਦੇ ਕੰਨ ਹੋਣ ਉਹ ਸੁਣੇ। 🙇🏻🙌🏻

https://youtu.be/Kb-F2l7JhcA?si=mzsMynhDt4wYAqMm. ਯੂ ਟਿਊਬ ਤੇ ਵੀ ਤੁਸੀਂ ਪਰਮੇਸ਼ਰ ਦਾ ਵੱਚਣ ਸੁਣ ਸਕਦਾ ਹੋ

Address

Sadiq
Faridkot
151212

Telephone

+918872891037

Website

Alerts

Be the first to know and let us send you an email when Sagar_joseph posts news and promotions. Your email address will not be used for any other purpose, and you can unsubscribe at any time.

Share