Gurudwara Godri Sahib Baba Farid Ji

Directions Contact the place of worship

Gurudwara Godri Sahib Baba Farid Ji Official Page of Gurudwara Godri Sahib (Baba Farid Ji) located in Faridkot (pb), India - 151203

21/09/2026
19 ਤੋਂ 23 ਸਤੰਬਰ ਤੱਕ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਵੇਗਾ ਬਾਬਾ ਸ਼ੇਖ ਫਰੀਦ ਆਗਮਨ ਪੁਰਬ👉 ਪੰਜਾਬ ਵਿੱਚ ਹੜ੍ਹਾ ਦੀ ਸਥਿਤੀ ਕਾਰਨ ਬਾਬਾ ਸ਼ੇਖ ਫਰੀਦ ਆ...
17/09/2025

19 ਤੋਂ 23 ਸਤੰਬਰ ਤੱਕ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਵੇਗਾ ਬਾਬਾ ਸ਼ੇਖ ਫਰੀਦ ਆਗਮਨ ਪੁਰਬ
👉 ਪੰਜਾਬ ਵਿੱਚ ਹੜ੍ਹਾ ਦੀ ਸਥਿਤੀ ਕਾਰਨ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਸਿਰਫ ਧਾਰਮਿਕ ਸਮਾਗਮ ਹੋਣਗੇ –ਡੀ.ਸੀ
👉 ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਨਹੀਂ ਹੋਵੇਗਾ ਕਰਾਫਟ/ਸੱਭਿਆਚਾਰਕ ਮੇਲਾ

#ਫਰੀਦਕੋਟ Faridkot Police Faridkot BJP FARIDKOT DI JANTA Faridkot Finance Centre, Punjab , Faridkot Pb04 Tilla Baba Farid Farid Health and Science, Faridkot Faridkot / ਫਰੀਦਕੋਟ Faridkot PB04 News Kultar Singh Sandhwan Kultar Singh Sandhwan Mla District Public Relations Office, Faridkot Gurdit Singh Sekhon Amolak Singh Tilla Baba Farid Baba Farid University, Faridkot Shri Radha Krishan Dham-Faridkot Jal Jiwan Bachao Morcha Baba Farid Law College Faridkot Faridkot handball club Faridkot News Baba Farid Public School, Faridkot Baba Farid Dasmesh Public School, Faridkot

29/08/2025

✨ Baba Farid Aagman Purab 2025 ✨
In this video, a complete schedule and details of the sacred celebrations of Baba Farid Ji’s 56th Aagman Purab. 🙏

Come, join us in devotion, spirituality, and seva during this divine occasion at Gurudwara Tilla Baba Farid, Faridkot. 🌸

13/02/2025

ਬਾਬਾ ਫਰੀਦ ਸਕੂਲ ਨੇ ਕੱਢੀਆਂ ਪੋਸਟਾਂ ਹੀ ਪੋਸਟਾਂ। ਅਧਿਆਪਕਾਂ ਸਮੇਤ ਨੌਨ ਟੀਚਿੰਗ ਸਟਾਫ ਦੀ ਭਰਤੀ
ਪੰਜਾਬ ਡਾਇਰੀ। ਬਲਵਿੰਦਰ ਹਾਲੀ
ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਨੇ ਅੱਜ ਕਈ ਪੋਸਟਾਂ ਭਰਨ ਦਾ ਐਲਾਨ ਕੀਤਾ। ਸਕੂਲ ਵੱਲੋਂ ਜਾਰੀ ਕੀਤੇ ਗਏ ਪੈਂਫਲਟ ਅਨੁਸਾਰਅਧਿਆਪਕਾਂ ਸਮੇਤ ਨੌਨ ਟੀਚਿੰਗ ਸਟਾਫ ਦੀ ਵੀ ਭਰਤੀ ਕੀਤੀ ਜਾਣੀ ਹੈ। ਕੱਢੀਆਂ ਗਈਆਂ ਪੋਸਟਾਂ ਵਿੱਚ ਪ੍ਰੀ ਪ੍ਰਾਇਮਰੀ ਟੀਚਰ PRT TGT PGT NON ਟੀਚਿੰਗ ਸਟਾਫ Adm. ਸਟਾਫ ਤੇ ਗਰੁੱਪ ਡੀ ਸਟਾਫ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ। ਤੁਰੰਤ ਆਪਣਾ ਬਾਇਓਡਾਟਾ ਭੇਜ ਸਕਦੇ ਹੋ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
22/12/2024

ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

Address

Faridkot
151203

Website

Alerts

Be the first to know and let us send you an email when Gurudwara Godri Sahib Baba Farid Ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Godri Sahib Baba Farid Ji:

Shortcuts

Share