Gurudwara Sri Guru Singh Sabha Sector-55 Faridabad

Gurudwara Sri Guru Singh Sabha Sector-55 Faridabad
Official page of Gurudwara Sahib, Sec-55 Faridabad.

13/04/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।

14/04/2026 (ਮੰਗਲਵਾਰ) *ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ* ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾਣਗੇ।

*ਸਵੇਰੇ 9:00 ਵਜੇ – ਸੁਖਮਨੀ ਸਾਹਿਬ ਜੀ ਦੇ ਪਾਠ (ਸੁਖਮਨੀ ਸੁਸਾਇਟੀ)*
*ਸਵੇਰੇ 10:00 ਵਜੇ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਜ ਪਾਠ ਦੇ ਭੋਗ ਅਤੇ ਸ਼ਬਦ ਕੀਰਤਨ*
*ਸਵੇਰੇ 11:00 ਵਜੇ – ਅਰਦਾਸ ਉਪਰੰਤ ਗੁਰੂ ਕਾ ਲੰਗਰ*

*ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-55, ਫਰੀਦਾਬਾਦ।*

ਸੰਗਤ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। 🙏

वाहेगुरु जी का खालसा
वाहेगुरु जी की फतेह।

14/04/2026 (मंगलवार), *खालसा सजना दिवस* और बैसाखी के पवित्र दिन पर, गुरुद्वारा साहिब में खास दीवान लगाए जाएंगे।

*9:00 AM – सुखमनी साहिब जी दे पाठ (सुखमनी सोसाइटी)*
*10:00 AM – श्री गुरु ग्रंथ साहिब जी के सहज पाठ और शबद कीर्तन का भोग*
*11:00 AM – अरदास के बाद गुरु का लंगर*

*गुरुद्वारा श्री गुरु सिंह सभा, सेक्टर-55, फरीदाबाद।*

संगत जी से रिक्वेस्ट है कि ज़्यादा से ज़्यादा संख्या में पहुंचकर गुरु घर का आशीर्वाद लें। 🙏

Vaisakhi diya Lakh Lakh Vdaaiya 🙏🏻❤️
13/04/2026

Vaisakhi diya Lakh Lakh Vdaaiya 🙏🏻❤️

12/04/2026

Sewa Nishan Sahib
Gurudwara Sahib
Baisakhi 2026🙏🏻

12/04/2026

ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
🙏🏻✨

Hukamnama 12.04.2026
12/04/2026

Hukamnama 12.04.2026

Hukamnama 🙏🏻 11.04.2026
11/04/2026

Hukamnama 🙏🏻
11.04.2026

10/04/2026

Waheguru ji 🙏🏻

09/04/2026

Gurudwara Sahib🙏🏻

09/04/2026

Waheguru 🙏🏻

20 September 2023
20/09/2023

20 September 2023

Address

Sector/55
Faridabad
121004

Telephone

+919773858839

Website

Alerts

Be the first to know and let us send you an email when Gurudwara Sri Guru Singh Sabha Sector-55 Faridabad posts news and promotions. Your email address will not be used for any other purpose, and you can unsubscribe at any time.

Share