ਮੇਰਾ ਪਿੰਡ ਜਟਾਣਾ

ਮੇਰਾ ਪਿੰਡ ਜਟਾਣਾ ਸਾਰੇ ਮੁਲਕ ਹੀ ਸੋਹਣੇ ਨੇ,
ਮੇਰੇ ਪਿੰਡ ਵਰਗੇ ਨ?

ਗੁਰੂਦਵਾਰਾ ਸਿੰਘ ਸਭਾ ਸਾਹਿਬ ਪਿੰਡ ਜਟਾਣਾ
31/03/2026

ਗੁਰੂਦਵਾਰਾ ਸਿੰਘ ਸਭਾ ਸਾਹਿਬ ਪਿੰਡ ਜਟਾਣਾ

24/03/2026

29ਮਾਰਚ 2026 ਦਿਨ ਐਤਵਾਰ ਨੂੰ ਬਾਬਾ ਕਿਰਪਾ ਜੀ ਦੇ ਅਸਥਾਨ ਤੇ ਦਾਲ ਪ੍ਰਸ਼ਾਦੇ ਅਤੇ ਜਲੇਬੀਆਂ ਦਾ ਲੰਗਰ ਲਾਇਆ ਜਾ ਰਿਹਾ ਹੈ.
ਸਾਧ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜੀ..

21/03/2026
13/03/2026

ਪ੍ਰਧਾਨ ਹਰਿੰਦਰ ਸਿੰਘ ਦੇ ਮਾਤਾ ਜੀ ਦੇ ਸਵਰਗਵਾਸ ਹੋਣ ਕਰਕੇ 22-03-2026 ਦਾ ਬਾਬਾ ਕਿਰਪਾ ਜੀ ਦੇ ਸਥਾਨਾਂ ਤੇ ਲੰਗਰ ਹੁਣ 29-03-2026 ਦਿਨ ਐਤਵਾਰ ਨੂੰ ਹੋਵੇਗਾ ਜੀ

03/03/2026

22 ਮਾਰਚ 2026 ਦਿਨ ਐਤਵਾਰ ਨੂੰ ਬਾਬਾ ਕਿਰਪਾ ਜੀ ਦੇ ਅਸਥਾਨ ਤੇ ਦਾਲ ਪ੍ਰਸ਼ਾਦੇ ਅਤੇ ਜਲੇਬੀਆਂ ਦਾ ਲੰਗਰ ਲਾਇਆ ਜਾ ਰਿਹਾ ਹੈ.
ਸਾਧ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜੀ..

Address

Doraha
141421

Website

Alerts

Be the first to know and let us send you an email when ਮੇਰਾ ਪਿੰਡ ਜਟਾਣਾ posts news and promotions. Your email address will not be used for any other purpose, and you can unsubscribe at any time.

Shortcuts

Share