Revival Church welfare Society Dharamkot. Moga

Revival Church welfare Society Dharamkot. Moga Jesus said.. I am the light of the world
and ur are Light of the world

22/03/2025
17/03/2025

ਪਿਆਰਾ ਪੁੱਤਰ Sunday worship 16/03/2025

21/12/2024
20/12/2024

#ਹਨੇਰੇਤੋਚਾਨਣਵੱਲStory


12/11/2024
12/11/2024

Rip 😭😭😭 ਮੇਰੀ ਪਿਆਰੀ ਭੈਣ ਸੁਮਨ ਸਿੱਧੂ ਪਾਸਟਰ ਸੇਵਕ ਸਿੱਧੂ ਦੀ ਪਤਨੀ ਜੋ ਯਿਸੂ ਮਸੀਹ ਦਾ ਯੋਧਾ ਸੀ ਆਪਣੀ ਸੇਵਾ ਪੂਰੀ ਕਰਕੇ ਪ੍ਰਭੂ ਕੋਲ ਆਰਾਮ ਵਿ...
24/10/2024

Rip 😭😭😭 ਮੇਰੀ ਪਿਆਰੀ ਭੈਣ ਸੁਮਨ ਸਿੱਧੂ ਪਾਸਟਰ ਸੇਵਕ ਸਿੱਧੂ ਦੀ ਪਤਨੀ ਜੋ ਯਿਸੂ ਮਸੀਹ ਦਾ ਯੋਧਾ ਸੀ ਆਪਣੀ ਸੇਵਾ ਪੂਰੀ ਕਰਕੇ ਪ੍ਰਭੂ ਕੋਲ ਆਰਾਮ ਵਿੱਚ ਚਲੇ ਗਏ ਹਨ ਉਹਨਾਂ ਦੀ ਯਾਦਗਿਰੀ
ਪ੍ਰਾਥਨਾ 30/10/2024 ਰੱਖੀ ਗਈ ਹੈ ਸਭ ਨੂੰ ਦੁੱਖ ਦੀ ਘੜੀ ਵਿੱਚ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ….Revival ministry

20/09/2024

Gospel meeting 10/09/2024 Dharamkot

    #ਸੱਦਾਪੱਤਰ      ਇਸ ਬੇਦਾਰੀ ਸਭਾਂ ਵਿੱਚ ਪਹੁੰਚਣ ਲਈ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਅੋਰ ਸਭ ਭੈਣ ਭਾਈ ਅੋਰ ਪ੍ਰਭੂ ਦੇ ਦਾਸ ਪ੍ਰਾਰਥ...
14/09/2024


#ਸੱਦਾਪੱਤਰ
ਇਸ ਬੇਦਾਰੀ ਸਭਾਂ ਵਿੱਚ ਪਹੁੰਚਣ ਲਈ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਅੋਰ ਸਭ ਭੈਣ ਭਾਈ ਅੋਰ ਪ੍ਰਭੂ ਦੇ ਦਾਸ ਪ੍ਰਾਰਥਨਾ ਕਰਦੇ ਰਹਿਣਾ ਤਾਂ ਕਿ ਪਰਮੇਸ਼ਵਰ ਆਪਣੀ ਸਾਮਰਥ ਨੂੰ ਪਰਗਟ ਕਰੇ ॥

29/06/2024

ਉਸ ਸਾਨੂੰ ਮੰਦੇ ਹਾਲ ਵਿੱਚ ਚੇਤੇ ਕੀਤਾਂ
ਜਬੂਰ 136:23

ਅਸੀਂ ਵੀ ਉਸ ਨੂੰ ਚੰਗੇ ਹਾਲ ਵਿੱਚ ਯਾਦ ਰੱਖੀਏ ਭੁੱਲੀਏ ਨਾਂ

Address

Chugha Road Basti
Dharmkot
142042

Telephone

+919855148304

Website

Alerts

Be the first to know and let us send you an email when Revival Church welfare Society Dharamkot. Moga posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Revival Church welfare Society Dharamkot. Moga:

Share