Yahweh Help Society Dhariwal gsp

Yahweh Help Society  Dhariwal gsp yahowa help society Dhariwal

05/09/2025

ਹਰਿ ਪੀੜਤਾਂ ਲਈ ਲੰਗਰ ਸੇਵਾ

21/04/2025
I Love you Jesus
18/04/2025

I Love you Jesus

14/04/2025

ਜੈ ਮਸੀਹ ਦੀ ਸਾਰਿਆਂ ਨੂੰ ਇਹ ਮੇਰਾ ਭਰਾ ਜੀਨਵਾਲ ਬੱਬਰੀ ਤੋਂ ਆ ਇਹਦਾ 11 ਤਰੀਕ ਨੂੰ ਐਕਸੀਡੈਂਟ ਹੋ ਗਿਆ ਸੀ ਜੀਨਵਾਲ ਬਬਰੀ ਇਹਨੂੰ ਦਾਖਲ ਕਰਾਇਆ ਸੀ ਉਥੋਂ ਇਹਨੂੰ ਜਵਾਬ ਮਿਲ ਗਿਆ ਔਰ ਹੁਣ ਗੁਰਦਾਸਪੁਰ ਦੀਪਕ ਹੋਸਪਿਟਲ ਦੇ ਵਿੱਚ ਦਾਖਲ ਹੈ ਇਹ ਬਹੁਤ ਗਰੀਬ ਪਰਵਾਰ ਚੋਂ ਹੈ ਔਰ ਅਸੀਂ ਚਾਹੁੰਦੇ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦਾ ਮੌਜੂਦਾ ਨੰਬਰ ਅਸੀਂ ਤੁਹਾਨੂੰ ਦੇ ਰਹੇ ਆ ਜਿਸ ਵੀ ਕਿਸੇ ਮੇਰੇ ਵੀਰ ਨੇ ਇਹਨਾਂ ਦੀ ਹੈਲਪ ਕਰਨੀ ਆ ਤਾਂ ਉਹ ਇਹਨਾਂ ਦੇ ਨੰਬਰ ਤੇ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੀ ਬਣਦੀ ਜੋ ਵੀ ਮਦਦ ਹੈ ਜਰੂਰ ਕਰੇ ਧੰਨਵਾਦ ((7626955997))

All friends Happy New year aapke parivaron ko bhi
01/01/2025

All friends Happy New year aapke parivaron ko bhi

ਯਹੋਵਾ ਹੈਲਪ ਸੋਸਾਇਟੀ ਵੱਲੋਂ ਵਿਧਵਾਵਾਂ ਭੈਣਾਂ ਨੂੰ ਵੰਡੇ ਗਏ ਸੂਟ ਸਭ ਨੂੰ ਹੈਪੀ ਕ੍ਰਿਸਮਿਸ
25/12/2024

ਯਹੋਵਾ ਹੈਲਪ ਸੋਸਾਇਟੀ ਵੱਲੋਂ ਵਿਧਵਾਵਾਂ ਭੈਣਾਂ ਨੂੰ ਵੰਡੇ ਗਏ ਸੂਟ ਸਭ ਨੂੰ ਹੈਪੀ ਕ੍ਰਿਸਮਿਸ

ਅਸਲ ਸੇਵਾ ਕਿਸੇ ਦੀ ਜਾਨ ਨੂੰ ਬਚਾਉਣਾ ਹੈ
03/08/2024

ਅਸਲ ਸੇਵਾ ਕਿਸੇ ਦੀ ਜਾਨ ਨੂੰ ਬਚਾਉਣਾ ਹੈ

Address

Sujanpur
Dhariwal
143519

Website

Alerts

Be the first to know and let us send you an email when Yahweh Help Society Dhariwal gsp posts news and promotions. Your email address will not be used for any other purpose, and you can unsubscribe at any time.

Share