Gurdwara Baba Lakhishah Ji Dehradun Uttarakhand

Gurdwara Baba Lakhishah Ji Dehradun Uttarakhand Wheguru ji

11/09/2024
ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੋਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬਾਬਾ ਲੱਖੀ ਸ਼ਾਹ ਜੀ ਸੰਜਯ ਕਲੋਨੀ ਪਟੇਲ ਨਗਰ ਦੇਹਰਾਦੂਨ ...
21/12/2023

ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੋਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬਾਬਾ ਲੱਖੀ ਸ਼ਾਹ ਜੀ ਸੰਜਯ ਕਲੋਨੀ ਪਟੇਲ ਨਗਰ ਦੇਹਰਾਦੂਨ ਵਿਖੇ 21 Dec ਤੋ 28 Dec 2023 ਨੂੰ ਹਰਿ ਰੋਜ਼ ਸ਼ਾਮ ਨੂੰ 07:00 ਤੋ 08 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਨਾਮ ਸਿਮਰਨ ਕੀਰਤਨ ਗੁਰ ਇਤਹਾਸ ਨਾਲ ਸੰਗਤਾ ਨੂੰ ਸਮੂੰਹ ਜਥਿਆ ਵੱਲੋਂ ਸ੍ਰਵਣ ਕਰਾਇਆ ਜਾਵੇਗਾ ਜੀ ਉਪਰੰਤ ਸਮਾਪਤੀ ਸਮੂਹ ਸਾਧ ਸੰਗਤਾਂ ਦੇ ਚਰਣਾਂ ਵਿਚ ਸਨਿਮਰ ਬੇਨਤੀ ਹੈ ਆਪ ਜੀਆ ਨੇ ਆਪਣੇ ਬੱਚਿਆਂ ਨੂੰ ਨਾਲ ਕੇ ਆਵਣਾ ਜੀ ਅਤੇ ਸਮੇ ਸਿਰ ਹਾਜ਼ਰੀ ਭਰ ਕੇ ਅਪਣਾ ਜੀਵਨ ਸਫਲਾ ਕਰੋ ਜੀ ਪ੍ਰੋਗਰਾਮ ਦੀ ਜਾਣਕਾਰੀ ਦੇ ਲਈ ਸੰਪਰਕ ਜਨਰਲ ਸਕੱਤਰ ਭਾਈ ਪ੍ਰੀਤਮ ਸਿੰਘ ਪ੍ਰੀਤ 9897492215 ਗੁਰੂ ਘਰ ਦੇ ਗ੍ਰੰਥੀ ਭਾਈ ਰਫ਼ਲ ਸਿੰਘ 6398175420

ਗੁਰੂ ਪਿਆਰੀ ਸਰਬੱਤ ਸਾਧ ਸੰਗਤ ਜੀਉ ਗੁਰਦੁਆਰਾ ਬਾਬਾ ਲਖੀ ਸ਼ਾਹ ਜੀ ਵਣਜਾਰਾ ਸੰਜਯ ਕਲੋਨੀ ਪਟੇਲ ਨਗਰ ਦੇਹਰਾਦੂਨ ਉਤਰਾਖੰਡ ਵਿਖੇ ਹਰ ਸਾਲ ਦੀ ਤਰਾਂ ...
20/10/2023

ਗੁਰੂ ਪਿਆਰੀ ਸਰਬੱਤ ਸਾਧ ਸੰਗਤ ਜੀਉ ਗੁਰਦੁਆਰਾ ਬਾਬਾ ਲਖੀ ਸ਼ਾਹ ਜੀ ਵਣਜਾਰਾ ਸੰਜਯ ਕਲੋਨੀ ਪਟੇਲ ਨਗਰ ਦੇਹਰਾਦੂਨ ਉਤਰਾਖੰਡ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਭੀ ਧੰਨ ਧੰਨ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ 3,4,5 November 2023 ਨੂੰ ਬੜੀ ਸਰਦਾ ਭਾਵਨਾ ਨਾਲ ਮਨਾਯਾ ਜਾ ਰਿਆ ਹੈ ਅਤੇ ਵਿਸ਼ੇਸ਼ ਸਾਲਾਨਾ ਸਮਾਗਮ ਕੀਰਤਨ ਦੀਵਾਨ ਦੀ ਖੁਸੀ ਵਿਚ 24 November 2023 ਤੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਸ਼ੁਰੂ ਹੋ ਰਹੀ ਹੈ ਜੀ ਆਪ ਸੰਗਤਾਂ ਦੇ ਚਰਣਾ ਵਿਚ ਸਨਿਮਰ ਬੇਨਤੀ ਹੈ ਹੁਮ ਹੁਮਾ ਕੇ ਗੁਰੂ ਘਰ ਦੀ ਹਾਜ਼ਰੀ ਭਰ ਕੇ ਅਪਨਾ ਜੀਵਨ ਸਫਲਾ ਕਰੋ ਜੀ

ਗੁਰਦੁਆਰਾ ਬਾਬਾ ਲੱਖੀਸ਼ਾਹ ਜੀ ਦੇਹਰਾਦੂਨ
17/11/2022

ਗੁਰਦੁਆਰਾ ਬਾਬਾ ਲੱਖੀਸ਼ਾਹ ਜੀ ਦੇਹਰਾਦੂਨ

Address

Devpura Dehra Dun
248001

Telephone

+919897492215

Website

Alerts

Be the first to know and let us send you an email when Gurdwara Baba Lakhishah Ji Dehradun Uttarakhand posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Baba Lakhishah Ji Dehradun Uttarakhand:

Share