Gurduara Saheed Bhai Lakshman Singh Ji Dharowali

Gurduara Saheed Bhai Lakshman Singh Ji Dharowali Birth place of sahid Bhai lakshman singh Ji

10/05/2025

ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ॥

🙏🙏
06/05/2025

🙏🙏

ਪਿੰਡ ਧਾਰੋਵਾਲੀ ਵਿਖੇ ਸ਼ਾਕਾ ਨਨਕਾਣਾ ਸਾਹਿਬ ਦੇ ਸਾਹੀਦਾਂ ਦੀ ਯਾਦ ਵਿੱਚ ਕਰਵਾਏ ਦਸਤਾਰ ਮੁਕਾਬਲੇ ।
30/04/2025

ਪਿੰਡ ਧਾਰੋਵਾਲੀ ਵਿਖੇ ਸ਼ਾਕਾ ਨਨਕਾਣਾ ਸਾਹਿਬ ਦੇ ਸਾਹੀਦਾਂ ਦੀ ਯਾਦ ਵਿੱਚ ਕਰਵਾਏ ਦਸਤਾਰ ਮੁਕਾਬਲੇ ।

05/08/2024
23/01/2024
22/01/2024

ਮਿਰਜੇ ਦੇ ਜੰਡ ਬਾਰੇ ਤਾਂ ਬੱਚਾ ਬੱਚਾ ਜਾਣਦਾ ਹੈ, ਲੇਕਿਨ ਇਸ ਜੰਡ ਬਾਰੇ ਵੀ ਜਾਣਨਾ ਅਤੀ ਜਰੂਰੀ ।
ਇਹ ਓ ਜੰਡ ਹੈ ਜਿਸ ਨਾਲ ਲਛਮਣ ਸਿੰਘ ਧਾਰੋਵਾਲੀ ਨੂੰ ਪੁਠਿਆਂ ਲਮਕਾ ਕੇ 21ਜਨਵਰੀ1921 ਨੂੰ ਸ਼ਹੀਦ ਕੀਤਾ ਗਿਆ ਸੀ। ਅਸਲ ਤੌਰ ਤੇ ਅੰਗਰੇਜ਼ ਸਰਕਾਰ ਦੀ ਮਿਲੀ ਭੁਗਤ ਨਾਲ ਨਰੈਣੂ ਮਹੰਤ (ਨਰੈਣ ਦਾਸ) ਗੁਰਦੁਆਰਾ ਨਨਕਾਣਾ ਸਾਹਿਬ ਤੇ ਕਾਬਜ ਸੀ ਜੋ ਗੁਰੂ ਘਰ ਦੀ ਘੋਰ ਬੇਅਦਬੀ ਕਰਦਾ ਸੀ , ਆਏ ਗਏ ਯਾਤਰੂਆਂ ਨੂੰ ਤੰਗ ਪਰੇਸ਼ਾਨ ਕਰਦਾ, ਜਿਸ ਗੱਲ ਨੂੰ ਨਾਂ ਸਹਾਰਦਿਆਂ ਸਿੱਖ ਸੰਗਤ ਨੇ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿੱਚ 200 ਸਿੰਘਾਂ ਦਾ ਜਥੇ ਲੈ ਕੇ ਗੁਰੂ ਘਰ ਦੀ ਇਸ ਬੇਅਦਬੀ ਨੂੰ ਰੋਕਣ ਦਾ ਯਤਨ ਕੀਤਾ, ਪਰ ਨਰੈਣੂ ਮਹੰਤ ਨੇ ਸਰਕਾਰ ਦੀ ਸਹਿ ਨਾਲ ਲਛਮਣ ਸਿੰਘ ਸਮੇਤ ਬਹੁਤ ਸਾਰੇ ਨਿੱਹਥੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਏ ਸ਼ਹੀਦੀ ਗਾਥਾ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਯਾਦ ਕੀਤੀ ਜਾਂਦੀ ਹੈ।
{ਏ ਫੋਟੋ ਵਾਲਾ ਇਤਿਹਾਸਕ ਬੋਰਡ ਜੋ ਤੁਸੀਂ ਦੇਖ ਰਹੇ ਹੋ ਏ ਗੁਰੁਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਓਸੇ ਜੰਡ ਦੇ ਦਰੱਖਤ ਹੇਠ ਲੱਗਾ ਹੈ। }
ਵੱਧ ਤੋਂ ਵੱਧ ਸੇਅਰ ਕਰੋ।

28/02/2023

Address

Dharowali , Gurdaspur
Dera Baba Nanak
143605

Telephone

+919914425500

Website

Alerts

Be the first to know and let us send you an email when Gurduara Saheed Bhai Lakshman Singh Ji Dharowali posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurduara Saheed Bhai Lakshman Singh Ji Dharowali:

Share

Category