Guru Nanak Naam Sewa Mission - REGD ਮਨੁਖਤਾ ਦੀ ਨਿਸ਼ਕਾਮ ਸੇਵਾ ਨੂ ਸਮਰਪਿਤ

  • Home
  • India
  • Dera Baba Nanak
  • Guru Nanak Naam Sewa Mission - REGD ਮਨੁਖਤਾ ਦੀ ਨਿਸ਼ਕਾਮ ਸੇਵਾ ਨੂ ਸਮਰਪਿਤ

Guru Nanak Naam Sewa Mission - REGD ਮਨੁਖਤਾ ਦੀ ਨਿਸ਼ਕਾਮ ਸੇਵਾ ਨੂ ਸਮਰਪਿਤ Guru Nanak Naam Sewa Mission(Regd) with co-ordination of SadhSangat, has attached in performing Lok Bhalai functions to serve humanity.

SikhiMarg is first stair and chief component of noble sewa in Sikh religion. Dhan Guru Nanak Patshahji laid down foundation of Sikh religion taking base of going on truism, serve the humanity & always remember to God . With kind blessings of Shri Guru Granth Sahib, Guru Nanak NaamSewa Mission ( Regd) was established in the year 1992 on eve of

Gurpurab of Dhan Guru Nanak DevJi, at Dera Baba Nanak( Distt.Gurdaspur) settled down by Dhan Baba Shri Chand Sahib Ji . Since then, Guru Nanak NaamSewa Mission(Regd) with co-ordination of SadhSangat, has attached in performing LokBhalai functions to serve humanity. These LokBhalai functions are carrying on constantly without any prejudice and high & low caste.

07/03/2026
ਸੰਸਾਰ ਦੀ ਸਮੁੱਚੀ ਮਾਨਵਤਾ ਨੂੰ ਜਗਤ ਗੁਰੂ ਨਿਰੰਕਾਰ ਰੂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਬ ਦੀਆਂ ਬਹੁਤ ਬਹੁਤ ਵਧ...
04/11/2025

ਸੰਸਾਰ ਦੀ ਸਮੁੱਚੀ ਮਾਨਵਤਾ ਨੂੰ ਜਗਤ ਗੁਰੂ ਨਿਰੰਕਾਰ ਰੂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਬ ਦੀਆਂ ਬਹੁਤ ਬਹੁਤ ਵਧਾਈਆਂ

ਸਤਿਗੁਰੂ ਕਿਰਪਾ ਕਰਨ ਕਿ ਅਸੀ ਆਪ ਜੀ ਦੇ ਬਖਸ਼ਿਸ ਕੀਤੇ ਹੋਏ ਵਡਮੁੱਲੇ ਸਿਧਾਂਤ ਕਿਰਤ ਕਰੋ , ਨਾਮ ਜਪੋ ਅਤੇ ਵੰਡ ਛਕੋ ਦੇ ਮਾਰਗ ਤੇ ਚੱਲਦਿਆਂ
ਹੋਇਆਂ ਆਪਣਾ ਮਨੁੱਖਾ ਜੀਵਨ ਸਫਲਾ ਕਰੀਏ ਜੀ .

ਸਰਬੱਤ ਦੇ ਭਲੇ ਲਈ ਜੋਦੜੀ ਕਰਦੇ
ਬਾਬਾ ਬਲਬੀਰ ਸਿੰਘ ਬੇਦੀ 16ਵੀਂ ਪੀੜੀ
ਗੁਰੂ ਨਾਨਕ ਅੰਸ ਬੰਸ , ਸ਼੍ਰੀ ਚੋਲਾ ਸਾਹਿਬ ਵਾਲੇ
ਡੇਰਾ ਬਾਬਾ ਨਾਨਕ , ਜਿਲ੍ਹਾ ਗੁਰਦਾਸਪੂਰ (ਪੰਜਾਬ )

Congratulations to the entire humanity of the world on
The Prakash Purab of Jagat Guru Nirankar Roop Dhan Dhan Shri Guru Nanak Dev Patshah Ji

Baba Balbir Singh Bedi.
16th Generation Guru Nanak Dev Ji.
Shri Chola Sahib Wale.
Dera Baba Nanak.

01/09/2025

ਆਪ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲਾਡਲੇ ਮਾਤਾ ਸੁਲੱਖਣੀ ਜੀ ਦੇ ਜਾਇ ਮਹਾਨ ਤਪੱਸਵੀ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਬਹੁਤ ਬਹੁਤ ਵਧਾਈਆਂ ਜੀ

ਕਿਸੇ ਗਰੀਬ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ ਬਾਬਾ ਬਲਬੀਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ
08/05/2025

ਕਿਸੇ ਗਰੀਬ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ ਬਾਬਾ ਬਲਬੀਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ

04/03/2025

Address

10 Dogra Marg
Dera Baba Nanak
143604

Alerts

Be the first to know and let us send you an email when Guru Nanak Naam Sewa Mission - REGD ਮਨੁਖਤਾ ਦੀ ਨਿਸ਼ਕਾਮ ਸੇਵਾ ਨੂ ਸਮਰਪਿਤ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru Nanak Naam Sewa Mission - REGD ਮਨੁਖਤਾ ਦੀ ਨਿਸ਼ਕਾਮ ਸੇਵਾ ਨੂ ਸਮਰਪਿਤ:

Share