Gurudwara Sikh Sangat , Ranjeet Nagar

Gurudwara Sikh Sangat , Ranjeet Nagar Gurudwara Sikh Sangat is situated in Ranjeet Nagar , South Patel Nagar , Near Patel Nagar Metro Station ,Central Delhi

ਅੰਮ੍ਰਿਤ ਸੰਚਾਰ
10/04/2024

ਅੰਮ੍ਰਿਤ ਸੰਚਾਰ

ਖ਼ਾਲਸਾ ਸਾਜਨਾ ਦਿਵਸ 2024
10/04/2024

ਖ਼ਾਲਸਾ ਸਾਜਨਾ ਦਿਵਸ 2024

28/02/2024

ਗੁਰਦੁਆਰਾ ਸਿੱਖ ਸੰਗਤ ਰਣਜੀਤ ਨਗਰ ਦੱਖਣੀ ਅਤੇ ਪਟੇਲ ਨਗਰ ਦੀ ਸਮੁਹ ਸਾਧ ਸੰਗਤਿ ਵਲੋ 19 ਫਰਵਰੀ 2024 ਨੂੰ ਗੁਰਮਤਿ ਸਮਾਗਮ ਕਰਵਿਆ ਗਇਆ ਸੀ ਜਿਸੁ ਵਿਚਿ ਪੰਥ ਪਰਸਿਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਕਥਾ ਰਹੀ ਸੰਗਤਾ ਨੂੰ ਨਿਹਾਲ ਕਿਤਾ ਗੁਰਮਤਿ ਵੀਚਾਰਾ ਕਾਰਕੇ.

15/02/2024
ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦਾ ਜਿਨ੍ਹਾਂ  ਦੀ ਸ਼ਤਰ ਛਾਇਆ ਹੇਠ  ਅਤੇ ਸਾਧ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਮੇ...
14/02/2024

ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਸ਼ਤਰ ਛਾਇਆ ਹੇਠ ਅਤੇ ਸਾਧ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਮੇਟੀ ਵੱਲੋਂ ਨਿਰਸਵਾਰਥ _ਨਿਰਵਿਘਨ ਚਲ ਰਹੀਆਂ ਸੇਵਾਵਾਂ ਦਾ ਵੇਰਵਾ

05/12/2021
27/11/2021

☬ ☬
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸ ਮੁੱਖ ਤੇ ਜੋ ਬੋਲੈ ਈਹਾ ਊਹਾ ਸਚ ਹੋਵੈ।।
जो मागहि ठाकुर आपुने ते सोई सोई देवै।। नानक दासु मुख ते जो बोले ईहा ऊहा सचु होवै ।।
Whatever I ask for from my Lord and master, he gives that to me. Whatever the Lord's slave Nanak utters with his mouth, proves to be true, here and hereafter.।।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੀਵਾਨ ਵਿਚ ਕਰੋਨਾ ਸਮੇਂ ਸੰਗਤ  ਦੀ ਸੇਵਾ ਕਰਨ ਵਾਲੀਆਂ ਨੂੰ ਸਨਮਾਨ...
20/11/2021

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੀਵਾਨ ਵਿਚ ਕਰੋਨਾ ਸਮੇਂ ਸੰਗਤ ਦੀ ਸੇਵਾ ਕਰਨ ਵਾਲੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪਟੇਲ ਨਗਰ ਹਲਕੇ ਦੇ ਵਿਧਾਇਕ ਸ਼੍ਰੀ ਰਾਜ ਕੁਮਾਰ ਆਨੰਦ ਅਤੇ ਸਾਬਕਾ ਮੈਂਬਰ ਸ: ਮਨਮਿਂਦਰ ਸਿੰਘ ਅਯੁਰ ਸੰਗਤਾਂ ਦੇ ਦਰਸ਼ਨ ਕਰਨ ਪੁੱਜੇ।

ਗੁਰੂਦੁਆਰਾ ਸਿੱਖ ਸੰਗਤਿ ਰੰਣਜੀਤ ਨਗਰ , ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੂਰਬ ਨੂੰ ਸਮਰਪਤ ਸ਼ਬਦ - ਚੋਂਕੀ ।
20/11/2021

ਗੁਰੂਦੁਆਰਾ ਸਿੱਖ ਸੰਗਤਿ ਰੰਣਜੀਤ ਨਗਰ , ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੂਰਬ ਨੂੰ ਸਮਰਪਤ ਸ਼ਬਦ - ਚੋਂਕੀ ।

19/11/2021

☬ ☬
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
सतिगुर नानक प्रगटिआ मिटी धुंध जग चानण होआ॥
With the emergence of the true Guru Nanak, the mist cleared and the light scattered all around.

ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਕਾਸ਼ ਗੁਰਪੁਰਬ ਦੀਆਂ ਆਪ ਸਬ ਨੂੰ ਬੇਅੰਤ ਬੇਅੰਤ ਵਧਾਈਆਂ ਜੀ।

जगत गुरू धंनु धंनु श्री गुरू नानक देव जी के प्रकाश गुरपुरब की आप सभी को हार्दिक शुभकामनायें।

ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਪ੍ਰਭਾਤ ਫੇਰੀ ੧੮/੧੧/੨੦੨੧ ਸੰਗਤ ਗੁਰਦੁਆਰਾ ਸਿੱਖ ਸੰਗਤ ਰਣਜੀਤ ਨਗਰ
18/11/2021

ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਪ੍ਰਭਾਤ ਫੇਰੀ ੧੮/੧੧/੨੦੨੧ ਸੰਗਤ ਗੁਰਦੁਆਰਾ ਸਿੱਖ ਸੰਗਤ ਰਣਜੀਤ ਨਗਰ

Address

Ranjeet Nagar
Delhi
110008

Website

Alerts

Be the first to know and let us send you an email when Gurudwara Sikh Sangat , Ranjeet Nagar posts news and promotions. Your email address will not be used for any other purpose, and you can unsubscribe at any time.

Share