Nanaksar Thath Isher Darbar, New Delhi

Nanaksar Thath Isher Darbar, New Delhi Nanaksar Thath Isher Darbar

To Watch Video Subscribe On :- https://www.youtube.com/NanaksarNewDelhi
Like Our Page On Facebook :- https://www.facebook.com/NanaksarNewDelhi

02/09/2026

Bachan
Dhan Dhan Sant Baba Nand Singh Ji
Bhai Amarjit Singh Ji
Gurdwara Garib Niwaj, UK.

24/08/2026

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
🌸 ਵਿਸ਼ੇਸ਼ ਕੀਰਤਨ ਦਰਬਾਰ 🌸
🌸 ਪੂਰਨਮਾਸ਼ੀ 🌸
ਸੰਤ ਬਾਬਾ ਨੰਦ ਸਿੰਘ ਜੀ, ਨਾਨਕਸਰ ਕਲੇਰਾਂ
ਵਾਲਿਆਂ ਦੀ ਮਿੱਠੀ ਯਾਦ ਵਿੱਚ,
ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ
ਅਤੇ ਸੰਗਤ ਦੇ ਸਹਿਯੋਗ ਨਾਲ
ਕੀਰਤਨ ਕਰਵਾਇਆ ਜਾ ਰਿਹਾ ਹੈ।
📅 ਮਿਤੀ: 28 ਅਗਸਤ 2026
⏰ ਸਮਾਂ: ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ
📍 ਸਥਾਨ: ਨਾਨਕਸਰ ਠਾਠ ਈਸ਼ਰ ਦਰਬਾਰ,
ਐਮ-41 ਦੇ ਸਾਹਮਣੇ, ਗ੍ਰੇਟਰ ਕੈਲਾਸ਼-2, ਨਵੀਂ ਦਿੱਲੀ
ਇਸ ਪਾਵਨ ਸਮਾਗਮ ਵਿੱਚ ਗੁਰੂ ਘਰ ਦੇ ਕੀਰਤਨੀਏ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
🙏 ਆਓ ਸੰਗਤ ਸਮੇਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਗੁਰਬਾਣੀ ਨਾਲ ਜੁੜੀਏ।

🌿 Now Available at Nanaksar Charitable Dispensary Seva Society (Regd.) 🌿We are delighted to welcome Dr. Atulaa, a Certif...
06/08/2026

🌿 Now Available at Nanaksar Charitable Dispensary Seva Society (Regd.) 🌿

We are delighted to welcome Dr. Atulaa, a Certified Naturopath, to Nanaksar Charitable Dispensary Seva Society (Regd.)

Take a natural approach to better health with personalized wellness therapies designed to improve your overall well-being.

✨ Treatments Available:
• Medicated Oil Massages
• Hydrotherapy
• Mud Therapy
• Diet & Nutrition Consultation
• Lifestyle Corrections
• Therapeutic Fasting
• Detoxification

📅 Consultation Day: Every Tuesday
🕥 Time: 10:30 AM – 12:30 PM

📍 Venue:
Nanaksar Gurdwara GK-2
Next to Sanatan Dharam Mandir
Nanaksar Complex, Opp. M-41, Greater Kailash-II,
Gurdwara Road, New Delhi – 110048

📞 Contact: 9289385257, 9289385258 (Desk), 9810076148
📧 Email: [email protected]

✨ Choose natural healing. Improve your health through holistic care and a healthy lifestyle.

01/08/2026

🌸 Thir Ghar Baisaho Har Jan Piare 🌸

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥

"Remain steadfast in the Lord's abode, O beloved devotees. The True Guru Himself will accomplish your affairs."

🙏 Waheguru Ji Ka Khalsa, Waheguru Ji Ki Fateh 🙏

May Guru Sahib bless everyone with peace, unwavering faith, and the strength to walk on the path of Naam.

With the blessings of Sant Baba Amar Singh Ji (Nanaksar Barundi Wale), let us remember that complete faith in the Satguru brings inner peace and divine grace.

🌕 ਪੂਰਨਮਾਸ਼ੀ ਸਮਾਗਮ 🙏ਸੰਤ ਬਾਬਾ ਅਮਰ ਸਿੰਘ ਜੀਨਾਨਕਸਰ ਵਾਲਿਆਂ ਦੀ ਪ੍ਰੇਰਣਾ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ📅 ਮਿਤੀ: 29 ਜੁਲਾਈ 2026🕖 ਸਮਾਂ...
26/07/2026

🌕 ਪੂਰਨਮਾਸ਼ੀ ਸਮਾਗਮ 🙏

ਸੰਤ ਬਾਬਾ ਅਮਰ ਸਿੰਘ ਜੀ
ਨਾਨਕਸਰ ਵਾਲਿਆਂ ਦੀ ਪ੍ਰੇਰਣਾ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ

📅 ਮਿਤੀ: 29 ਜੁਲਾਈ 2026
🕖 ਸਮਾਂ: ਸ਼ਾਮ 7:00 ਵਜੇ ਤੋਂ ਰਾਤ 9:00 ਵਜੇ ਤੱਕ

📍 ਸਥਾਨ:
ਨਾਨਕਸਰ ਠਾਠ ਈਸ਼ਰ ਦਰਬਾਰ
ਗ੍ਰੇਟਰ ਕੈਲਾਸ਼–II, ਨਵੀਂ ਦਿੱਲੀ

✨ ਪ੍ਰੋਗਰਾਮ:

🕕 ਸ਼ਾਮ 6:00 ਤੋਂ 7:05 ਵਜੇ ਤੱਕ — ਪਾਠ ਸ੍ਰੀ ਰਹਿਰਾਸ ਸਾਹਿਬ
🕖 ਸ਼ਾਮ 7:00 ਤੋਂ 8:00 ਵਜੇ ਤੱਕ — ਹਜ਼ੂਰੀ ਰਾਗੀ, ਨਾਨਕਸਰ
🕗 ਸ਼ਾਮ 8:00 ਤੋਂ 9:00 ਵਜੇ ਤੱਕ — ਕੀਰਤਨ, ਭਾਈ ਹਰਨੇਕ ਸਿੰਘ ਜੀ

🙏 ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਇਸ ਮਹਾਨ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਨੋਟ: ਸਮਾਗਮ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਜੀ।

📞 ਸੰਪਰਕ: 9810076148

🙏

08/07/2026

Sant Baba Amar Singh
(Nanaksar Barundi Wale)
Kirtan Hazari
Kado Hon Ge Didare
SachePatshah...

05/07/2026

Nanaksar Thath Isher Darbar organises
Chhabeel and Langar
on Martydom of Fifth Guru,
Sri Guru Arjan Dev ji.

Pooranmashi Samagamat Nanaksar Thath Isher Darbar G.K.-II, New Delhi.
27/06/2026

Pooranmashi Samagam
at Nanaksar Thath Isher Darbar
G.K.-II, New Delhi.

ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥“Sweet is Your Will, O Lord; Nanak seeks only the treasure of Your Nam...
15/06/2026

ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
“Sweet is Your Will, O Lord; Nanak seeks only the treasure of Your Name.”
Guru Arjan Dev Ji (1563–1606) was the fifth Guru of Sikhism and the first Sikh martyr. He was born at Goindwal Sahib to Guru Ram Das Ji and Mata Bhani Ji.

Guru Arjan Dev Ji made many significant contributions to Sikhism:

Founded the city of Amritsar as a major spiritual center.
Completed the construction of Harmandir Sahib (Golden Temple), which welcomes people of all faiths.
Compiled the first Sikh scripture, the Adi Granth, in 1604, preserving the hymns of Sikh Gurus and saints.
Authored many Gurbani compositions, including the revered Sukhmani Sahib.

In 1606, Guru Arjan Dev Ji endured severe torture under the orders of Mughal authorities but remained steadfast in faith and accepted God's will with complete humility. He attained martyrdom at Lahore, becoming the first martyr in Sikh history and inspiring Sikhs to uphold truth, justice, and devotion.

Message of Guru Arjan Dev Ji:
"Remain in God's will, serve humanity, and live with humility, love, and compassion."

🙏 ਕੀਰਤਨ ਗੁਰੂ ਦਰਬਾਰ ’ਚ 🙏

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

📅 ਮਿਤੀ: 18 ਜੂਨ 2026
🕖 ਸਮਾਂ: ਸ਼ਾਮ 7:00 ਵਜੇ ਤੋਂ ਰਾਤ 9:00 ਵਜੇ ਤੱਕ
📍 ਸਥਾਨ: ਨਾਨਕਸਰ ਠਾਠ ਈਸ਼ਰ ਦਰਬਾਰ, ਗ੍ਰੇਟਰ ਕੈਲਾਸ-2, ਨਵੀਂ ਦਿੱਲੀ

🎙️ ਹਾਜ਼ਰੀ ਭਰਨਗੇ:
ਭਾਈ ਜਸਪਾਲ ਸਿੰਘ ਜੀ (ਦਿੱਲੀ ਵਾਲੇ)

📖 ਪ੍ਰੋਗਰਾਮ:
• ਸ਼੍ਰੀ ਰਹਿਰਾਸ ਸਾਹਿਬ ਪਾਠ
• ਹਜ਼ੂਰੀ ਰਾਗੀ ਵੱਲੋਂ ਗੁਰਬਾਣੀ ਕੀਰਤਨ
• ਭਾਈ ਜਸਪਾਲ ਸਿੰਘ ਜੀ ਵੱਲੋਂ ਕੀਰਤਨ ਦਰਬਾਰ

ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਸਮੇਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਮੇਂ ਸਿਰ ਪਹੁੰਚ ਕੇ ਦਰਬਾਰ ਦੀਆਂ ਰੌਣਕਾਂ ਵਧਾਓ ਜੀ।

ਨਾਨਕਸਰ ਠਾਠ ਈਸ਼ਰ ਦਰਬਾਰ
Opp. M-41, Greater Kailash-II, New Delhi – 110048
📞 9810076148

15/06/2026

Dhan Dhan Sri Guru Granth Sahib Ji Maharaj
Di Sewa

Dhan Dhan Baba Isher Singh Ji.

Address

Nanaksar Thath Isher Darbar, Greater Kailash Part-2, New Delhi
Delhi
110048

Alerts

Be the first to know and let us send you an email when Nanaksar Thath Isher Darbar, New Delhi posts news and promotions. Your email address will not be used for any other purpose, and you can unsubscribe at any time.

Shortcuts

Share

Category