Gurudwara shri guru Singh sabha outram line GTB Nagar Delhi 110009

  • Home
  • India
  • Delhi
  • Gurudwara shri guru Singh sabha outram line GTB Nagar Delhi 110009

Gurudwara shri guru Singh sabha outram line GTB Nagar Delhi 110009 Gurudwara shri guru Singh sabha outram line GTB Nagar Delhi 110009

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਫਰ-ਏ-ਸ਼ਹਾਦਤ 21 ਦਸੰਬਰ - ਸ਼ਾਮ...
26/12/2023

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ

ਸਫਰ-ਏ-ਸ਼ਹਾਦਤ

21 ਦਸੰਬਰ - ਸ਼ਾਮ 6 ਵਜੇ - 10:30 ਵਜੇ)

28 ਦਸੰਬਰ 2023 (ਰੋਜ਼ਾਨਾ ਸ਼ਾਮ ਦੀ ਸ਼ਹੀਦੀ § ਸਮਾਗਮ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਾ ਵਿਹਾਰ

ਗੁਰੂ ਤੇਗ ਬਹਾਦਰ ਨਗਰ ਦਿੱਲੀ - 0921 ਦਸੰਬਰ - ਸ਼ਾਮ 7 ਵਜੇ ਤੋਂ ਬਾਅਦ - ਅਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਜੀ

22 ਦਸੰਬਰ - ਫਿਲਮ ਚਾਰ ਸਾਹਿਬਜ਼ਾਦੇ (ਸ਼ਾਮ 7 ਵਜੇ) ਦੀ ਸਕ੍ਰੀਨਿੰਗ

23 ਦਸੰਬਰ - ਸ਼ਾਮ 6 ਵਜੇ - ਸੰਪੂਰਨ ਸ੍ਰੀ ਅਖੰਡ ਪਾਠ ਸਾਹਿਬ ਜੀ

ਪ੍ਰਭਬਾਨੀ.ਟੀ.ਵੀ

23 ਦਸੰਬਰ - ਬੀਬੀ ਮਨਪ੍ਰੀਤ ਕੌਰ ਜੀ ਅਤੇ ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ (ਸ਼੍ਰੀ ਦਰਬਾਰ ਸਾਹਿਬ ਜੀ)

24 ਦਸੰਬਰ - ਭਾਈ ਅਮਨਜੀਤ ਸਿੰਘ ਜੀ ਅਤੇ ਗਿਆਨੀ ਸਾਹਿਬ ਸਿੰਘ ਮਾਰਕੰਡਾ ਜੀ ਅਤੇ ਭਾਈ ਹਰਜੋਤ ਸਿੰਘ ਜਖਮੀ ਜੀ

25 ਦਸੰਬਰ - ਭਾਈ ਸਿਮਰਪ੍ਰੀਤ ਸਿੰਘ ਜੀ ਅਤੇ ਬਾਬਾ ਬੰਤਾ ਸਿੰਘ ਜੀ ਅਤੇ ਭਾਈ ਬਲਪ੍ਰੀਤ ਸਿੰਘ ਜੀ

26 ਦਸੰਬਰ - ਗਿਆਨੀ ਕਿਸ਼ਨ ਸਿੰਘ ਜੀ ਅਤੇ ਕਵੀ ਜ਼ਮੀਰ ਅਲੀ ਜੀ ਅਤੇ ਭਾਈ ਮਹਿਤਾਬ ਸਿੰਘ ਜੀ 27 ਦਸੰਬਰ - ਗਿਆਨੀ ਕਿਸ਼ਨ ਸਿੰਘ ਜੀ ਅਤੇ ਭਾਈ ਸਹਿਜਦੀਪ ਸਿੰਘ ਜੀ ਅਤੇ ਗਿਆਨੀ ਗੁਰਦੇਵ ਸਿੰਘ ਜੀ (ਆਸਟ੍ਰੇਲੀ)

28 ਦਸੰਬਰ - ਬੀਬੀ ਮਨਪ੍ਰੀਤ ਕੌਰ ਜੀ ਅਤੇ ਭਾਈ ਸਰਬਜੀਤ ਸਿੰਘ ਜੀ (ਪਟਨਾ ਸਾਹਿਬ ਵਾਲੇ) ਅਤੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ 29 ਦਸੰਬਰ ਗੁਰੂ ਕਾ ਲੰਗਰ (ਇੰਦਰਾ ਵਿਹਾਰ ਟੈਕਸੀ)

ਸੇਵਾ ਸੰਪਰਕ ਨੰ. 9868062014, 9999823452, 9319291922, 9868062145, 9911353122

ਸਹਿਜੋਗ - ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਓਂ ਸਾਧ ਸੰਗਤ ਇੰਦਰਾ ਵਿਹਾਰ ਦਾ ਭੋਗ ਪਾਇਆ।

Nagar kirtan  Gurudwara shri guru Singh sabha outram line GTB Nagar Delhi 110009
03/12/2023

Nagar kirtan Gurudwara shri guru Singh sabha outram line GTB Nagar Delhi 110009

ੴ ਸਤਿਗੁਰ ਪ੍ਰਸਾਦਿਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ...
28/11/2023

ੴ ਸਤਿਗੁਰ ਪ੍ਰਸਾਦਿ

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥

ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫਤਿਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ

ਨਗਰ ਕੀਰਤਨ ਅਤੇ ਕੀਰਤਨ ਦਰਬਾਰ

3.12.2023 ਐਤਵਾਰ ਸਵੇਰੇ

ਵਿਸ਼ੇਸ਼ ਮਹਾਨ ਨਗਰ ਕੀਰਤਨ

ਨਗਰ ਕੀਰਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਛਤਰ ਛਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਸਵੇਰੇ 7.00 ਵਜੇ ਆਰੰਭ ਹੋਵਗਾ ਜੋ ਕਿ ਪੁਰੀ ਓਟਰਮ ਲੇਨ ਕਲੋਨੀ ਵਿਚ ਕੀਰਤਨ ਕਰਦਿਆਂ ਨਾਮ ਜਪਦਿਆਂ ਤਕਰੀਬਨ ਦੁਪਹਿਰ 1.00 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁਚੇਗਾ। ਨਗਰ ਕੀਰਤਨ ਵਿੱਚ ਮੀਰੀ ਪੀਰੀ ਅਕੈਡੇਮੀ ਦੇ ਮੈਂਬਰ ਸ਼ਸਤ੍ਰ ਵਿਦਿਆ ਦੇ ਜੌਹਰ ਦਿਖਾਣਗੇ ਜੀ ।

ਵਿਸ਼ੇਸ਼ ਕੀਰਤਨ ਦਰਬਾਰ

ਪ੍ਰੋਗਰਾਮ :- 09.12.2023 ਸ਼ਨੀਵਾਰ (ਸ਼ਾਮ)

6.45 ਤੋਂ 7.15 ਵਜੇ ਤਕ : ਪਾਠ ਸ੍ਰੀ ਰਹਿਰਾਸ ਸਾਹਿਬ

7.15 ਤੋਂ 8.00 ਵਜੇ ਤਕ : ਕੀਰਤਨ ਭਾਈ ਗੁਰਚਰਨ ਸਿੰਘ ਜੀ ਪ੍ਰੀਤ

8.00 ਤੋਂ 9.00 ਵਜੇ ਤਕ : ਕੀਰਤਨ ਇਸਤ੍ਰੀ ਸਤਿਸੰਗ ਸਭਾ (ਗੁਰੂ ਤੇਗ ਬਹਾਦੁਰ ਨਗਰ)

9.00 ਤੋਂ 10.00 ਵਜੇ ਤਕ : ਕੀਰਤਨ ਭਾਈ ਗੁਰਵਿਦੰਰ ਸਿੰਘ ਜੀ (ਰੁਦਰਪੁਰ ਵਾਲੇ)

ਸਮੂਹ ਸਗੰਤਾਂ ਦੇ ਚਰਣਾ ਵਿਖੇ ਬੇਨਤੀ ਕੀਤੀ ਜਾਂਦੀ ਹੈ ਕਿ ਇਨ੍ਹਾਂ ਪ੍ਰੋਗਰਾਮਾ ਵਿੱਚ ਵਿੱਚ ਵਧ ਚੜ ਕੇ ਹਾਜਰੀਆਂ ਭਰੋ ਅਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਉਪਰੰਤ ਅਰਦਾਸ ਅਤੇ ਸਮਾਪਤੀ, ਗੁਰੂ ਕਾ ਲੰਗਰ ਅਤੁਟ ਵਰਤੇਗਾ ਜੀ

22/10/2023

॥ੴ ਸਤਿਗੁਰ ਪ੍ਰਸਾਦਿ॥

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਿੱਖ ਪੰਥ ਦੇ ਸਿਰਜਨਹਾਰ, ਨਿਰੰਕਾਰੀ ਜੋਤਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ

ਪ੍ਰਕਾਸ਼ ਉਤਸਵ

ਨੂੰ ਸਮਰਪਿਤ ਵਿਸ਼ੇਸ ਗੁਰਮਤ ਸਮਾਗਮ

ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ

ਓਟਰਮ ਲਾਈਨਜ਼, ਗੁਰੂ ਤੇਗ ਬਹਾਦੁਰ ਨਗਰ, fest-110009 ਲੜੀਵਾਰ ਕੀਰਤਨ ਆਸਾ ਦੀ ਵਾਰ: 22-10-202319-11-2023

ਕੀਰਤਨ ਆਸਾ ਦੀ ਵਾਰ ਦੀ ਸੇਵਾ ਸਵਰਗਵਾਸੀ ਸ੍ਰ ਭਗਵਾਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਦੇ ਜਥੇ ਦੇ ਸੇਵਕ "ਨਿਸਕਾਮ ਕਰਿਤਨੀ ਜਥਾ ਦਿਲੀ ਸਟੇਟ ਵਲੋਂ ਨਿਭਾਈ ਜਾਵੇਗੀ ਕੀਰਤਨ ਦਾ ਸਮਾਂ ਸਵੇਰੇ ਅੰਮ੍ਰਿਤ ਵੇਲੇ : 6 ਵਜੇ ਤੋਂ 7.30 ਵਜੇ ਤੱਕ

ਕੀਰਤਨ ਦੇ ਸਾਰੇ ਪ੍ਰੋਗਰਾਮ

ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ।

ਕੀਰਤਨ ਦੀ ਸਮਾਪਤੀ ਉਪਰਾਂਤ ਗੁਰੂ ਦਾ ਲੰਗਰ ਅਤੁਟ ਵਰਤੇਗਾ।

ਪ੍ਰਭਾਤ ਫੇਰੀਆਂ : 20-11-2023 ਤੋਂ 27-11-2023

Address

Gurudwara Shri Guru Singh Sabha Outram Line GTB Nagar Delhi
Delhi
110009

Website

Alerts

Be the first to know and let us send you an email when Gurudwara shri guru Singh sabha outram line GTB Nagar Delhi 110009 posts news and promotions. Your email address will not be used for any other purpose, and you can unsubscribe at any time.

Share